Gurbani Reference
ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥
Poorai Bhaag Sathigur Paaeeai Jae Har Prabh Bakhas Karaee || Oupaavaa Sir Oupaao Hai Naao Paraapath Hoe || Andhar Seethal Saanth Hai Hiradhai Sadhaa Sukh Hoe || Anmrith Khaanaa Painhanaa Naanak Naae Vaddiaaee Hoe ||1||
Index
| S.N | Time | Ang | Pankti(English) |
| 1 | 01:28:00 | 851 | Poorai Bhaag Sathigur Paaeeai Jae Har Prabh Bakhas Karaee || |
| 2 | 04:45:00 | 851 | Oupaavaa Sir Oupaao Hai Naao Paraapath Hoe || |
| 3 | 06:33:00 | 937 | Laekh N Mittee Hae Sakhee Jo Likhiaa Karathaar || |
| 4 | 08:01:00 | 274 | Sarab Rog Kaa Aoukhadh Naam || |
| 5 | 11:27:00 | 851 | Andhar Seethal Saanth Hai Hiradhai Sadhaa Sukh Hoe || |
| 6 | 14:26:00 | 5 | Kaethiaa Dhookh Bhookh Sadh Maar || |
| 7 | 16:01:00 | 1382 | Fareedhaa Jae Thoo Maeraa Hoe Rehehi Sabh Jag Thaeraa Hoe ||95|| |
| 8 | 16:46:00 | 851 | Anmrith Khaanaa Painhanaa Naanak Naae Vaddiaaee Hoe ||1|| |
| 9 | 19:20:00 | 655 | Kiaa Parreeai Kiaa Guneeai || Kiaa Baedh Puraanaan Suneeai || |
| 10 | 19:37:00 | 655 | Parrae Sunae Kiaa Hoee || Jo Sehaj N Miliou Soee ||1|| |
| 11 | 19:54:00 | 655 | Har Kaa Naam N Japas Gavaaraa || Kiaa Sochehi Baaran Baaraa ||1|| Rehaao || |
| 12 | 21:17:00 | 646 | Sathigur Agai Dtehi Po Sabh Kishh Jaanai Jaan || |
| 13 | 21:58:00 | 646 | Aasaa Manasaa Jalaae Thoo Hoe Rahu Mihamaan || |
| 14 | 25:42 | 727 | Har Jas Rae Manaa Gaae Lai Jo Sangee Hai Thaero || |
| 15 | 26:58:00 | 834 | Eihu Man Naachai Sathigur Aagai Anehadh Sabadh Dhhun Thoor Vajeeaa || |
| 16 | 28:36:00 | 603 | Bin Sathigur Saevae Bahuthaa Dhukh Laagaa Jug Chaarae Bharamaaee || |
| 17 | 33:53:00 | 339 | Nindho Nindho Mo Ko Log Nindho || |
| 18 | 35:55:00 | 834 | Har Har Ousathath Karai Dhin Raathee Rakh Rakh Charan Har Thaal Pooreeaa ||5|| |
| 19 | 37:06:00 | 1246 | Jis Kee Vasath Soee Lai Jaaeigaa Ros Kisai Sio Keejai || |
| 20 | 38:18:00 | 286 | Man Baechai Sathigur Kai Paas || This Saevak Kae Kaaraj Raas || |
| 21 | 38:51:00 | 1380 | Fareedhaa Kothae Dhhukan Kaetharraa Pir Needharree Nivaar || Jo Dhih Ladhhae Gaanavae Geae Vilaarr Vilaarr ||56|| |
| 22 | 42:30:00 | 1383 | Fareedhaa Paarr Pattolaa Dhhaj Karee Kanbalarree Pehiraeo || Jinhee Vaesee Sahu Milai Saeee Vaes Karaeo ||103|| |
| 23 | 43:24:00 | 595 | Naam Beej Santhokh Suhaagaa Rakh Gareebee Vaes || |
| 24 | 45:57:00 | 835 | Har Kai Rang Rathaa Man Gaavai Ras Rasaal Ras Sabadh Raveeaa || |
| 25 | 49:32:00 | 471 | Hukam Manniai Hovai Paravaan Thaa Khasamai Kaa Mehal Paaeisee || |
| 26 | 52:23:00 | 11 | Jin Saeviaa Jin Saeviaa Maeraa Har Jee Thae Har Har Roop Samaasee || |
| 27 | 53:58:00 | 1366 | Kabeer Log K Nindhai Bapurraa Jih Man Naahee Giaan || |
| 28 | 55:24:00 | 1366 | Raam Kabeeraa Rav Rehae Avar Thajae Sabh Kaam ||46|| |
| 29 | 58:07:00 | 676 | Dhaath Piaaree Visariaa Dhaathaaraa || |
| S.N | Time | Ang | Pankti(Punjabi) |
| 1 | 01:28:00 | 851 | ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥ |
| 2 | 04:45:00 | 851 | ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥ |
| 3 | 06:33:00 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 4 | 08:01:00 | 274 | ਸਰਬ ਰੋਗ ਕਾ ਅਉਖਦੁ ਨਾਮੁ ॥ |
| 5 | 11:27:00 | 851 | ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥ |
| 6 | 14:26:00 | 5 | ਕੇਤਿਆ ਦੂਖ ਭੂਖ ਸਦ ਮਾਰ ॥ |
| 7 | 16:01:00 | 1382 | ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ |
| 8 | 16:46:00 | 851 | ਅੰਮ੍ਰਿਤੁ ਖਾਣਾ ਪੈਨ੍ਹ੍ਹਣਾ ਨਾਨਕ ਨਾਇ ਵਡਿਆਈ ਹੋਇ ॥੧॥ |
| 9 | 19:20:00 | 655 | ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ |
| 10 | 19:37:00 | 655 | ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ |
| 11 | 19:54:00 | 655 | ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ |
| 12 | 21:17:00 | 646 | ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ |
| 13 | 21:58:00 | 646 | ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ |
| 14 | 25:42 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 15 | 26:58:00 | 834 | ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ ॥ |
| 16 | 28:36:00 | 603 | ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ |
| 17 | 33:53:00 | 339 | ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ |
| 18 | 35:55:00 | 834 | ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥ |
| 19 | 37:06:00 | 1246 | ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ |
| 20 | 38:18:00 | 286 | ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ |
| 21 | 38:51:00 | 1380 | ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥ ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥ |
| 22 | 42:30:00 | 1383 | ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥ |
| 23 | 43:24:00 | 595 | ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ |
| 24 | 45:57:00 | 835 | ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥ |
| 25 | 49:32:00 | 471 | ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ |
| 26 | 52:23:00 | 11 | ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ |
| 27 | 53:58:00 | 1366 | ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ |
| 28 | 55:24:00 | 1366 | ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥ |
| 29 | 58:07:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |




