Audio
Gurbani Reference
ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
Paramaesar Dhithaa Bannaa || Dhukh Rog Kaa Ddaeraa Bhannaa || Anadh Karehi Nar Naaree || Har Har Prabh Kirapaa Dhhaaree ||1|| Santhahu Sukh Hoaa Sabh Thhaaee || Paarabreham Pooran Paramaesar Rav Rehiaa Sabhanee Jaaee || Rehaao || Dhhur Kee Baanee Aaee || Thin Sagalee Chinth Mittaaee ||
Index
| S.N | Time | Ang | Pankti(English) |
| 1 | 1:04 | 1064 | Vaddai Bhaag Eihu Sareer Paaeiaa || |
| 2 | 1:18 | 1064 | Maanas Janam Sabadh Chith Laaeiaa || |
| 3 | 1:56 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 4 | 3:24 | 937 | Laekh N Mittee Hae Sakhee Jo Likhiaa Karathaar || |
| 5 | 7:54 | 627 | Paramaesar Dhithaa Bannaa || Dhukh Rog Kaa Ddaeraa Bhannaa || |
| 6 | 10:48 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 7 | 11:23 | 1381 | Fareedhaa Burae Dhaa Bhalaa Kar Gusaa Man N Hadtaae || |
| 8 | 11:26 | 1382 | Dhaehee Rog N Lagee Palai Sabh Kishh Paae ||78|| |
| 9 | 13:15 | 627 | Anadh Karehi Nar Naaree || |
| 10 | 13:41 | 12 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 11 | 15:27 | 870 | Naroo Marai Nar Kaam N Aavai || Pasoo Marai Dhas Kaaj Savaarai ||1|| |
| 12 | 17:12 | 368 | Aaeiaa Maran Dhhuraahu Houmai Roeeai || Guramukh Naam Dhhiaae Asathhir Hoeeai ||1|| |
| 13 | 18:13 | 993 | Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2|| |
| 14 | 20:04 | 1414 | Guramukhaa Har Dhhan Khattiaa Gur Kai Sabadh Veechaar || |
| 15 | 22:07 | 38 of Sri Dasam Granth Sahib | Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥ |
| 16 | 23:15 | 1414 | Nam Padharathh Paeia Athutt Bharae Bhanddar || |
| 17 | 27:08:00 | 1414 | Har Gun Banee Oucharehi Anth N Paravar || |
| 18 | 27:54:00 | 1414 | Naanak Sabh Karan Karatha Karai Vaekhai Sirajanehar ||15|| |
| 19 | 29:09:00 | 652 | Thoo Dhatha Dhathar Thaera Dhitha Khavana || |
| 20 | 29:26:00 | 207 | Thumaree Kirapa Thae Manukh Dhaeh Paee Hai Dhaehu Dharas Har Raeia ||1|| |
| 21 | 31:18:00 | 1414 | Guramukh Anthar Sehaj Hai Man Charria Dhasavai Akas || |
| 22 | 33:48:00 | 1414 | Thithhai Oonagh N Bhukh Hai Har Anmrith Nam Sukh Vas || |
| 23 | 36:11:00 | 627 | Har Har Prabh Kirapaa Dhhaaree ||1|| |
| 24 | 37:18:00 | 627 | Santhahu Sukh Hoaa Sabh Thhaaee || |
| 25 | 40:11:00 | 627 | Paarabreham Pooran Paramaesar Rav Rehiaa Sabhanee Jaaee || Rehaao || |
| 26 | 41:04:00 | 627 | Dhhur Kee Baanee Aaee || Thin Sagalee Chinth Mittaaee || |
| 27 | 45:34:00 | 629 | Jio Kaamee Kaam Lubhaavai || Thio Har Dhaas Har Jas Bhaavai ||2|| |
| 28 | 46:45:00 | 629 | Jio Maathaa Baal Lapattaavai || Thio Giaanee Naam Kamaavai ||3|| |
| 29 | 53:00:00 | 676 | Dhaath Piaaree Visariaa Dhaathaaraa || |
| 30 | 54:36:00 | 160 | Manamukh Soothaa Maaeiaa Mohi Piaar || |
| 31 | 55:06:00 | 160 | Guramukh Jaagae Gun Giaan Beechaar || |
| 32 | 57:47:00 | 871 | Kahu Kabeer Eihu Raam Kee Ans || |
| 33 | 58:08:00 | 969 | Raam Kabeeraa Eaek Bheae Hai Koe N Sakai Pashhaanee ||6||3|| |
| S.N | Time | Ang | Pankti(Punjabi) |
| 1 | 1:04 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 2 | 1:18 | 1064 | ਮਾਣਸ ਜਨਮਿ ਸਬਦਿ ਚਿਤੁ ਲਾਇਆ ॥ |
| 3 | 1:56 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 4 | 3:24 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 5 | 7:54 | 627 | ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ |
| 6 | 10:48 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 7 | 11:23 | 1381 | ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ |
| 8 | 11:26 | 1382 | ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ |
| 9 | 13:15 | 627 | ਅਨਦ ਕਰਹਿ ਨਰ ਨਾਰੀ ॥ |
| 10 | 13:41 | 12 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 11 | 15:27 | 870 | ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥੧॥ |
| 12 | 17:12 | 368 | ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥ |
| 13 | 18:13 | 993 | ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ |
| 14 | 20:04 | 1414 | ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥ |
| 15 | 22:07 | 38 of Sri Dasam Granth Sahib | ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ |
| 16 | 23:15 | 1414 | ਨਾਮੁ ਪਦਾਰਥੁ ਪਾਇਆ ਅਤੁਟ ਭਰੇ ਭੰਡਾਰ ॥ |
| 17 | 27:08:00 | 1414 | ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥ |
| 18 | 27:54:00 | 1414 | ਨਾਨਕ ਸਭ ਕਾਰਣ ਕਰਤਾ ਕਰੈ ਵੇਖੈ ਸਿਰਜਨਹਾਰੁ ॥੧੫॥ |
| 19 | 29:09:00 | 652 | ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ |
| 20 | 29:26:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 21 | 31:18:00 | 1414 | ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥ |
| 22 | 33:48:00 | 1414 | ਤਿਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ |
| 23 | 36:11:00 | 627 | ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ |
| 24 | 37:18:00 | 627 | ਸੰਤਹੁ ਸੁਖੁ ਹੋਆ ਸਭ ਥਾਈ ॥ |
| 25 | 40:11:00 | 627 | ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ |
| 26 | 41:04:00 | 627 | ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ |
| 27 | 45:34:00 | 629 | ਜਿਉ ਕਾਮੀ ਕਾਮਿ ਲੁਭਾਵੈ ॥ ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥ |
| 28 | 46:45:00 | 629 | ਜਿਉ ਮਾਤਾ ਬਾਲਿ ਲਪਟਾਵੈ ॥ ਤਿਉ ਗਿਆਨੀ ਨਾਮੁ ਕਮਾਵੈ ॥੩॥ |
| 29 | 53:00:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 30 | 54:36:00 | 160 | ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ |
| 31 | 55:06:00 | 160 | ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ |
| 32 | 57:47:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 33 | 58:08:00 | 969 | ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ |




