Audio
Gurbani Reference
ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥ ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥ ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥ ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥ ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥੨॥
Jeh Kashh Ahaa Thehaa Kishh Naahee Panch Thath Theh Naahee || Eirraa Pingulaa Sukhaman Bandhae Eae Avagan Kath Jaahee ||1|| Thaagaa Thoottaa Gagan Binas Gaeiaa Thaeraa Bolath Kehaa Samaaee || Eaeh Sansaa Mo Ko Anadhin Biaapai Mo Ko Ko N Kehai Samajhaaee ||1|| Rehaao || Jeh Barabhandd Pindd Theh Naahee Rachanehaar Theh Naahee || Jorranehaaro Sadhaa Atheethaa Eih Keheeai Kis Maahee ||2||
Index
| S.N | Time | Ang | Pankti(English) |
| 1 | 2:14 | 871 | Kahu Kabeer Eihu Raam Kee Ans || |
| 2 | 3:06 | 440 | Man Thoon Joth Saroop Hai Aapanaa Mool Pashhaan || |
| 3 | 4:15 | 344 | Poonio Pooraa Chandh Akaas || |
| 4 | 4:28 | 343 | Pasarehi Kalaa Sehaj Paragaas || |
| 5 | 8:43 | 334 | Jeh Kashh Ahaa Thehaa Kishh Naahee Panch Thath Theh Naahee || |
| 6 | 10:27 | 334 | Eirraa Pingulaa Sukhaman Bandhae Eae Avagan Kath Jaahee ||1|| |
| 7 | 14:10 | 226 | Hath Kar Marai N Laekhai Paavai || |
| 8 | 14:26 | Ardas | |
| 9 | 19:32 | 676 | Dhaath Piaaree Visariaa Dhaathaaraa || |
| 10 | 21:40 | 334 | Thaagaa Thoottaa Gagan Binas Gaeiaa Thaeraa Bolath Kehaa Samaaee || |
| 11 | 23:47 | 334 | Eaeh Sansaa Mo Ko Anadhin Biaapai Mo Ko Ko N Kehai Samajhaaee ||1|| Rehaao || |
| 12 | 27:14:00 | 491 | Naa Kaasee Math Oopajai Naa Kaasee Math Jaae || |
| 13 | 28:45:00 | 491 | Sathigur Miliai Math Oopajai Thaa Eih Sojhee Paae ||1|| |
| 14 | 32:45:00 | 334 | Jeh Barabhandd Pindd Theh Naahee Rachanehaar Theh Naahee || |
| 15 | 43:22:00 | 491 | Har Kathhaa Thoon Sun Rae Man Sabadh Mann Vasaae || |
| 16 | 46:16:00 | 491 | Eih Math Thaeree Thhir Rehai Thaan Bharam Vichahu Jaae ||1|| Rehaao || |
| 17 | 49:10:00 | 1366 | Kabeer Mai Jaaniou Parribo Bhalo Parribae Sio Bhal Jog || Bhagath N Shhaaddo Raam Kee Bhaavai Nindho Log ||45|| |
| 18 | 53:12:00 | ||
| 19 | 55:18:00 | 198 | Niramal Oudhak Govindh Kaa Naam || Majan Karath Pooran Sabh Kaam ||1|| |
| 20 | 55:40:00 | 789 | Naavan Chalae Theerathhee Man Khottai Than Chor || Eik Bhaao Lathhee Naathiaa Dhue Bhaa Charreeas Hor || |
| 21 | 56:09:00 | 295 | Saas Saas Simarahu Gobindh || |
| 22 | 56:30:00 | 1375 | Naamaa Kehai Thilochanaa Mukh Thae Raam Sanmhaal || |
| 23 | 56:33:00 | 1376 | Haathh Paao Kar Kaam Sabh Cheeth Niranjan Naal ||213|| |
| S.N | Time | Ang | Pankti(Punjabi) |
| 1 | 2:14 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 2 | 3:06 | 440 | ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ |
| 3 | 4:15 | 344 | ਪੂਨਿਉ ਪੂਰਾ ਚੰਦ ਅਕਾਸ ॥ |
| 4 | 4:28 | 343 | ਪਸਰਹਿ ਕਲਾ ਸਹਜ ਪਰਗਾਸ ॥ |
| 5 | 8:43 | 334 | ਜਹ ਕਛੁ ਅਹਾ ਤਹਾ ਕਿਛੁ ਨਾਹੀ ਪੰਚ ਤਤੁ ਤਹ ਨਾਹੀ ॥ |
| 6 | 10:27 | 334 | ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥੧॥ |
| 7 | 14:10 | 226 | ਹਠੁ ਕਰਿ ਮਰੈ ਨ ਲੇਖੈ ਪਾਵੈ ॥ |
| 8 | 14:26 | Ardas | |
| 9 | 19:32 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 10 | 21:40 | 334 | ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ |
| 11 | 23:47 | 334 | ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥੧॥ ਰਹਾਉ ॥ |
| 12 | 27:14:00 | 491 | ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥ |
| 13 | 28:45:00 | 491 | ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥ |
| 14 | 32:45:00 | 334 | ਜਹ ਬਰਭੰਡੁ ਪਿੰਡੁ ਤਹ ਨਾਹੀ ਰਚਨਹਾਰੁ ਤਹ ਨਾਹੀ ॥ |
| 15 | 43:22:00 | 491 | ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ |
| 16 | 46:16:00 | 491 | ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥ |
| 17 | 49:10:00 | 1366 | ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥ ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥ |
| 18 | 53:12:00 | ||
| 19 | 55:18:00 | 198 | ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥ |
| 20 | 55:40:00 | 789 | ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ |
| 21 | 56:09:00 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 22 | 56:30:00 | 1375 | ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ |
| 23 | 56:33:00 | 1376 | ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ |




