Audio
Gurbani Reference
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਦ਼ਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥
Jab Ham Hothae Thab Thoo Naahee Ab Thoohee Mai Naahee || Anal Agam Jaisae Lehar Mae Oudhadhh Jal Kaeval Jal Maanhee ||1|| Maadhhavae Kiaa Keheeai Bhram Aisaa || Jaisaa Maaneeai Hoe N Thaisaa ||1|| Rehaao || Narapath Eaek Singhaasan Soeiaa Supanae Bhaeiaa Bhikhaaree || Ashhath Raaj Bishhurath Dhukh Paaeiaa So Gath Bhee Hamaaree ||2|| Anik Kattak Jaisae Bhool Parae Ab Kehathae Kehan N Aaeiaa ||3|| Raaj Bhueiang Prasang Jaisae Hehi Ab Kashh Maram Janaaeiaa || Sarabae Eaek Anaekai Suaamee Sabh Ghatt Bhuogavai Soee || Kehi Ravidhaas Haathh Pai Naerai Sehajae Hoe S Hoee ||4||1||
Index
| S.N | Time | Ang | Pankti English |
| 1 | 01:59 | 763 | Ho Aaeiaa Dhoorahu Chal Kai Mai Thakee Tho Saranaae Jeeo || |
| 2 | 02:25 | 326 | Aisae Ghar Ham Bahuth Basaaeae || |
| 3 | 06:34 | 762 | Mai Aasaa Rakhee Chith Mehi Maeraa Sabho Dhukh Gavaae Jeeo || |
| 4 | 07:08 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 5 | 08:48 | 657 | Jab Ham Hothae Thab Thoo Naahee Ab Thoohee Mai Naahee || |
| 6 | 14:05 | 657 | Anal Agam Jaisae Lehar Mae Oudhadhh Jal Kaeval Jal Maanhee ||1|| |
| 7 | 17:08 | 657 | Maadhhavae Kiaa Keheeai Bhram Aisaa || |
| 8 | 17:57 | 657 | Jaisaa Maaneeai Hoe N Thaisaa ||1|| Rehaao || |
| 9 | 20:18 | 937 | Laekh N Mittee Hae Sakhee Jo Likhiaa Karathaar || |
| 10 | 21:22 | 749 | Giaan Dhhiaan Kishh Karam N Jaanaa Saar N Jaanaa Thaeree || |
| 11 | 21:50 | 1129 | Kalajug Mehi Bahu Karam Kamaahi || Naa Ruth N Karam Thhaae Paahi ||1|| |
| 12 | 24:27:00 | 676 | Dhaath Piaaree Visariaa Dhaathaaraa || |
| 13 | 29:23:00 | 1 | Sochai Soch N Hovee Jae Sochee Lakh Vaar || |
| 14 | 30:17:00 | 657 | Narapath Eaek Singhaasan Soeiaa Supanae Bhaeiaa Bhikhaaree || |
| 15 | 30:59:00 | 657 | Ashhath Raaj Bishhurath Dhukh Paaeiaa So Gath Bhee Hamaaree ||2|| |
| 16 | 32:11:00 | 1427 | Jio Supanaa Ar Paekhanaa Aisae Jag Ko Jaan || |
| 17 | 32:56:00 | 1427 | Ein Mai Kashh Saacho Nehee Naanak Bin Bhagavaan ||23|| |
| 18 | 35:34:00 | 917 | Aanandh Aanandh Sabh Ko Kehai Aanandh Guroo Thae Jaaniaa || |
| 19 | 40:34:00 | 8 | Jinee Naam Dhhiaaeiaa Geae Masakath Ghaal || Naanak Thae Mukh Oujalae Kaethee Shhuttee Naal ||1|| |
| 20 | 42:56:00 | 871 | Kahu Kabeer Eihu Raam Kee Ans || |
| 21 | 43:08:00 | 657 | Raaj Bhueiang Prasang Jaisae Hehi Ab Kashh Maram Janaaeiaa || |
| 22 | 48;09 | 276 | Prabh Bhaavai Bin Saas Thae Raakhai || |
| 23 | 48:20:00 | 931 | Rehan Kehan Thae Rehai N Koee Kis Pehi Karo Binanthee || |
| 24 | 48;30 | 1 | Hukamai Andhar Sabh Ko Baahar Hukam N Koe || |
| 25 | 49:55:00 | 657 | Anik Kattak Jaisae Bhool Parae Ab Kehathae Kehan N Aaeiaa ||3|| |
| 26 | 51;42 | 1349 | Eaek Noor Thae Sabh Jag Oupajiaa Koun Bhalae Ko Mandhae ||1|| |
| 27 | 52;40 | 657 | Sarabae Eaek Anaekai Suaamee Sabh Ghatt Bhuogavai Soee || |
| 28 | 53:47:00 | 652 | Thoo Dhaathaa Dhaathaar Thaeraa Dhithaa Khaavanaa || |
| 29 | 56:40:00 | 282 | Man Moorakh Kaahae Bilalaaeeai || |
| 30 | 56:06:00 | 283 | Purab Likhae Kaa Likhiaa Paaeeai || |
| 31 | 57:31:00 | 428 | Eis Jug Mehi Sobhaa Naam Kee Bin Naavai Sobh N Hoe || |
| 32 | 57:48:00 | 657 | Kehi Ravidhaas Haathh Pai Naerai Sehajae Hoe S Hoee ||4||1|| |
| S.N | Time | Ang | Pankti Punjabi |
| 1 | 01:59 | 763 | ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ |
| 2 | 02:25 | 326 | ਐਸੇ ਘਰ ਹਮ ਬਹੁਤੁ ਬਸਾਏ ॥ |
| 3 | 06:34 | 762 | ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥ |
| 4 | 07:08 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 5 | 08:48 | 657 | ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ |
| 6 | 14:05 | 657 | ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ |
| 7 | 17:08 | 657 | ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ |
| 8 | 17:57 | 657 | ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ |
| 9 | 20:18 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 10 | 21:22 | 749 | ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ |
| 11 | 21:50 | 1129 | ਕਲਜੁਗ ਮਹਿ ਬਹੁ ਕਰਮ ਕਮਾਹਿ ॥ ਨਾ ਰੁਤਿ ਨ ਕਰਮ ਥਾਇ ਪਾਹਿ ॥੧॥ |
| 12 | 24:27:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 13 | 29:23:00 | 1 | ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ |
| 14 | 30:17:00 | 657 | ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ |
| 15 | 30:59:00 | 657 | ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ |
| 16 | 32:11:00 | 1427 | ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ |
| 17 | 32:56:00 | 1427 | ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ |
| 18 | 35:34:00 | 917 | ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥ |
| 19 | 40:34:00 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ |
| 20 | 42:56:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 21 | 43:08:00 | 657 | ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ |
| 22 | 48;09 | 276 | ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥ |
| 23 | 48:20:00 | 931 | ਰਹਣ ਕਹਣ ਤੇ ਰਹੈ ਨ ਕੋਈ ਕਿਸੁ ਪਹਿ ਕਰਉ ਬਿਨੰਤੀ ॥ |
| 24 | 48;30 | 1 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ |
| 25 | 49:55:00 | 657 | ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ |
| 26 | 51;42 | 1349 | ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ |
| 27 | 52;40 | 657 | ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਦ਼ਗਵੈ ਸੋਈ ॥ |
| 28 | 53:47:00 | 652 | ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ |
| 29 | 56:40:00 | 282 | ਮਨ ਮੂਰਖ ਕਾਹੇ ਬਿਲਲਾਈਐ ॥ |
| 30 | 56:06:00 | 283 | ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 31 | 57:31:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 32 | 57:48:00 | 657 | ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ |




