ਮਨ ਕਿੱਦਾਂ ਤਬਦੀਲ ਹੋਵੇ? How can mind be transformed?

ਮਨ ਕਿੱਦਾਂ ਤਬਦੀਲ ਹੋਵੇ? | How can mind be transformed?

Audio

0:00 / 0:00

Gurbani Reference

ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥ ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥ ਬਾਝੁ ਥੂਨੀਆ ਛਪਰਾ ਥਾਮ੍ਹ੍ਹਿਆ ਨੀਘਰਿਆ ਘਰੁ ਪਾਇਆ ਰੇ ॥ ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥ ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥ ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥

Adhham Chanddaalee Bhee Brehamanee Soodhee Thae Sraesattaaee Rae || Paathaalee Aakaasee Sakhanee Lehabar Boojhee Khaaee Rae ||1|| Ghar Kee Bilaaee Avar Sikhaaee Moosaa Dhaekh Ddaraaee Rae || Aj Kai Vas Gur Keeno Kaehar Kookar Thinehi Lagaaee Rae ||1|| Rehaao || Baajh Thhooneeaa Shhaparaa Thhaamihaaa Neeghariaa Ghar Paaeiaa Rae || Bin Jarreeeae Lai Jarriou Jarraavaa Thhaevaa Acharaj Laaeiaa Rae ||2|| Dhaadhee Dhaadh N Pahuchanehaaraa Choopee Nirano Paaeiaa Rae || Maal Dhuleechai Baithee Lae Mirathak Nain Dhikhaalan Dhhaaeiaa Rae ||3||

Author Guru Arjan Dev Ji
Ang 381
Raag Raag Aasaa (ਆਸਾ)
Scripture Shri Guru Granth Saheb Ji

Index

S.N Time Ang Pankti(English)
1 1:26 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
2 2:04 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
3 2:54 1064 Vaddai Bhaag Eihu Sareer Paaeiaa ||
4 3:34 1399 Gur Bin Ghor Andhhaar Guroo Bin Samajh N Aavai ||
5 4:57 1399 Gur Bin Surath N Sidhh Guroo Bin Mukath N Paavai ||
6 6:58 1372 Kabeer Saachaa Sathigur Kiaa Karai Jo Sikhaa Mehi Chook || Andhhae Eaek N Laagee Jio Baans Bajaaeeai Fook ||158||
7 8:02 381 Adhham Chanddaalee Bhee Brehamanee Soodhee Thae Sraesattaaee Rae ||
8 12:36 381 Paathaalee Aakaasee Sakhanee Lehabar Boojhee Khaaee Rae ||1||
9 16:44 381 Ghar Kee Bilaaee Avar Sikhaaee Moosaa Dhaekh Ddaraaee Rae ||
10 17:12 1285 Baabeehaa Anmrith Vaelai Boliaa Thaan Dhar Sunee Pukaar ||
11 17:38 1075 Lakh Chouraaseeh Jon Sabaaee || Maanas Ko Prabh Dheeee Vaddiaaee ||
12 17:59 2 Anmrith Vaelaa Sach Naao Vaddiaaee Veechaar ||
13 18:53 295 Saas Saas Simarahu Gobindh ||
14 19:21 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
15 20:47 1356 Gur Manthr Heenasy Jo Praanee Dhhriganth Janam Bhrasattaneh || Kookareh Sookareh Garadhhabheh Kaakeh Sarapaneh Thul Khaleh ||33||
16 25:08:00 1366 Kabeer Log K Nindhai Bapurraa Jih Man Naahee Giaan || Raam Kabeeraa Rav Rehae Avar Thajae Sabh Kaam ||46||
17 29:00:00 381 Aj Kai Vas Gur Keeno Kaehar Kookar Thinehi Lagaaee Rae ||1|| Rehaao ||
18 32:25:00 470 Mithath Neevee Naanakaa Gun Changiaaeeaa Thath ||
19 36:33:00 381 Baajh Thhooneeaa Shhaparaa Thhaamihaaa Neeghariaa Ghar Paaeiaa Rae ||
20 37:19:00 337 Surag Baas N Baashheeai Ddareeai N Narak Nivaas || Honaa Hai So Hoee Hai Manehi N Keejai Aas ||1||
21 39:16:00 381 Bin Jarreeeae Lai Jarriou Jarraavaa Thhaevaa Acharaj Laaeiaa Rae ||2||
22 40:12:00 973 Baanaarasee Thap Karai Oulatt Theerathh Marai Agan Dhehai Kaaeiaa Kalap Keejai || Asumaedhh Jag Keejai Sonaa Garabh Dhaan Dheejai Raam Naam Sar Thoo N Poojai ||1||  Shhodd Shhodd Rae Paakhanddee Man Kapatt N Keejai ||
23 43:44:00 1420 Vin Boliaa Sabh Kishh Jaanadhaa Kis Aagai Keechai Aradhaas ||
24 44:33:00 1246 Jis Kee Vasath Soee Lai Jaaeigaa Ros Kisai Sio Keejai ||
25 45:00:00 515 Vaahu Vaahu Baanee Nirankaar Hai This Jaevadd Avar N Koe ||
26 45:27:00 2 Jin Saeviaa Thin Paaeiaa Maan ||
27 45:50:00 381 Dhaadhee Dhaadh N Pahuchanehaaraa Choopee Nirano Paaeiaa Rae ||
28 48:08:00 149 Naanak Bolan Jhakhanaa Dhukh Shhadd Mangeeahi Sukh || Sukh Dhukh Dhue Dhar Kaparrae Pehirehi Jaae Manukh || Jithhai Bolan Haareeai Thithhai Changee Chup ||2||
29 55:27:00 381 Maal Dhuleechai Baithee Lae Mirathak Nain Dhikhaalan Dhhaaeiaa Rae ||3||
30 56:53:00 485 Sabh Gobindh Hai Sabh Gobindh Hai Gobindh Bin Nehee Koee ||
31 57:19:00 485 Saap Kunch Shhoddai Bikh Nehee Shhaaddai ||
32 58:38:00 Bhai Gurdas Varan Vaar 10, Pauri 9 of 23 Doorahu Daykhi Dandauti Kari Chhadi Singhaasanu Hari Jee Aaay |
S.N Time Ang Pankti(Punjabi)
1 1:26 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
2 2:04 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
3 2:54 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
4 3:34 1399 ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥
5 4:57 1399 ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥
6 6:58 1372 ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥
7 8:02 381 ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥
8 12:36 381 ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥
9 16:44 381 ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥
10 17:12 1285 ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥
11 17:38 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥
12 17:59 2 ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
13 18:53 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
14 19:21 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
15 20:47 1356 ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥
16 25:08:00 1366 ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥
17 29:00:00 381 ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥
18 32:25:00 470 ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
19 36:33:00 381 ਬਾਝੁ ਥੂਨੀਆ ਛਪਰਾ ਥਾਮ੍ਹ੍ਹਿਆ ਨੀਘਰਿਆ ਘਰੁ ਪਾਇਆ ਰੇ ॥
20 37:19:00 337 ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
21 39:16:00 381 ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥
22 40:12:00 973 ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥
23 43:44:00 1420 ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
24 44:33:00 1246 ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥
25 45:00:00 515 ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
26 45:27:00 2 ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
27 45:50:00 381 ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥
28 48:08:00 149 ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
29 55:27:00 381 ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥
30 56:53:00 485 ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥
31 57:19:00 485 ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥
32 58:38:00 Bhai Gurdas Varan Vaar 10, Pauri 9 of 23 ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ।

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.