2019: Gurmat Samagam at Dyal Bharang


Gurdwara Bakhshish Dham is organising one day Gurmat Samagam, Free Medical & Eye Check-up camp at Gurdwara Bakhshish Dham, Dyal Bharang, Amritsar on Sunday 22nd September 2019.Various Kirtani Jathas and divine personalities will be part of this event.

All are requested to be part of this divine event.

22 ਸਤੰਬਰ 2019 ਦਿਨ ਐਤਵਾਰ ਨੂੰ ਸਵੇਰੇ 09:00 ਤੋ ਦੁਪਹਿਰ 2:00 ਵਜੇ ਤਕ ਗੁਰਦੁਆਰਾ ਬਖ਼ਸ਼ਿਸ਼ ਧਾਮ, ਡਿਆਲਭੜੰਗ, ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ, ਮੁਫਤ ਮੈਡੀਕਲ ਅਤੇ ਅੱਖਾਂ ਦਾ ਫ੍ਰੀ ਚੈਕਅਪ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਕੀਰਤਨੀ ਜਥੇ ਅਤੇ ਇਲਾਹੀ ਸ਼ਖਸੀਅਤਾਂ ਇਸ ਸਮਾਗਮ ਦਾ ਹਿੱਸਾ ਹੋਣਗੀਆਂ।

ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮਾਗਮ ਦਾ ਹਿੱਸਾ ਬਣੋ ਜੀ।