Audio
Gurbani Reference
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥ ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥ ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥
Har Kae Santh Sunahu Jan Bhaaee Har Sathigur Kee Eik Saakhee || Jis Dhhur Bhaag Hovai Mukh Masathak Thin Jan Lai Hiradhai Raakhee || Har Anmrith Kathhaa Saraesatt Ootham Gur Bachanee Sehajae Chaakhee || Theh Bhaeiaa Pragaas Mittiaa Andhhiaaraa Jio Sooraj Rain Kiraakhee || Adhisatt Agochar Alakh Niranjan So Dhaekhiaa Guramukh Aakhee ||12||
Index
| S.N | Time | Ang | Pankti Punjabi |
| 1 | 2:17 | 47 of Sri Dasam Granth Sahib. | ਹਿੰਦੂ ਤੁਰਕ ਕੋਊ ਰਾਫਿਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਚਾਨਬੋ ॥ |
| 2 | 5:05 | 94 | ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥ |
| 3 | 11:03 | Dassam Granth | |
| 4 | 15:29 | 135 | ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ |
| 5 | 17:47 | 265 | ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ |
| 6 | 18:58 | 248 | ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥ |
| 7 | 20:51 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 8 | 22:42 | 87 | ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥ |
| 9 | 24:12:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 10 | 24:49:00 | 87 | ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ |
| 11 | 25:54:00 | 761 | ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ |
| 12 | 26:09:00 | 1026 | ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥ |
| 13 | 27:26:00 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 14 | 28:04:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 15 | 29:26:00 | 651 | ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ |
| 16 | 30:32:00 | 87 | ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ |
| 17 | 32:00:00 | 87 | ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥ |
| 18 | 33:33:00 | 1247 | ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ |
| 19 | 36:18:00 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 20 | 36:59:00 | 643 | ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ |
| 21 | 38:42:00 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 22 | 40:00:00 | 87 | ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ |
| 23 | 40:48:00 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 24 | 43:17:00 | 87 | ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥ |
| 25 | 44:59:00 | 83 | ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ |
| 26 | 45:31:00 | 1102 | ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ |
| 27 | 45:51:00 | 368 | ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ |
| 28 | 46:12:00 | 159 | ਮਨੁ ਮਰੈ ਦਾਰੂ ਜਾਣੈ ਕੋਇ ॥ |
| 29 | 46:21:00 | 159 | ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥੧॥ |
| 30 | 47:09:00 | 83 | ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥ |
| 31 | 48:41:00 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 32 | 50:26:00 | 85 | ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥ |
| 33 | 51:02:00 | 85 | ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥ |
| 34 | 52:37:00 | 1377 | ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥ |
| 35 | 55:56:00 | 1379 | ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ |
| 36 | 56:25:00 | 1379 | ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥ |
| 37 | 58:17:00 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 38 | 58:29:00 | 198 | ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥ |
| 39 | 59:22:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| S.N | Time | Ang | Pankti English |
| 1 | 2:17 | 47 of Sri Dasam Granth Sahib. | Hiaandoo Turka Koaoo Raaphijee Eimaam Saaphee Maansa Kee Jaati Sabai Eekai Pahachaanbo ॥ |
| 2 | 5:05 | 94 | Ho Rehi N Sakaa Bin Dhaekhae Preethamaa Mai Neer Vehae Vehi Chalai Jeeo ||3|| |
| 3 | 11:03 | Dassam Granth | Chaar Muye Toh Kya Hua |
| 4 | 15:29 | 135 | Athasath Theerathh Sagal Punn Jeea Dhaeiaa Paravaan || |
| 5 | 17:47 | 265 | Sarab Dhharam Mehi Sraesatt Dhharam || Har Ko Naam Jap Niramal Karam || |
| 6 | 18:58 | 248 | Naanak Raam Naam Jap Paavako Thin Kilabikh Dhaahanehaar ||1|| |
| 7 | 20:51 | 262 | Prabh Kaa Simaran Sabh Thae Oochaa || |
| 8 | 22:42 | 87 | Har Kae Santh Sunahu Jan Bhaaee Har Sathigur Kee Eik Saakhee || |
| 9 | 24:12:00 | 676 | Dhaath Piaaree Visariaa Dhaathaaraa || |
| 10 | 24:49:00 | 87 | Jis Dhhur Bhaag Hovai Mukh Masathak Thin Jan Lai Hiradhai Raakhee || |
| 11 | 25:54:00 | 761 | Visar Naahee Dhaathaar Aapanaa Naam Dhaehu || Gun Gaavaa Dhin Raath Naanak Chaao Eaehu ||8||2||5||16|| |
| 12 | 26:09:00 | 1026 | Naam Visaar Chalai Muhi Kaalai Dharageh Jhooth Khuaaraa Hae ||11|| |
| 13 | 27:26:00 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 14 | 28:04:00 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 15 | 29:26:00 | 651 | Janam Janam Kee Eis Man Ko Mal Laagee Kaalaa Hoaa Siaahu || |
| 16 | 30:32:00 | 87 | Jis Dhhur Bhaag Hovai Mukh Masathak Thin Jan Lai Hiradhai Raakhee || |
| 17 | 32:00:00 | 87 | Har Anmrith Kathhaa Saraesatt Ootham Gur Bachanee Sehajae Chaakhee || |
| 18 | 33:33:00 | 1247 | Jichar Eihu Man Leharee Vich Hai Houmai Bahuth Ahankaar || Sabadhai Saadh N Aavee Naam N Lagai Piaar || |
| 19 | 36:18:00 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 20 | 36:59:00 | 643 | Ghar Hee Mehi Anmrith Bharapoor Hai Manamukhaa Saadh N Paaeiaa || |
| 21 | 38:42:00 | 726 | Jo This Bhaavai Naanakaa Saaee Gal Changee ||22||2|| |
| 22 | 40:00:00 | 87 | Theh Bhaeiaa Pragaas Mittiaa Andhhiaaraa Jio Sooraj Rain Kiraakhee || |
| 23 | 40:48:00 | 937 | Laekh N Mittee Hae Sakhee Jo Likhiaa Karathaar || |
| 24 | 43:17:00 | 87 | Adhisatt Agochar Alakh Niranjan So Dhaekhiaa Guramukh Aakhee ||12|| |
| 25 | 44:59:00 | 83 | Jis Piaarae Sio Naehu This Aagai Mar Chaleeai || |
| 26 | 45:31:00 | 1102 | Pehilaa Maran Kabool Jeevan Kee Shhadd Aas || Hohu Sabhanaa Kee Raenukaa Tho Aao Hamaarai Paas ||1|| |
| 27 | 45:51:00 | 368 | Aaeiaa Maran Dhhuraahu Houmai Roeeai || |
| 28 | 46:12:00 | 159 | Man Marai Dhaaroo Jaanai Koe || |
| 29 | 46:21:00 | 159 | Man Sabadh Marai Boojhai Jan Soe ||1|| |
| 30 | 47:09:00 | 83 | Dhhrig Jeevan Sansaar Thaa Kai Paashhai Jeevanaa ||2|| |
| 31 | 48:41:00 | 957 | Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh || |
| 32 | 50:26:00 | 85 | Manamukh Naam Vihooniaa Rang Kasunbhaa Dhaekh N Bhul || |
| 33 | 51:02:00 | 85 | Eis Kaa Rang Dhin Thhorriaa Shhoshhaa Eis Dhaa Mul || |
| 34 | 52:37:00 | 1377 | Fareedhaa Eihu Than Bhoukanaa Nith Nith Dhukheeai Koun || Kannee Bujae Dhae Rehaan Kithee Vagai Poun ||88|| |
| 35 | 55:56:00 | 1379 | Fareedhaa Rottee Maeree Kaath Kee Laavan Maeree Bhukh || Jinaa Khaadhhee Choparree Ghanae Sehanigae Dhukh ||28|| |
| 36 | 56:25:00 | 1379 | Rukhee Sukhee Khaae Kai Thandtaa Paanee Peeo || Fareedhaa Dhaekh Paraaee Choparree Naa Tharasaaeae Jeeo ||29|| |
| 37 | 58:17:00 | 726 | Jo This Bhaavai Naanakaa Saaee Gal Changee ||22||2|| |
| 38 | 58:29:00 | 198 | Niramal Oudhak Govindh Kaa Naam || Majan Karath Pooran Sabh Kaam ||1|| |
| 39 | 59:22:00 | 428 | Eis Jug Mehi Sobhaa Naam Kee Bin Naavai Sobh N Hoe || |




