The knowledgeable and the ignorant ਗਿਆਨਵਾਨ ਅਤੇ ਅਗਿਆਨੀ

The knowledgeable and the ignorant | ਗਿਆਨਵਾਨ ਅਤੇ ਅਗਿਆਨੀ

Audio

0:00 / 0:00

Gurbani Reference

ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥ ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥ ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥ ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥ ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥ ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥

Houmai Vich Jagath Muaa Maradho Maradhaa Jaae || Jichar Vich Dhanm Hai Thichar N Chaethee K Karaeg Agai Jaae || Giaanee Hoe S Chaethann Hoe Agiaanee Andhh Kamaae || Naanak Eaethhai Kamaavai So Milai Agai Paaeae Jaae ||1|| Dhhur Khasamai Kaa Hukam Paeiaa Vin Sathigur Chaethiaa N Jaae || Sathigur Miliai Anthar Rav Rehiaa Sadhaa Rehiaa Liv Laae || Dham Dham Sadhaa Samaaladhaa Dhanm N Birathhaa Jaae || Janam Maran Kaa Bho Gaeiaa Jeevan Padhavee Paae || Janam Maran Kaa Bho Gaeiaa Jeevan Padhavee Paae || Naanak Eihu Marathabaa This No Dhaee Jis No Kirapaa Karae Rajaae ||2||

Author Guru Amar Das Ji
Ang 555
Raag Raag Bihagara (ਬਿਹਾਗੜਾ)
Scripture Shri Guru Granth Saheb Ji

Index

S.N Time Ang Pankti(English)
1 01:40:00 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
2 02:17:00 555 Houmai Vich Jagath Muaa Maradho Maradhaa Jaae ||
3 03:10:00 665 Bin Man Mooeae Kaisae Har Paae ||
4 04:13:00 555 Jichar Vich Dhanm Hai Thichar N Chaethee K Karaeg Agai Jaae ||
5 06:46:00 282 Man Moorakh Kaahae Bilalaaeeai || Purab Likhae Kaa Likhiaa Paaeeai ||
6 07:22:00 274 Sarab Rog Kaa Aoukhadh Naam ||
7 07:47:00 196 Charan Kamal Prabh Ridhai Nivaas || Sagal Dhookh Kaa Hoeiaa Naas ||2||
8 10:28:00 727 Har Jas Rae Manaa Gaae Lai Jo Sangee Hai Thaero ||
9 11:09:00 555 Giaanee Hoe S Chaethann Hoe Agiaanee Andhh Kamaae ||
10 12:31:00 339 Chaeth Suchaeth Chith Hoe Rahu Tho Lai Paragaas Oujaaraa ||2||
11 14:16:00 676 Dhaath Piaaree Visariaa Dhaathaaraa ||
12 15:44:00 555 Naanak Eaethhai Kamaavai So Milai Agai Paaeae Jaae ||1||
13 17:01:00 555 Dhhur Khasamai Kaa Hukam Paeiaa Vin Sathigur Chaethiaa N Jaae ||
14 18:30:00 555 Sathigur Miliai Anthar Rav Rehiaa Sadhaa Rehiaa Liv Laae ||
15 19:40:00 948 So Thapaa J Eihu Thap Ghaalae || Sathigur No Milai Sabadh Samaalae ||
16 24:32:00 1420 Vin Boliaa Sabh Kishh Jaanadhaa Kis Aagai Keechai Aradhaas ||
17 25:06:00 555 Dham Dham Sadhaa Samaaladhaa Dhanm N Birathhaa Jaae ||
18 25:37:00 295 Saas Saas Simarahu Gobindh ||
19 26:13:00 937 Laekh N Mittee Hae Sakhee Jo Likhiaa Karathaar ||
20 27:36:00 555 Janam Maran Kaa Bho Gaeiaa Jeevan Padhavee Paae ||
21 28:23:00 253 Ath Sundhar Kuleen Chathur Mukh N(g)iaanee Dhhanavanth || Mirathak Keheeahi Naanakaa Jih Preeth Nehee Bhagavanth ||1||
22 29:29:00 188 Koun Vaddaa Maaeiaa Vaddiaaee || So Vaddaa Jin Raam Liv Laaee ||1|| Rehaao ||
23 31:17:00 188 Kaa Kee Maaee Kaa Ko Baap || Naam Dhhaareek Jhoothae Sabh Saak ||1||
24 32:26:00 13 Jaa Ko Aaeae Soee Bihaajhahu Har Gur Thae Manehi Basaeraa ||
25 32:44:00 553 Prio Prio Karathee Sabh Jag Firee Maeree Piaas N Jaae ||
26 33:52:00 553 Naanak Sathigur Miliai Maeree Piaas Gee Pir Paaeiaa Ghar Aae ||2||
27 35:24:00 339 Kehi Kabeer Budhh Har Lee Maeree Budhh Badhalee Sidhh Paaee ||2||21||72||
28 38:16:00 548 Naanak Giaanee Jag Jeethaa Jag Jeethaa Sabh Koe ||
29 39:27:00 548 Naamae Kaaraj Sidhh Hai Sehajae Hoe S Hoe ||
30 42:09:00 548 Guramath Math Achal Hai Chalaae N Sakai Koe ||
31 44:05:00 428 Eis Jug Mehi Sobhaa Naam Kee Bin Naavai Sobh N Hoe ||
32 44:23:00 346 Theena Jug Theena Dhirrae Kal Kaeval Naam Adhhaar ||1||
33 45:13:00 1025 Guramath Shhoddehi Oujharr Jaaee || Manamukh Raam N Japai Avaaee ||
34 46:30 548 Bhagathaa Kaa Har Angeekaar Karae Kaaraj Suhaavaa Hoe ||
35 47:59:00 555 Janam Maran Kaa Bho Gaeiaa Jeevan Padhavee Paae ||
36 48:07:00 555 Naanak Eihu Marathabaa This No Dhaee Jis No Kirapaa Karae Rajaae ||2||
37 48:30:00 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
38 49:37:00 1356 Gur Manthr Heenasy Jo Praanee Dhhriganth Janam Bhrasattaneh ||
39 50:04:00 1356 Kookareh Sookareh Garadhhabheh Kaakeh Sarapaneh Thul Khaleh ||33||
40 50:59:00 655 Parrae Sunae Kiaa Hoee || Jo Sehaj N Miliou Soee ||1||
41 51:34:00 548 Gur Saevaa Thae Sukh Paaeeai Hor Thhai Sukh N Bhaal ||
42 51:51:00 263 Santh Kee Saevaa Naam Dhhiaaeeai ||
43 53:16:00 917 Anandh Bhaeiaa Maeree Maaeae Sathiguroo Mai Paaeiaa ||
44 53:49:00 917 Aanandh Aanandh Sabh Ko Kehai Aanandh Guroo Thae Jaaniaa ||
45 54:19:00 548 Gur Kai Sabadh Man Bhaedheeai Sadhaa Vasai Har Naal ||
46 56:50:00 612 Paekhath Sunath Sadhaa Hai Sangae Mai Moorakh Jaaniaa Dhooree Rae ||2||
47 57:36:00 467 Parr Parr Gaddee Ladheeahi Parr Parr Bhareeahi Saathh ||
48 58:01:00 548 Naanak Naam Thinaa Ko Milai Jin Har Vaekhai Nadhar Nihaal ||1||
50 01:00:02 1075 Lakh Chouraaseeh Jon Sabaaee || Maanas Ko Prabh Dheeee Vaddiaaee ||
S.N Time Ang Pankti(Punjabi)
1 01:40:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
2 02:17:00 555 ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥
3 03:10:00 665 ਬਿਨੁ ਮਨ ਮੂਏ ਕੈਸੇ ਹਰਿ ਪਾਇ ॥
4 04:13:00 555 ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥
5 06:46:00 282 ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥
6 07:22:00 274 ਸਰਬ ਰੋਗ ਕਾ ਅਉਖਦੁ ਨਾਮੁ ॥
7 07:47:00 196 ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥ ਸਗਲ ਦੂਖ ਕਾ ਹੋਇਆ ਨਾਸੁ ॥੨॥
8 10:28:00 727 ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
9 11:09:00 555 ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥
10 12:31:00 339 ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥
11 14:16:00 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
12 15:44:00 555 ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥
13 17:01:00 555 ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥
14 18:30:00 555 ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥
15 19:40:00 948 ਸੋ ਤਪਾ ਜਿ ਇਹੁ ਤਪੁ ਘਾਲੇ ॥ ਸਤਿਗੁਰ ਨੋ ਮਿਲੈ ਸਬਦੁ ਸਮਾਲੇ ॥
16 24:32:00 1420 ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
17 25:06:00 555 ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥
18 25:37:00 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
19 26:13:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
20 27:36:00 555 ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥
21 28:23:00 253 ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
22 29:29:00 188 ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
23 31:17:00 188 ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥
24 32:26:00 13 ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
25 32:44:00 553 ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥
26 33:52:00 553 ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥
27 35:24:00 339 ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
28 38:16:00 548 ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥
29 39:27:00 548 ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥
30 42:09:00 548 ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥
31 44:05:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
32 44:23:00 346 ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
33 45:13:00 1025 ਗੁਰਮਤਿ ਛੋਡਹਿ ਉਝੜਿ ਜਾਈ ॥ ਮਨਮੁਖਿ ਰਾਮੁ ਨ ਜਪੈ ਅਵਾਈ ॥
34 46:30 548 ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥
35 47:59:00 555 ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥
36 48:07:00 555 ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥
37 48:30:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
38 49:37:00 1356 ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥
39 50:04:00 1356 ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥
40 50:59:00 655 ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥
41 51:34:00 548 ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥
42 51:51:00 263 ਸੰਤ ਕੀ ਸੇਵਾ ਨਾਮੁ ਧਿਆਈਐ ॥
43 53:16:00 917 ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
44 53:49:00 917 ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥
45 54:19:00 548 ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥
46 56:50:00 612 ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥
47 57:36:00 467 ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
48 58:01:00 548 ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
50 01:00:02 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.