Audio
Gurbani Reference
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥ ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥ ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ ॥ ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥
Ousathath Nindhaa Naanak Jee Mai Habh Vanjaaee Shhorriaa Habh Kijh Thiaagee || Habhae Saak Koorraavae Ddithae Tho Palai Thaiddai Laagee ||1|| Firadhee Firadhee Naanak Jeeo Ho Faavee Thheeee Bahuth Dhisaavar Pandhhaa || Thaa Ho Sukh Sukhaalee Suthee Jaa Gur Mil Sajan Mai Ladhhaa ||2|| Sabhae Dhukh Santhaap Jaan Thudhhahu Bhuleeai || Jae Keechan Lakh Oupaav Thaan Kehee N Ghuleeai || Jis No Visarai Naao S Niradhhan Kaandteeai || Jis No Visarai Naao So Jonee Haandteeai || Jis Khasam N Aavai Chith This Jam Ddandd Dhae || Jis Khasam N Aavee Chith Rogee Sae Ganae || Jis Khasam N Aavee Chith S Kharo Ahankaareeaa || Soee Dhuhaelaa Jag Jin Naao Visaareeaa ||14||
Index
| S.N | Time | Ang | Pankti(English) |
| 1 | 1:20 | 959 | Karameheen Dhhan Karai Binanthee Kadh Naanak Aavai Vaaree || |
| 2 | 1:31 | 959 | Sabh Suhaagan Maanehi Raleeaa Eik Dhaevahu Raath Muraaree ||1|| |
| 3 | 5:37 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 4 | 8:20 | 337 | Jon Shhaadd Jo Jag Mehi Aaeiou || Laagath Pavan Khasam Bisaraaeiou ||1|| |
| 5 | 10:35 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 6 | 14:14 | 963 | Ousathath Nindhaa Naanak Jee Mai Habh Vanjaaee Shhorriaa Habh Kijh Thiaagee || |
| 7 | 15:21 | 728 | Ham Nehee Changae Buraa Nehee Koe || |
| 8 | 18:03 | 963 | Habhae Saak Koorraavae Ddithae Tho Palai Thaiddai Laagee ||1|| |
| 9 | 19:09 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 10 | 28:28:00 | 963 | Firadhee Firadhee Naanak Jeeo Ho Faavee Thheeee Bahuth Dhisaavar Pandhhaa || |
| 11 | 32:30:00 | 963 | Thaa Ho Sukh Sukhaalee Suthee Jaa Gur Mil Sajan Mai Ladhhaa ||2|| |
| 12 | 37:36:00 | 963 | Sabhae Dhukh Santhaap Jaan Thudhhahu Bhuleeai || |
| 13 | 38:37:00 | 963 | Jae Keechan Lakh Oupaav Thaan Kehee N Ghuleeai || |
| 14 | 41:14:00 | 963 | Jis No Visarai Naao S Niradhhan Kaandteeai || |
| 15 | 43:43:00 | 982 | Nith Nith Kaaeiaa Majan Keeaa Nith Mal Mal Dhaeh Savaarae || |
| 16 | 44:22:00 | 982 | Maerae Sathigur Kae Man Bachan N Bhaaeae Sabh Fokatt Chaar Seegaarae ||3|| |
| 17 | 46:10:00 | 428 | Eis Jug Mehi Sobhaa Naam Kee Bin Naavai Sobh N Hoe || |
| 18 | 46:33:00 | 982 | Mattak Mattak Chal Sakhee Sehaelee Maerae Thaakur Kae Gun Saarae || |
| 19 | 51:51:00 | 982 | Guramukh Saevaa Maerae Prabh Bhaaee Mai Sathigur Alakh Lakhaarae ||4|| |
| 20 | 52:15:00 | 263 | Santh Kee Saevaa Naam Dhhiaaeeai || |
| 21 | 53:36:00 | 871 | Kahu Kabeer Eihu Raam Kee Ans || |
| 22 | 57:54:00 | 963 | Jis Khasam N Aavai Chith This Jam Ddandd Dhae || |
| 23 | 58:22:00 | 963 | Jis Khasam N Aavee Chith Rogee Sae Ganae || |
| 24 | 58:47:00 | 963 | Jis Khasam N Aavee Chith S Kharo Ahankaareeaa || |
| 25 | 59:20:00 | 963 | Soee Dhuhaelaa Jag Jin Naao Visaareeaa ||14|| |
| 26 | 1:00:05 | 8 | Jinee Naam Dhhiaaeiaa Geae Masakath Ghaal || |
| S.N | Time | Ang | Pankti(Punjabi) |
| 1 | 1:20 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 2 | 1:31 | 959 | ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥ |
| 3 | 5:37 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 4 | 8:20 | 337 | ਜੋਨਿ ਛਾਡਿ ਜਉ ਜਗ ਮਹਿ ਆਇਓ ॥ ਲਾਗਤ ਪਵਨ ਖਸਮੁ ਬਿਸਰਾਇਓ ॥੧॥ |
| 5 | 10:35 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 6 | 14:14 | 963 | ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ |
| 7 | 15:21 | 728 | ਹਮ ਨਹੀ ਚੰਗੇ ਬੁਰਾ ਨਹੀ ਕੋਇ ॥ |
| 8 | 18:03 | 963 | ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥ |
| 9 | 19:09 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 10 | 28:28:00 | 963 | ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ ॥ |
| 11 | 32:30:00 | 963 | ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥ |
| 12 | 37:36:00 | 963 | ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ |
| 13 | 38:37:00 | 963 | ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ |
| 14 | 41:14:00 | 963 | ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ |
| 15 | 43:43:00 | 982 | ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥ |
| 16 | 44:22:00 | 982 | ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥ |
| 17 | 46:10:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 18 | 46:33:00 | 982 | ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥ |
| 19 | 51:51:00 | 982 | ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥ |
| 20 | 52:15:00 | 263 | ਸੰਤ ਕੀ ਸੇਵਾ ਨਾਮੁ ਧਿਆਈਐ ॥ |
| 21 | 53:36:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 22 | 57:54:00 | 963 | ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ |
| 23 | 58:22:00 | 963 | ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ |
| 24 | 58:47:00 | 963 | ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ |
| 25 | 59:20:00 | 963 | ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥ |
| 26 | 1:00:05 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |




