Audio
Gurbani Reference
ਬਨਸਪਤਿ ਮਉਲੀ ਚੜਿਆ ਬਸੰਤੁ ॥ ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥ ਤੁਮ੍ਹ੍ਹ ਸਾਚੁ ਧਿਆਵਹੁ ਮੁਗਧ ਮਨਾ ॥ ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥ ਇਤੁ ਮਨਿ ਮਉਲਿਐ ਭਇਆ ਅਨੰਦੁ ॥ ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥ ਏਕੋ ਏਕੁ ਸਭੁ ਆਖਿ ਵਖਾਣੈ ॥ ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥ ਕਹਤ ਨਾਨਕੁ ਹਉਮੈ ਕਹੈ ਨ ਕੋਇ ॥ ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥
Banasapath Moulee Charriaa Basanth || Eihu Man Mouliaa Sathiguroo Sang ||1|| Thumh Saach Dhhiaavahu Mugadhh Manaa || Thaan Sukh Paavahu Maerae Manaa ||1|| Rehaao || Eith Man Mouliai Bhaeiaa Anandh || Anmrith Fal Paaeiaa Naam Gobindh ||2|| Eaeko Eaek Sabh Aakh Vakhaanai || Aakhan Vaekhan Sabh Saahib Thae Hoe ||4||2||14|| Kehath Naanak Houmai Kehai N Koe || Hukam Boojhai Thaan Eaeko Jaanai ||3||
Index
| S.N | Time | Ang | Pankti English |
| 1 | 01:04 | 959 | Karameheen Dhhan Karai Binanthee Kadh Naanak Aavai Vaaree || |
| 2 | 01:30 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 3 | 02:20 | 12 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 4 | 03:50 | 1176 | Banasapath Moulee Charriaa Basanth || |
| 5 | 04:20 | 1176 | Eihu Man Mouliaa Sathiguroo Sang ||1|| |
| 6 | 06:10 | 318 | Naanak Soee Dhinas Suhaavarraa Jith Prabh Aavai Chith || Jith Dhin Visarai Paarabreham Fitt Bhalaeree Ruth ||1|| |
| 7 | 08:12 | 1176 | Thumh Saach Dhhiaavahu Mugadhh Manaa || Thaan Sukh Paavahu Maerae Manaa ||1|| Rehaao || |
| 8 | 09:33 | 1429 | Sang Sakhaa Sabh Thaj Geae Kooo N Nibehiou Saathh || Kahu Naanak Eih Bipath Mai Ttaek Eaek Raghunaathh ||55|| |
| 9 | 09:52 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 10 | 15:15 | 1176 | Eith Man Mouliai Bhaeiaa Anandh || |
| 11 | 15:51 | 429 | Eis Jug Mehi Sobhaa Naam Kee Bin Naavai Sobh N Hoe || |
| 12 | 16:26:00 | 1176 | Anmrith Fal Paaeiaa Naam Gobindh ||2|| |
| 13 | 18:28:00 | 358 | Dheevaa Maeraa Eaek Naam Dhukh Vich Paaeiaa Thael || Oun Chaanan Ouhu Sokhiaa Chookaa Jam Sio Mael ||1|| |
| 15 | 28:12:00 | 358 | Lokaa Math Ko Fakarr Paae || Lakh Marriaa Kar Eaekathae Eaek Rathee Lae Bhaahi ||1|| Rehaao || |
| 16 | 29:26:00 | 263 | Prabh Kaa Simaran Sabh Thae Oochaa || |
| 17 | 30:34:00 | 1176 | Eaeko Eaek Sabh Aakh Vakhaanai || |
| 18 | 30:55:00 | 1176 | Hukam Boojhai Thaan Eaeko Jaanai ||3|| |
| 19 | 31:11:00 | 1427 | Ghatt Ghatt Mai Har Joo Basai Santhan Kehiou Pukaar || |
| 20 | 33:48:00 | 728 | Ham Nehee Changae Buraa Nehee Koe || |
| 21 | 35:46:00 | 955 | Naanak Chinthaa Math Karahu Chinthaa This Hee Haee || Jal Mehi Janth Oupaaeian Thinaa Bh Rojee Dhaee || |
| 22 | 39:01:00 | 726 | Jo This Bhaavai Naanakaa Saaee Gal Changee ||22||2|| |
| 23 | 39:28:00 | 955 | Jal Mehi Janth Oupaaeian Thinaa Bh Rojee Dhaee || |
| 24 | 40:25:00 | 8 | Karamee Aapo Aapanee Kae Naerrai Kae Dhoor || |
| 25 | 43:46:00 | 1420 | Vin Boliaa Sabh Kishh Jaanadhaa Kis Aagai Keechai Aradhaas || |
| 26 | 44:46:00 | 515 | Vaahu Vaahu Baanee Nirankaar Hai This Jaevadd Avar N Koe || |
| 27 | 44:56:00 | 1176 | Kehath Naanak Houmai Kehai N Koe || |
| 28 | 46:34:00 | 878 | Sath Santhokh Hovai Aradhaas || |
| 29 | 50:01:00 | 1176 | Aakhan Vaekhan Sabh Saahib Thae Hoe ||4||2||14|| |
| 30 | 52:17:00 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 31 | 53:30:00 | 1375 | Kabeer Maeraa Mujh Mehi Kishh Nehee Jo Kishh Hai So Thaeraa || Thaeraa Thujh Ko Soupathae Kiaa Laagai Maeraa ||203|| |
| 32 | 57:30:00 | 672 | Ghaal N Miliou Saev N Miliou Miliou Aae Achinthaa || |
| 33 | 58:26:00 | 239 | Eaek Nimakh Jo Simaran Mehi Jeeaa || Kott Dhinas Laakh Sadhaa Thhir Thheeaa ||1|| Rehaao || |
| 34 | 59:28:00 | 249 | Sakhee Vas Aaeiaa Fir Shhodd N Jaaee Eih Reeth Bhalee Bhagavanthai || |
| S.N | Time | Ang | Pankti Punjabi |
| 1 | 01:04 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 2 | 01:30 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 3 | 02:20 | 12 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 4 | 03:50 | 1176 | ਬਨਸਪਤਿ ਮਉਲੀ ਚੜਿਆ ਬਸੰਤੁ ॥ |
| 5 | 04:20 | 1176 | ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥ |
| 6 | 06:10 | 318 | ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ |
| 7 | 08:12 | 1176 | ਤੁਮ੍ਹ੍ਹ ਸਾਚੁ ਧਿਆਵਹੁ ਮੁਗਧ ਮਨਾ ॥ ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥ |
| 8 | 09:33 | 1429 | ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ |
| 9 | 09:52 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 10 | 15:15 | 1176 | ਇਤੁ ਮਨਿ ਮਉਲਿਐ ਭਇਆ ਅਨੰਦੁ ॥ |
| 11 | 15:51 | 429 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 12 | 16:26:00 | 1176 | ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥ |
| 13 | 18:28:00 | 358 | ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥ |
| 15 | 28:12:00 | 358 | ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥ |
| 16 | 29:26:00 | 263 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 17 | 30:34:00 | 1176 | ਏਕੋ ਏਕੁ ਸਭੁ ਆਖਿ ਵਖਾਣੈ ॥ |
| 18 | 30:55:00 | 1176 | ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥ |
| 19 | 31:11:00 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 20 | 33:48:00 | 728 | ਹਮ ਨਹੀ ਚੰਗੇ ਬੁਰਾ ਨਹੀ ਕੋਇ ॥ |
| 21 | 35:46:00 | 955 | ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ |
| 22 | 39:01:00 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 23 | 39:28:00 | 955 | ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ |
| 24 | 40:25:00 | 8 | ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ |
| 25 | 43:46:00 | 1420 | ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ |
| 26 | 44:46:00 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 27 | 44:56:00 | 1176 | ਕਹਤ ਨਾਨਕੁ ਹਉਮੈ ਕਹੈ ਨ ਕੋਇ ॥ |
| 28 | 46:34:00 | 878 | ਸਤੁ ਸੰਤੋਖੁ ਹੋਵੈ ਅਰਦਾਸਿ ॥ |
| 29 | 50:01:00 | 1176 | ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥ |
| 30 | 52:17:00 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 31 | 53:30:00 | 1375 | ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥ |
| 32 | 57:30:00 | 672 | ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥ |
| 33 | 58:26:00 | 239 | ਏਕ ਨਿਮਖ ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥ |
| 34 | 59:28:00 | 249 | ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥ |




