Audio
Gurbani Reference
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥
Har Keeaa Kathhaa Kehaaneeaa Gur Meeth Sunaaeeaa || Balihaaree Gur Aapanae Gur Ko Bal Jaaeeaa ||1|| Aae Mil Gurasikh Aae Mil Thoo Maerae Guroo Kae Piaarae || Rehaao || Har Kae Gun Har Bhaavadhae Sae Guroo Thae Paaeae || Jin Gur Kaa Bhaanaa Manniaa Thin Ghum Ghum Jaaeae ||2|| Jin Sathigur Piaaraa Dhaekhiaa Thin Ko Ho Vaaree || Jin Gur Kee Keethee Chaakaree Thin Sadh Balihaaree ||3|| Har Har Thaeraa Naam Hai Dhukh Maettanehaaraa || Gur Saevaa Thae Paaeeai Guramukh Nisathaaraa ||4|| Jo Har Naam Dhhiaaeidhae Thae Jan Paravaanaa ||
Index
| S.N | Time | Ang | Pankti(English) |
| 1 | 03:35 | 295 | Saas Saas Simarahu Gobindh || |
| 2 | 05:53 | 139 | Dhisai Suneeai Jaaneeai Saao N Paaeiaa Jaae || |
| 3 | 06:23 | 1427 | Ghatt Ghatt Mai Har Joo Basai Santhan Kehiou Pukaar || |
| 4 | 07:20 | 1 | Hukamai Andhar Sabh Ko Baahar Hukam N Koe || |
| 5 | 09:27 | 953 | Naanak Dhukheeaa Sabh Sansaar || |
| 6 | 09:50 | 394 | Thaeraa Keeaa Meethaa Laagai || |
| 7 | 12:10 | 139 | Ruhalaa Ttunddaa Andhhulaa Kio Gal Lagai Dhhaae || |
| 8 | 15:55 | 139 | Bhai Kae Charan Kar Bhaav Kae Loein Surath Karaee || Naanak Kehai Siaaneeeae Eiv Kanth Milaavaa Hoe ||2|| |
| 9 | 17:41 | Amrit Keertan on Page 664 | Sach Kehon Sun Laehu Sabhai Jin Praem Keeou Thin Hee Prabh Paeiou ||9|| 29 || |
| 11 | 19:13 | 725 | Har Keeaa Kathhaa Kehaaneeaa Gur Meeth Sunaaeeaa || |
| 12 | 21:42:00 | 725 | Balihaaree Gur Aapanae Gur Ko Bal Jaaeeaa ||1|| |
| 13 | 22:12:00 | 725 | Aae Mil Gurasikh Aae Mil Thoo Maerae Guroo Kae Piaarae || Rehaao || |
| 14 | 27:39:00 | 725 | Har Kae Gun Har Bhaavadhae Sae Guroo Thae Paaeae || |
| 15 | 29:06:00 | 1375 | Naamaa Kehai Thilochanaa Mukh Thae Raam Sanmhaal || Haathh Paao Kar Kaam Sabh Cheeth Niranjan Naal ||213|| |
| 16 | 29:52:00 | 725 | Jin Gur Kaa Bhaanaa Manniaa Thin Ghum Ghum Jaaeae ||2|| |
| 17 | 33:01:00 | 1195 | Jihabaa Joothee Bolath Joothaa Karan Naethr Sabh Joothae || |
| 18 | 35:14:00 | Vaar 27, Pauri 9 of 23 | Akhee Vaykhi N Rajeeaa Bahu Rang Tamaasay | |
| 19 | 35:36:00 | 958 | Vin Thudhh Hor J Manganaa Sir Dhukhaa Kai Dhukh || |
| 20 | 36:00:00 | 249 | Sakhee Vas Aaeiaa Fir Shhodd N Jaaee Eih Reeth Bhalee Bhagavanthai || |
| 21 | 37:19:00 | 1015 | Moorakhaa Sir Moorakh Hai J Mannae Naahee Naao ||2|| |
| 22 | 42:21:00 | 1364 | Kabeer Jaa Dhin Ho Mooaa Paashhai Bhaeiaa Anandh || Mohi Miliou Prabh Aapanaa Sangee Bhajehi Guobindh ||6|| |
| 23 | 42:41:00 | 725 | Jin Sathigur Piaaraa Dhaekhiaa Thin Ko Ho Vaaree || |
| 24 | 44:27:00 | 594 | Ddithai Mukath N Hovee Jichar Sabadh N Karae Veechaar || |
| 25 | 45:30:00 | 725 | Jin Gur Kee Keethee Chaakaree Thin Sadh Balihaaree ||3|| |
| 26 | 47:46:00 | 338 | Kehi Kabeer Gulaam Ghar Kaa Jeeaae Bhaavai Maar ||2||18||69|| |
| 27 | 50:33:00 | 1370 | Kabeer Har Kaa Simaran Shhaadd Kai Ahoee Raakhai Naar || Gadhehee Hoe Kai Aoutharai Bhaar Sehai Man Chaar ||108|| |
| 28 | 51:58:00 | 994 | Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2|| |
| 29 | 54:26:00 | 725 | Har Har Thaeraa Naam Hai Dhukh Maettanehaaraa || |
| 30 | 56:34:00 | 725 | Gur Saevaa Thae Paaeeai Guramukh Nisathaaraa ||4|| |
| 31 | 57:59:00 | 428 | Eis Jug Mehi Sobhaa Naam Kee Bin Naavai Sobh N Hoe || |
| 32 | 58:35:00 | 346 | Theena Jug Theena Dhirrae Kal Kaeval Naam Adhhaar ||1|| |
| 33 | 59:27:00 | 725 | Jo Har Naam Dhhiaaeidhae Thae Jan Paravaanaa || |
| S.N | Time | Ang | Pankti(Punjabi) |
| 1 | 03:35 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 2 | 05:53 | 139 | ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ |
| 3 | 06:23 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 4 | 07:20 | 1 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ |
| 5 | 09:27 | 953 | ਨਾਨਕ ਦੁਖੀਆ ਸਭੁ ਸੰਸਾਰੁ ॥ |
| 6 | 09:50 | 394 | ਤੇਰਾ ਕੀਆ ਮੀਠਾ ਲਾਗੈ ॥ |
| 7 | 12:10 | 139 | ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥ |
| 8 | 15:55 | 139 | ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥ |
| 9 | 17:41 | Amrit Keertan on Page 664 | ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥ ੨੯ ॥ |
| 11 | 19:13 | 725 | ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ |
| 12 | 21:42:00 | 725 | ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ |
| 13 | 22:12:00 | 725 | ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ |
| 14 | 27:39:00 | 725 | ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ |
| 15 | 29:06:00 | 1375 | ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ |
| 16 | 29:52:00 | 725 | ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ |
| 17 | 33:01:00 | 1195 | ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ |
| 18 | 35:14:00 | Vaar 27, Pauri 9 of 23 | ਅਖੀ ਵੇਖਿ ਨ ਰਜੀਆ ਬਹੁ ਰੰਗ ਤਮਾਸੇ। |
| 19 | 35:36:00 | 958 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ |
| 20 | 36:00:00 | 249 | ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥ |
| 21 | 37:19:00 | 1015 | ਮੂਰਖਾ ਸਿਰਿ ਮੂਰਖੁ ਹੈ ਜਿ ਮੰਨੇ ਨਾਹੀ ਨਾਉ ॥੨॥ |
| 22 | 42:21:00 | 1364 | ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥ ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥ |
| 23 | 42:41:00 | 725 | ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ |
| 24 | 44:27:00 | 594 | ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ |
| 25 | 45:30:00 | 725 | ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ |
| 26 | 47:46:00 | 338 | ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥ |
| 27 | 50:33:00 | 1370 | ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥ |
| 28 | 51:58:00 | 994 | ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥ |
| 29 | 54:26:00 | 725 | ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ |
| 30 | 56:34:00 | 725 | ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ |
| 31 | 57:59:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 32 | 58:35:00 | 346 | ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ |
| 33 | 59:27:00 | 725 | ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ |




