Leave the falsehood and recognise the truth ਕੂੜ੍ਹ ਦਾ ਧੰਦਾ ਛੱਡ ਕੇ ਸੱਚ ਦੀ ਪਛਾਣ ਕਰੋ

Leave the falsehood and recognise the truth | ਕੂੜ੍ਹ ਦਾ ਧੰਦਾ ਛੱਡ ਕੇ ਸੱਚ ਦੀ ਪਛਾਣ ਕਰੋ

Audio

0:00 / 0:00

Gurbani Reference

ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥ ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥ ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥ ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥ ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥ ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥ ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥ ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥

Pishhalae Guneh Bakhasaae Jeeo Ab Thoo Maarag Paae || Har Kee Charanee Laag Rehaa Vichahu Aap Gavaae ||1|| Maerae Man Guramukh Naam Har Dhhiaae || Sadhaa Har Charanee Laag Rehaa Eik Man Eaekai Bhaae ||1|| Rehaao || Naa Mai Jaath N Path Hai Naa Mai Thhaehu N Thhaao || Sabadh Bhaedh Bhram Kattiaa Gur Naam Dheeaa Samajhaae ||2|| Eihu Man Laalach Karadhaa Firai Laalach Laagaa Jaae || Dhhandhhai Koorr Viaapiaa Jam Pur Chottaa Khaae ||3||

Author Guru Amar Das Ji
Ang 994
Raag Raag Maru (ਮਾਰੂ)
Scripture Shri Guru Granth Saheb Ji

Index

S.N Time Ang Pankti(English)
1 01:16 762 Ho Aaeiaa Dhoorahu Chal Kai Mai Thakee Tho Saranaae Jeeo || Mai Aasaa Rakhee Chith Mehi Maeraa Sabho Dhukh Gavaae Jeeo ||
2 02:33:00 325 Aisae Ghar Ham Bahuth Basaaeae ||
3 02:55:00 695 Jo Brehamanddae Soee Pinddae Jo Khojai So Paavai ||
4 06:06:00 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
5 06:21:00 784 Jis Kaa Kaaraj Thin Hee Keeaa Maanas Kiaa Vaechaaraa Raam ||
6 08:05:00 1364 Kabeer Baerraa Jarajaraa Foottae Shhaenak Hajaar || Harooeae Harooeae Thir Geae Ddoobae Jin Sir Bhaar ||35||
7 12:16:00 994 Pishhalae Guneh Bakhasaae Jeeo Ab Thoo Maarag Paae ||
8 12:52:00 282 Man Moorakh Kaahae Bilalaaeeai || Purab Likhae Kaa Likhiaa Paaeeai ||
9 15:02:00 1299 Bisar Gee Sabh Thaath Paraaee || Jab Thae Saadhhasangath Mohi Paaee ||1|| Rehaao || Naa Ko Bairee Nehee Bigaanaa Sagal Sang Ham Ko Ban Aaee ||1||
10 23:00:00 994 Har Kee Charanee Laag Rehaa Vichahu Aap Gavaae ||1||
11 27:17 655 Parrae Sunae Kiaa Hoee || Jo Sehaj N Miliou Soee ||1||
12 28:44 994 Maerae Man Guramukh Naam Har Dhhiaae ||
13 28:56 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
14 33:28 994 Sadhaa Har Charanee Laag Rehaa Eik Man Eaekai Bhaae ||1|| Rehaao ||
15 33:48 295 Saas Saas Simarahu Gobindh ||
16 35:05 676 Dhaath Piaaree Visariaa Dhaathaaraa ||
17 35:30 957 Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh ||
18 37:06 188 Koun Vaddaa Maaeiaa Vaddiaaee || So Vaddaa Jin Raam Liv Laaee ||1|| Rehaao ||
19 37:37 994 Naa Mai Jaath N Path Hai Naa Mai Thhaehu N Thhaao ||
20 38:23 871 Kahu Kabeer Eihu Raam Kee Ans ||
21 38:26 2 Jin Saeviaa Thin Paaeiaa Maan ||
22 41:34:00 467 Parr Parr Gaddee Ladheeahi Parr Parr Bhareeahi Saathh ||
23 42:45:00 1017 Jih Ghar Mehi Thudhh Rehanaa Basanaa So Ghar Cheeth N Aaeiou ||3||
24 44:04:00 1366 Kabeer Oojal Pehirehi Kaaparae Paan Supaaree Khaahi ||
25 45:09:00 1366 Eaekas Har Kae Naam Bin Baadhhae Jam Pur Jaanhi ||34||
26 46:16:00 428 Eis Jug Mehi Sobhaa Naam Kee Bin Naavai Sobh N Hoe ||
27 47:44:00 994 Sabadh Bhaedh Bhram Kattiaa Gur Naam Dheeaa Samajhaae ||2||
28 50:58:00 994 Eihu Man Laalach Karadhaa Firai Laalach Laagaa Jaae ||
29 53:16:00 1420 Vin Boliaa Sabh Kishh Jaanadhaa Kis Aagai Keechai Aradhaas ||
30 53:53:00 994 Dhhandhhai Koorr Viaapiaa Jam Pur Chottaa Khaae ||3||
31 58:53:00 286 Man Baechai Sathigur Kai Paas || This Saevak Kae Kaaraj Raas ||
32 59:23:00 471 Hukam Manniai Hovai Paravaan Thaa Khasamai Kaa Mehal Paaeisee ||
33 1:00:48 726 Jo This Bhaavai Naanakaa Saaee Gal Changee ||22||2||
S.N Time Ang Pankti(Punjabi)
1 01:16:00 762 ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥
2 02:33:00 325 ਐਸੇ ਘਰ ਹਮ ਬਹੁਤੁ ਬਸਾਏ ॥
3 02:55:00 695 ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
4 06:06:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
5 06:21:00 784 ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
6 08:05:00 1364 ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥
7 12:16:00 994 ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥
8 12:52:00 282 ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥
9 15:02:00 1299 ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
10 23:00:00 994 ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥
11 27:17 655 ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥
12 28:44 994 ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥
13 28:56 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
14 33:28 994 ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥
15 33:48 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
16 35:05 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
17 35:30 957 ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
18 37:06 188 ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
19 37:37 994 ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥
20 38:23 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
21 38:26 2 ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
22 41:34:00 467 ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
23 42:45:00 1017 ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥
24 44:04:00 1366 ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥
25 45:09:00 1366 ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥
26 46:16:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
27 47:44:00 994 ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥
28 50:58:00 994 ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥
29 53:16:00 1420 ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
30 53:53:00 994 ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥
31 58:53:00 286 ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
32 59:23:00 471 ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
33 1:00:48 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.