ਨਾਮ ਸਿਮਰਨ ਵਿੱਚ ਭਿੱਜਿਆ ਮੰਨ Immerse yourself in Naam Simran

ਨਾਮ ਸਿਮਰਨ ਵਿੱਚ ਭਿੱਜਿਆ ਮੰਨ | Immerse yourself in Naam Simran

Audio

0:00 / 0:00

Gurbani Reference

ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥ ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥ ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥ ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥ ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥

Jhakharr Jhaagee Meehu Varasai Bhee Gur Dhaekhan Jaaee ||13|| Samundh Saagar Hovai Bahu Khaaraa Gurasikh Langh Gur Pehi Jaaee ||14|| Jio Praanee Jal Bin Hai Marathaa Thio Sikh Gur Bin Mar Jaaee ||15|| Jio Dhharathee Sobh Karae Jal Barasai Thio Sikh Gur Mil Bigasaaee ||16|| Saevak Kaa Hoe Saevak Varathaa Kar Kar Bino Bulaaee ||17||

Author Guru Ram Das Ji
Ang 757
Raag Raag Suhi (ਸੂਹੀ)
Scripture Shri Guru Granth Saheb Ji

Index

S.N Time Ang Pankti(English)
1 2:55 871 Kahu Kabeer Eihu Raam Kee Ans ||
2 4:25 757 Jhakharr Jhaagee Meehu Varasai Bhee Gur Dhaekhan Jaaee ||13||
3 6:40 594 Sathigur No Sabh Ko Vaekhadhaa Jaethaa Jagath Sansaar || Ddithai Mukath N Hovee Jichar Sabadh N Karae Veechaar ||
4 16:35 1379 Bhijo Sijo Kanbalee Aleh Varaso Maehu || Jaae Milaa Thinaa Sajanaa Thutto Naahee Naehu ||25||
5 17:05 2 Karamee Aavai Kaparraa Nadharee Mokh Dhuaar ||
6 21:00 757 Samundh Saagar Hovai Bahu Khaaraa Gurasikh Langh Gur Pehi Jaaee ||14||
7 24:34:00 262 Kinakaa Eaek Jis Jeea Basaavai || Thaa Kee Mehimaa Ganee N Aavai ||
8 27:01:00 1375 Naamaa Kehai Thilochanaa Mukh Thae Raam Sanmhaal || Haathh Paao Kar Kaam Sabh Cheeth Niranjan Naal ||213||
9 28:34:00 1377 Kabeer Jo Thuhi Saadhh Piranm Kee Sees Kaatt Kar Goe || Khaelath Khaelath Haal Kar Jo Kishh Hoe Th Hoe ||239||
10 33:29:00 1377 Kabeer Jo Thuhi Saadhh Piranm Kee Paakae Saethee Khael || Kaachee Sarasoun Pael Kai Naa Khal Bhee N Thael ||240||
11 36:02:00 757 Jio Praanee Jal Bin Hai Marathaa Thio Sikh Gur Bin Mar Jaaee ||15||
12 37:12:00 655 Parrae Sunae Kiaa Hoee || Jo Sehaj N Miliou Soee ||1||
13 38:56:00 428 Eis Jug Mehi Sobhaa Naam Kee Bin Naavai Sobh N Hoe ||
14 39:44:00 676 Dhaath Piaaree Visariaa Dhaathaaraa ||
15 42:35:00 757 Jio Dhharathee Sobh Karae Jal Barasai Thio Sikh Gur Mil Bigasaaee ||16||
16 44:55:00 1366 Kabeer Oojal Pehirehi Kaaparae Paan Supaaree Khaahi ||
17 45:33:00 1366 Eaekas Har Kae Naam Bin Baadhhae Jam Pur Jaanhi ||34||
18 47:17:00 757 Saevak Kaa Hoe Saevak Varathaa Kar Kar Bino Bulaaee ||17||
19 51:27:00 474 Vasathoo Andhar Vasath Samaavai Dhoojee Hovai Paas ||
20 53:38:00 937 Laekh N Mittee Hae Sakhee Jo Likhiaa Karathaar ||
21 54:56:00 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
22 55:54:00 1427 Ghatt Ghatt Mai Har Joo Basai Santhan Kehiou Pukaar ||
23 56:39:00 1064 Vaddai Bhaag Eihu Sareer Paaeiaa ||
24 58:31:00 1420 Vin Boliaa Sabh Kishh Jaanadhaa Kis Aagai Keechai Aradhaas ||
S.N Time Ang Pankti(Punjabi)
1 2:55 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
2 4:25 757 ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥
3 6:40 594 ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
4 16:35 1379 ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥
5 17:05 2 ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
6 21:00 757 ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥
7 24:34:00 262 ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥
8 27:01:00 1375 ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥
9 28:34:00 1377 ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥
10 33:29:00 1377 ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥ ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥
11 36:02:00 757 ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥
12 37:12:00 655 ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥
13 38:56:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
14 39:44:00 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
15 42:35:00 757 ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥
16 44:55:00 1366 ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥
17 45:33:00 1366 ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥
18 47:17:00 757 ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥
19 51:27:00 474 ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥
20 53:38:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
21 54:56:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
22 55:54:00 1427 ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
23 56:39:00 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
24 58:31:00 1420 ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.