Attaining bliss through meditation ਨਾਮ ਸਿਮਰਨ ਦੁਆਰਾ ਆਨੰਦ ਦੀ ਪ੍ਰਾਪਤੀ

Attaining bliss through meditation | ਨਾਮ ਸਿਮਰਨ ਦੁਆਰਾ ਆਨੰਦ ਦੀ ਪ੍ਰਾਪਤੀ

Audio

0:00 / 0:00

Gurbani Reference

Rovanehaaree Roj Banaaeiaa || Balan Barathan Ko Sanabandhh Chith Aaeiaa || Boojh Bairaag Karae Jae Koe || Janam Maran Fir Sog N Hoe ||1|| Bikhiaa Kaa Sabh Dhhandhh Pasaar || Viralai Keeno Naam Adhhaar ||1|| Rehaao || Thribidhh Maaeiaa Rehee Biaap || Jo Lapattaano This Dhookh Santhaap || Sukh Naahee Bin Naam Dhhiaaeae || Naam Nidhhaan Baddabhaagee Paaeae ||2||

ਰੋਵਨਹਾਰੀ ਰੋਜੁ ਬਨਾਇਆ ॥ ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ ਬੂਝਿ ਬੈਰਾਗੁ ਕਰੇ ਜੇ ਕੋਇ ॥ ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ ਬਿਖਿਆ ਕਾ ਸਭੁ ਧੰਧੁ ਪਸਾਰੁ ॥ ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ ਤ੍ਰਿਬਿਧਿ ਮਾਇਆ ਰਹੀ ਬਿਆਪਿ ॥ ਜੋ ਲਪਟਾਨੋ ਤਿਸੁ ਦੂਖ ਸੰਤਾਪ ॥ ਸੁਖੁ ਨਾਹੀ ਬਿਨੁ ਨਾਮ ਧਿਆਏ ॥ ਨਾਮ ਨਿਧਾਨੁ ਬਡਭਾਗੀ ਪਾਏ ॥੨॥

Author Guru Arjan Dev Ji
Ang 1145
Raag Raag Bhairao (ਭੇਰੳ)
Scripture Shri Guru Granth Saheb Ji

Index

S.N Time Ang Pankti English
1 01:22 526 Anth Kaal Jo Eisathree Simarai Aisee Chinthaa Mehi Jae Marai || Baesavaa Jon Val Val Aoutharai ||2||
2 02:16 591 Eis Jag Mehi Purakh Eaek Hai Hor Sagalee Naar Sabaaee ||
3 04:18 1428 Jih Ghatt Simaran Raam Ko So Nar Mukathaa Jaan ||
4 07:19 515 Vaahu Vaahu Baanee Nirankaar Hai This Jaevadd Avar N Koe ||
5 08:52 612 Mai Moorakh Kee Kaethak Baath Hai Kott Paraadhhee Thariaa Rae ||
6 09:56 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
7 13:28 1145 Rovanehaaree Roj Banaaeiaa || Balan Barathan Ko Sanabandhh Chith Aaeiaa ||
8 15:06 188 Kaa Kee Maaee Kaa Ko Baap || Naam Dhhaareek Jhoothae Sabh Saak ||1||
9 15:55 1 Hukamai Andhar Sabh Ko Baahar Hukam N Koe ||
10 18:10 1145 Boojh Bairaag Karae Jae Koe ||
11 19:02 1377 Fareedhaa Dhar Dharavaesee Gaakharree Chalaan Dhuneeaaan Bhath ||
12 20:12 1377 Bannih Outhaaee Pottalee Kithhai Vannjaa Ghath ||2||
13 21:25 1378 Kijh N Bujhai Kijh N Sujhai Dhuneeaa Gujhee Bhaahi ||
14 23:30:00 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
15 27:22:00 485 Saap Kunch Shhoddai Bikh Nehee Shhaaddai ||
16 28:00:00 1378 Saaneen Maerai Changaa Keethaa Naahee Th Han Bhee Dhajhaan Aahi ||3||
17 31:36:00 248 Naanak Raam Naam Jap Paavako Thin Kilabikh Dhaahanehaar ||1||
18 33:52:00 262 Prabh Kaa Simaran Sabh Thae Oochaa ||
19 37:08:00 937 Laekh N Mittee Hae Sakhee Jo Likhiaa Karathaar ||
20 38:03:00 1145 Janam Maran Fir Sog N Hoe ||1||
21 38:38:00 955 Naanak Chinthaa Math Karahu Chinthaa This Hee Haee || Jal Mehi Janth Oupaaeian Thinaa Bh Rojee Dhaee ||
22 39:44:00 726 Jo This Bhaavai Naanakaa Saaee Gal Changee ||22||2||
23 40:10:00 1145 Bikhiaa Kaa Sabh Dhhandhh Pasaar ||
24 40:36:00 1145 Viralai Keeno Naam Adhhaar ||1|| Rehaao ||
25 41:12:00 795 Eaek Sabadh Maerai Praan Basath Hai Baahurr Janam N Aavaa ||1||
26 42:25:00 2 Jin Saeviaa Thin Paaeiaa Maan ||
27 43:14:00 1427 Kottan Mai Naanak Kooo Naaraaein Jih Cheeth ||24||
28 43:56:00 676 Dhaath Piaaree Visariaa Dhaathaaraa ||
29 44:14:00 1145 Thribidhh Maaeiaa Rehee Biaap ||
30 47:03:00 286 Man Baechai Sathigur Kai Paas || This Saevak Kae Kaaraj Raas ||
31 48:52:00 1382 Fareedhaa Jae Thoo Maeraa Hoe Rehehi Sabh Jag Thaeraa Hoe ||95||
32 49:15:00 1145 Jo Lapattaano This Dhookh Santhaap ||
33 50:25:00 1256 Dhukh Vaeshhorraa Eik Dhukh Bhookh || Eik Dhukh Sakathavaar Jamadhooth ||
34 51:30:00 1145 Sukh Naahee Bin Naam Dhhiaaeae ||
35 53:13:00 205 Jaa Ko Aaeae Soee Vihaajhahu Har Gur Thae Manehi Basaeraa ||
36 54:59:00 1145 Naam Nidhhaan Baddabhaagee Paaeae ||2||
37 58:04:00 1064 Vaddai Bhaag Eihu Sareer Paaeiaa ||
38 58:25:00 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
39 58:53:00 8 Jinee Naam Dhhiaaeiaa Geae Masakath Ghaal ||
S.N Time Ang Pankti Punjabi
1 01:22 526 ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
2 02:16 591 ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
3 04:18 1428 ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥
4 07:19 515 ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
5 08:52 612 ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
6 09:56 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
7 13:28 1145 ਰੋਵਨਹਾਰੀ ਰੋਜੁ ਬਨਾਇਆ ॥ ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥
8 15:06 188 ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥
9 15:55 1 ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
10 18:10 1145 ਬੂਝਿ ਬੈਰਾਗੁ ਕਰੇ ਜੇ ਕੋਇ ॥
11 19:02 1377 ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
12 20:12 1377 ਬੰਨਿੑ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
13 21:25 1378 ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
14 23:30:00 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
15 27:22:00 485 ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥
16 28:00:00 1378 ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥
17 31:36:00 248 ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥
18 33:52:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
19 37:08:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
20 38:03:00 1145 ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥
21 38:38:00 955 ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
22 39:44:00 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
23 40:10:00 1145 ਬਿਖਿਆ ਕਾ ਸਭੁ ਧੰਧੁ ਪਸਾਰੁ ॥
24 40:36:00 1145 ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥
25 41:12:00 795 ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥
26 42:25:00 2 ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
27 43:14:00 1427 ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥
28 43:56:00 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
29 44:14:00 1145 ਤ੍ਰਿਬਿਧਿ ਮਾਇਆ ਰਹੀ ਬਿਆਪਿ ॥
30 47:03:00 286 ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
31 48:52:00 1382 ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
32 49:15:00 1145 ਜੋ ਲਪਟਾਨੋ ਤਿਸੁ ਦੂਖ ਸੰਤਾਪ ॥
33 50:25:00 1256 ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥
34 51:30:00 1145 ਸੁਖੁ ਨਾਹੀ ਬਿਨੁ ਨਾਮ ਧਿਆਏ ॥
35 53:13:00 205 ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
36 54:59:00 1145 ਨਾਮ ਨਿਧਾਨੁ ਬਡਭਾਗੀ ਪਾਏ ॥੨॥
37 58:04:00 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
38 58:25:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
39 58:53:00 8 ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.