Audio
Gurbani Reference
ੴ ਸਤਿਗੁਰ ਪ੍ਰਸਾਦਿ ॥ ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥ ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥ ਦੇਵ ਸੰਸੈ ਗਾਂਠਿ ਨ ਛੂਟੈ ॥ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥ ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥ ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥ ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥
Ik Oankaar Sathigur Prasaadh || Parreeai Guneeai Naam Sabh Suneeai Anabho Bhaao N Dharasai || Lohaa Kanchan Hiran Hoe Kaisae Jo Paarasehi N Parasai ||1|| Dhaev Sansai Gaanth N Shhoottai || Kaam Krodhh Maaeiaa Madh Mathasar Ein Panchahu Mil Loottae ||1|| Rehaao || Ham Badd Kab Kuleen Ham Panddith Ham Jogee Sanniaasee || Giaanee Gunee Soor Ham Dhaathae Eih Budhh Kabehi N Naasee ||2|| Kahu Ravidhaas Sabhai Nehee Samajhas Bhool Parae Jaisae Bourae || Mohi Adhhaar Naam Naaraaein Jeevan Praan Dhhan Morae ||3||1||
Index
| S.N | Time | Ang | Pankti(English) |
| 1 | 1:59 | 762 | Ho Aaeiaa Dhoorahu Chal Kai Mai Thakee Tho Saranaae Jeeo || |
| 2 | 2:45 | 325 | Aisae Ghar Ham Bahuth Basaaeae || |
| 3 | 6:55 | 762 | Mai Aasaa Rakhee Chith Mehi Maeraa Sabho Dhukh Gavaae Jeeo || |
| 4 | 8:44 | 973 | Parreeai Guneeai Naam Sabh Suneeai Anabho Bhaao N Dharasai || |
| 5 | 11:12 | 742 | Dharasan Dhaekh Jeevaa Gur Thaeraa || Pooran Karam Hoe Prabh Maeraa ||1|| |
| 6 | 12:18 | ||
| 7 | 14:38 | 937 | Laekh N Mittee Hae Sakhee Jo Likhiaa Karathaar || |
| 8 | 15:36 | ||
| 9 | 16:41 | 973 | Lohaa Kanchan Hiran Hoe Kaisae Jo Paarasehi N Parasai ||1|| |
| 10 | 18:31 | 1113 | Gur Paaras Ham Loh Mil Kanchan Hoeiaa Raam || |
| 11 | 22:40 | 955 | Naanak Chinthaa Math Karahu Chinthaa This Hee Haee || Jal Mehi Janth Oupaaeian Thinaa Bh Rojee Dhaee || |
| 12 | 25:20:00 | 652 | Thoo Dhaathaa Dhaathaar Thaeraa Dhithaa Khaavanaa || |
| 13 | 25:52:00 | 1017 | Jih Ghar Mehi Thudhh Rehanaa Basanaa So Ghar Cheeth N Aaeiou ||3|| |
| 14 | 27:09:00 | 475 | Aapae Bhaanddae Saajian Aapae Pooran Dhaee || Eikanhee Dhudhh Samaaeeai Eik Chulhai Rehanih Charrae || |
| 15 | 29:13:00 | ||
| 16 | 33:25 | 973 | Dhaev Sansai Gaanth N Shhoottai || |
| 17 | 34:44:00 | 973 | Kaam Krodhh Maaeiaa Madh Mathasar Ein Panchahu Mil Loottae ||1|| Rehaao || |
| 18 | 38:58:00 | 337 | Surag Baas N Baashheeai Ddareeai N Narak Nivaas || Honaa Hai So Hoee Hai Manehi N Keejai Aas ||1|| |
| 19 | 42:14:00 | 973 | Ham Badd Kab Kuleen Ham Panddith Ham Jogee Sanniaasee || |
| 20 | 43:45:00 | 973 | Giaanee Gunee Soor Ham Dhaathae Eih Budhh Kabehi N Naasee ||2|| |
| 21 | 44:21:00 | 679 | Jaa Ko Har Rang Laago Eis Jug Mehi So Keheeath Hai Sooraa || |
| 22 | 49:10:00 | ||
| 23 | 50:05:00 | 973 | Kahu Ravidhaas Sabhai Nehee Samajhas Bhool Parae Jaisae Bourae || |
| 24 | 51:29:00 | 943 | Naam Thath Sabh Hee Sir Jaapai || Bin Naavai Dhukh Kaal Santhaapai || |
| 25 | 52:02:00 | ||
| 26 | 54:24:00 | 973 | Mohi Adhhaar Naam Naaraaein Jeevan Praan Dhhan Morae ||3||1|| |
| 27 | 55:36:00 | 305 | Fir Charrai Dhivas Gurabaanee Gaavai Behadhiaa Outhadhiaa Har Naam Dhhiaavai || |
| 28 | 56:53:00 | ||
| 29 | 59:03:00 | 196 | Charan Kamal Prabh Ridhai Nivaas || Sagal Dhookh Kaa Hoeiaa Naas ||2|| |
| 30 | 59:11:00 | 2 | Jin Saeviaa Thin Paaeiaa Maan || |
| S.N | Time | Ang | Pankti(Punjabi) |
| 1 | 1:59 | 762 | ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ |
| 2 | 2:45 | 325 | ਐਸੇ ਘਰ ਹਮ ਬਹੁਤੁ ਬਸਾਏ ॥ |
| 3 | 6:55 | 762 | ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ |
| 4 | 8:44 | 973 | ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥ |
| 5 | 11:12 | 742 | ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ |
| 6 | 12:18 | ||
| 7 | 14:38 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 8 | 15:36 | ||
| 9 | 16:41 | 973 | ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥ |
| 10 | 18:31 | 1113 | ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥ |
| 11 | 22:40 | 955 | ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿਰੋਜੀ ਦੇਇ ॥ |
| 12 | 25:20:00 | 652 | ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ |
| 13 | 25:52:00 | 1017 | ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ |
| 14 | 27:09:00 | 475 | ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿਚੜੇ ॥ |
| 15 | 29:13:00 | ||
| 16 | 33:25 | 973 | ਦੇਵ ਸੰਸੈ ਗਾਂਠਿ ਨ ਛੂਟੈ ॥ |
| 17 | 34:44:00 | 973 | ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥ |
| 18 | 38:58:00 | 337 | ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨਕੀਜੈ ਆਸ ॥੧॥ |
| 19 | 42:14:00 | 973 | ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥ |
| 20 | 43:45:00 | 973 | ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥ |
| 21 | 44:21:00 | 679 | ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ |
| 22 | 49:10:00 | ||
| 23 | 50:05:00 | 973 | ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥ |
| 24 | 51:29:00 | 943 | ਨਾਮ ਤਤੁ ਸਭ ਹੀ ਸਿਰਿ ਜਾਪੈ ॥ ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥ |
| 25 | 52:02:00 | ||
| 26 | 54:24:00 | 973 | ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥ |
| 27 | 55:36:00 | 305 | ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ |
| 28 | 56:53:00 | ||
| 29 | 59:03:00 | 196 | ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥ ਸਗਲ ਦੂਖ ਕਾ ਹੋਇਆ ਨਾਸੁ ॥੨॥ |
| 30 | 59:11:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |




