Have we met the satguru? ਕੀ ਅਸੀੰ ਸਤਿਗੁਰ ਨੂੰ ਮਿਲੇ ਹਾਂ?

Have we met the satguru? ਕੀ ਅਸੀੰ ਸਤਿਗੁਰ ਨੂੰ ਮਿਲੇ ਹਾਂ?

Audio

0:00 / 0:00

Gurbani Reference

ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥ ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥ ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥ ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥

Sathigur Miliai Dhhaavath Thhanmihaaa Nij Ghar Vasiaa Aaeae || Naam Vihaajhae Naam Leae Naam Rehae Samaaeae || Dhhaavath Thhanmihaaa Sathigur Miliai Dhasavaa Dhuaar Paaeiaa || Thithhai Anmrith Bhojan Sehaj Dhhun Oupajai Jith Sabadh Jagath Thhanmih Rehaaeiaa || Man Thoon Math Maan Karehi J Ho Kishh Jaanadhaa Guramukh Nimaanaa Hohu || Anthar Agiaan Ho Budhh Hai Sach Sabadh Mal Khohu || Hohu Nimaanaa Sathiguroo Agai Math Kishh Aap Lakhaavehae || Theh Anaek Vaajae Sadhaa Anadh Hai Sachae Rehiaa Samaaeae || Eio Kehai Naanak Sathigur Miliai Dhhaavath Thhanmihaaa Nij Ghar Vasiaa Aaeae ||4||

Author Guru Amar Das Ji
Ang 440
Raag Raag Aasaa (ਆਸਾ)
Scripture Shri Guru Granth Saheb Ji

Index

Time Ang Pankti English
01:27 1429 Tharas Paeiaa Miharaamath Hoee Sathigur Sajan Miliaa ||
03:39 440 Sathigur Miliai Dhhaavath Thhanmihaaa Nij Ghar Vasiaa Aaeae ||
05:36 633 Jo Nar Dhukh Mai Dhukh Nehee Maanai ||
06:22 953 Naanak Dhukheeaa Sabh Sansaar ||
07:06 937 Laekh N Mittee Hae Sakhee Jo Likhiaa Karathaar ||
08:42 633 Sukh Sanaehu Ar Bhai Nehee Jaa Kai Kanchan Maattee Maanai ||1|| Rehaao ||
10:25 219 Sukh Dhukh Dhono Sam Kar Jaanai Aour Maan Apamaanaa ||
11:41 262 Prabh Kaa Simaran Sabh Thae Oochaa ||
12:06 1383 Fareedhaa Dhil Rathaa Eis Dhunee Sio Dhunee N Kithai Kanm ||
14:26 1384 Misal Fakeeraan Gaakharree S Paaeeai Poor Karanm ||111||
19:20 440 Naam Vihaajhae Naam Leae Naam Rehae Samaaeae ||
23:10:00 440 Dhhaavath Thhanmihaaa Sathigur Miliai Dhasavaa Dhuaar Paaeiaa ||
25:43:00 864 Guroo Guroo Gur Kar Man Mor || Guroo Binaa Mai Naahee Hor ||
26:52:00 1401 Gur Jehaaj Khaevatt Guroo Gur Bin Thariaa N Koe ||
33:00:00 727 Har Jas Rae Manaa Gaae Lai Jo Sangee Hai Thaero ||
33:14:00 440 Thithhai Anmrith Bhojan Sehaj Dhhun Oupajai Jith Sabadh Jagath Thhanmih Rehaaeiaa ||
34:14:00 1329 Khimaa Dhheeraj Kar Goo Lavaeree Sehajae Bashharaa Kheer Peeai ||
36:44:00 295 Saas Saas Simarahu Gobindh ||
40:20:00 440 Man Thoon Math Maan Karehi J Ho Kishh Jaanadhaa Guramukh Nimaanaa Hohu ||
42:01:00 440 Anthar Agiaan Ho Budhh Hai Sach Sabadh Mal Khohu ||
43:42:00 562 Thoo Baeanth Ko Viralaa Jaanai ||
48:33:00 515 Vaahu Vaahu Baanee Nirankaar Hai This Jaevadd Avar N Koe ||
49:14:00 262 Prabh Kaa Simaran Sabh Thae Oochaa ||
49:22:00 440 Hohu Nimaanaa Sathiguroo Agai Math Kishh Aap Lakhaavehae ||
50:36:00 440 Theh Anaek Vaajae Sadhaa Anadh Hai Sachae Rehiaa Samaaeae ||
54:44:00 440 Eio Kehai Naanak Sathigur Miliai Dhhaavath Thhanmihaaa Nij Ghar Vasiaa Aaeae ||4||
57:51:00 83 Eik Jaagandhae Naa Lehann Eikanaa Suthiaa Dhaee Outhaal ||1||
Time Ang Pankti Punjabi
01:27 1429 ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
03:39 440 ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥
05:36 633 ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥
06:22 953 ਨਾਨਕ ਦੁਖੀਆ ਸਭੁ ਸੰਸਾਰੁ ॥
07:06 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
08:42 633 ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥
10:25 219 ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
11:41 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
12:06 1383 ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥
14:26 1384 ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥
19:20 440 ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥
23:10:00 440 ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥
25:43:00 864 ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ ਗੁਰੂ ਬਿਨਾ ਮੈ ਨਾਹੀ ਹੋਰ ॥
26:52:00 1401 ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥
33:00:00 727 ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
33:14:00 440 ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥
34:14:00 1329 ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥
36:44:00 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
40:20:00 440 ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥
42:01:00 440 ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥
43:42:00 562 ਤੂ ਬੇਅੰਤੁ ਕੋ ਵਿਰਲਾ ਜਾਣੈ ॥
48:33:00 515 ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
49:14:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
49:22:00 440 ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥
50:36:00 440 ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥
54:44:00 440 ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥
57:51:00 83 ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.