Audio
Gurbani Reference
ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥
Anmrith Sadhaa Varasadhaa Boojhan Boojhanehaar || Guramukh Jinhee Bujhiaa Har Anmrith Rakhiaa Our Dhhaar || Har Anmrith Peevehi Sadhaa Rang Raathae Houmai Thrisanaa Maar || Anmrith Har Kaa Naam Hai Varasai Kirapaa Dhhaar || Naanak Guramukh Nadharee Aaeiaa Har Aatham Raam Muraar ||2||
Index
| S.N | Time | Ang | Pankti(English) |
| 1 | 02:06:00 | 1366 | Kabeer Maanas Janam Dhulanbh Hai Hoe N Baarai Baar || Jio Ban Fal Paakae Bhue Girehi Bahur N Laagehi Ddaar ||30|| |
| 2 | 06:19:00 | 1238 | Jin Vaddiaaee Thaerae Naam Kee Thae Rathae Man Maahi || |
| 3 | 07:32:00 | 262 | Prabh Kaa Simaran Sabh Thae Oochaa || |
| 4 | 08:38:00 | 1238 | Naanak Anmrith Eaek Hai Dhoojaa Anmrith Naahi || |
| 5 | 08:55:00 | 616 | Anmrith Naam Paramaesar Thaeraa Jo Simarai So Jeevai || |
| 6 | 09:29:00 | 253 | Ath Sundhar Kuleen Chathur Mukh N(g)iaanee Dhhanavanth || Mirathak Keheeahi Naanakaa Jih Preeth Nehee Bhagavanth ||1|| |
| 7 | 11:06:00 | 2 | Jin Saeviaa Thin Paaeiaa Maan || |
| 8 | 12:20:00 | 349 | Aakhaa Jeevaa Visarai Mar Jaao || |
| 9 | 13:06:00 | 1238 | Naanak Anmrith Manai Maahi Paaeeai Gur Parasaadh || |
| 10 | 13:43:00 | 1282 | Baabeehaa Jal Mehi Thaeraa Vaas Hai Jal Hee Maahi Firaahi || |
| 11 | 14:34:00 | 1282 | Jal Kee Saar N Jaanehee Thaan Thoon Kookan Paahi || |
| 12 | 15:15:00 | 1284 | Baabeehaa Baenathee Karae Kar Kirapaa Dhaehu Jeea Dhaan || |
| 13 | 15:40:00 | 1284 | Jal Bin Piaas N Ootharai Shhuttak Jaanhi Maerae Praan || |
| 14 | 15:59:00 | 1282 | Jal Thhal Chahu Dhis Varasadhaa Khaalee Ko Thhaao Naahi || |
| 15 | 20:55:00 | 1427 | Ghatt Ghatt Mai Har Joo Basai Santhan Kehiou Pukaar || |
| 16 | 21:16:00 | 1282 | Eaethai Jal Varasadhai Thikh Marehi Bhaag Thinaa Kae Naahi || |
| 17 | 23:17:00 | 959 | Karameheen Dhhan Karai Binanthee Kadh Naanak Aavai Vaaree || |
| 18 | 23:57:00 | 660 | Ham Aadhamee Haan Eik Dhamee Muhalath Muhath N Jaanaa || |
| 19 | 25:57:00 | 1064 | Vaddai Bhaag Eihu Sareer Paaeiaa || |
| 20 | 26:23:00 | ||
| 21 | 27:22:00 | 162 | Jaisee Dhharathee Ooparimaeghulaa Barasath Hai Kiaa Dhharathee Madhhae Paanee Naahee || |
| 22 | 27:33:00 | 162 | Jaisae Dhharathee Madhhae Paanee Paragaasiaa Bin Pagaa Varasath Firaahee ||1|| |
| 23 | 29:24:00 | 467 | Parr Parr Gaddee Ladheeahi Parr Parr Bhareeahi Saathh || |
| 24 | 29:53:00 | 1238 | Naanak Anmrith Manai Maahi Paaeeai Gur Parasaadh || |
| 25 | 30:52:00 | 462 | Jae So Chandhaa Ougavehi Sooraj Charrehi Hajaar || Eaethae Chaanan Hodhiaaan Gur Bin Ghor Andhhaar ||2|| |
| 26 | 35:16:00 | 1238 | Thinhee Peethaa Rang Sio Jinh Ko Likhiaa Aadh ||1|| |
| 27 | 36:05:00 | 515 | Vaahu Vaahu Baanee Nirankaar Hai This Jaevadd Avar N Koe || |
| 28 | 37:48:00 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 29 | 38:23:00 | 1429 | Tharas Paeiaa Miharaamath Hoee Sathigur Sajan Miliaa || |
| 30 | 40:38:00 | 1281 | Anmrith Sadhaa Varasadhaa Boojhan Boojhanehaar || |
| 31 | 42:13:00 | 1281 | Guramukh Jinhee Bujhiaa Har Anmrith Rakhiaa Our Dhhaar || |
| 32 | 43:12:00 | 616 | Anmrith Naam Paramaesar Thaeraa Jo Simarai So Jeevai || |
| 33 | 45:08:00 | 208 | Jaa Ko Aaeae Soee Vihaajhahu Har Gur Thae Manehi Basaeraa || |
| 34 | 47:04:00 | 305 | Fir Charrai Dhivas Gurabaanee Gaavai Behadhiaa Outhadhiaa Har Naam Dhhiaavai || |
| 35 | 48:05:00 | 590 | Sun Sikhiai Saadh N Aaeiou Jichar Guramukh Sabadh N Laagai || |
| 36 | 48:43:00 | 1281 | Har Anmrith Peevehi Sadhaa Rang Raathae Houmai Thrisanaa Maar || |
| 37 | 51:37:00 | 339 | Kehi Kabeer Budhh Har Lee Maeree Budhh Badhalee Sidhh Paaee ||2||21||72|| |
| 38 | 52:34:00 | ||
| 39 | 53:35:00 | 1024 | Naavahu Bhulee Chottaa Khaaeae || Bahuth Siaanap Bharam N Jaaeae || Pach Pach Mueae Achaeth N Chaethehi Ajagar Bhaar Ladhaaee Hae ||8|| |
| 40 | 54:58:00 | 1281 | Anmrith Har Kaa Naam Hai Varasai Kirapaa Dhhaar || |
| 41 | 56:52:00 | 1281 | Naanak Guramukh Nadharee Aaeiaa Har Aatham Raam Muraar ||2|| |
| 42 | 58:04:00 | 428 | Eis Jug Mehi Sobhaa Naam Kee Bin Naavai Sobh N Hoe || |
| 43 | 59:05:00 | Bhai Gurdas in Vaaran on Page 322 | Dhoorahun Dhaekh Ddanddouth Kar Shhadd Singhasan Har Jee Aeae|| |
| 44 | 59:21:00 | 262 | Prabh Kaa Simaran Sabh Thae Oochaa || |
| S.N | Time | Ang | Pankti(Punjabi) |
| 1 | 02:06:00 | 1366 | ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥ |
| 2 | 06:19:00 | 1238 | ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ |
| 3 | 07:32:00 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 4 | 08:38:00 | 1238 | ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ |
| 5 | 08:55:00 | 616 | ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥ |
| 6 | 09:29:00 | 253 | ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥ |
| 7 | 11:06:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 8 | 12:20:00 | 349 | ਆਖਾ ਜੀਵਾ ਵਿਸਰੈ ਮਰਿ ਜਾਉ ॥ |
| 9 | 13:06:00 | 1238 | ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ |
| 10 | 13:43:00 | 1282 | ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ |
| 11 | 14:34:00 | 1282 | ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ |
| 12 | 15:15:00 | 1284 | ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥ |
| 13 | 15:40:00 | 1284 | ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥ |
| 14 | 15:59:00 | 1282 | ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ |
| 15 | 20:55:00 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 16 | 21:16:00 | 1282 | ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ |
| 17 | 23:17:00 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 18 | 23:57:00 | 660 | ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ |
| 19 | 25:57:00 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 20 | 26:23:00 | ||
| 21 | 27:22:00 | 162 | ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥ |
| 22 | 27:33:00 | 162 | ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥ |
| 23 | 29:24:00 | 467 | ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ |
| 24 | 29:53:00 | 1238 | ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ |
| 25 | 30:52:00 | 462 | ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ |
| 26 | 35:16:00 | 1238 | ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥ |
| 27 | 36:05:00 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 28 | 37:48:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 29 | 38:23:00 | 1429 | ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ |
| 30 | 40:38:00 | 1281 | ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ |
| 31 | 42:13:00 | 1281 | ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ |
| 32 | 43:12:00 | 616 | ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥ |
| 33 | 45:08:00 | 208 | ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ |
| 34 | 47:04:00 | 305 | ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ |
| 35 | 48:05:00 | 590 | ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ |
| 36 | 48:43:00 | 1281 | ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ |
| 37 | 51:37:00 | 339 | ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥ |
| 38 | 52:34:00 | ||
| 39 | 53:35:00 | 1024 | ਨਾਵਹੁ ਭੁਲੀ ਚੋਟਾ ਖਾਏ ॥ ਬਹੁਤੁ ਸਿਆਣਪ ਭਰਮੁ ਨ ਜਾਏ ॥ ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥੮॥ |
| 40 | 54:58:00 | 1281 | ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ |
| 41 | 56:52:00 | 1281 | ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥ |
| 42 | 58:04:00 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 43 | 59:05:00 | Bhai Gurdas in Vaaran on Page 322 | ਦੂਰਹੁੰ ਦੇਖ ਡੰਡਉਤ ਕਰ ਛੱਡ ਸਿੰਘਾਸਣ ਹਰਿ ਜੀ ਆਏ॥ |
| 44 | 59:21:00 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |




