What are worldly pleasures in the eyes of God ਪਰਮਾਤਮਾ ਦੀ ਨਜ਼ਰ ਵਿੱਚ ਸੰਸਾਰੀ ਸੁੱਖ ਕਿਸ ਤੁੱਲ ਹਨ

What are worldly pleasures in the eyes of God | ਪਰਮਾਤਮਾ ਦੀ ਨਜ਼ਰ ਵਿੱਚ ਸੰਸਾਰੀ ਸੁੱਖ ਕਿਸ ਤੁੱਲ ਹਨ

Gurbani Reference

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥

Khuraasaan Khasamaanaa Keeaa Hindhusathaan Ddaraaeiaa || Aapai Dhos N Dhaeee Karathaa Jam Kar Mugal Charraaeiaa || Eaethee Maar Pee Karalaanae Thain Kee Dharadh N Aaeiaa ||1|| Karathaa Thoon Sabhanaa Kaa Soee || Jae Sakathaa Sakathae Ko Maarae Thaa Man Ros N Hoee ||1|| Rehaao || Sakathaa Seehu Maarae Pai Vagai Khasamai Saa Purasaaee || Rathan Vigaarr Vigoeae Kuthanaee Mueiaa Saar N Kaaee || Jae Ko Naao Dhharaaeae Vaddaa Saadh Karae Man Bhaanae || Khasamai Nadharee Keerraa Aavai Jaethae Chugai Dhaanae || Mar Mar Jeevai Thaa Kishh Paaeae Naanak Naam Vakhaanae ||3||5||39||

Author Guru Nanak Dev Ji
Scripture Shri Guru Granth Saheb Ji

Index

S.N Time Ang Pankti(English)
1 01:13:00 1064 Vaddai Bhaag Eihu Sareer Paaeiaa ||
2 01:45:00 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
3 02:55:00 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
4 04:49:00 727 Har Jas Rae Manaa Gaae Lai Jo Sangee Hai Thaero ||
5 06:10:00 360 Khuraasaan Khasamaanaa Keeaa Hindhusathaan Ddaraaeiaa ||
6 08:32:00 695 Jo Brehamanddae Soee Pinddae Jo Khojai So Paavai ||
7 09:17:00 360 Aapai Dhos N Dhaeee Karathaa Jam Kar Mugal Charraaeiaa ||
8 12:23:00 360 Eaethee Maar Pee Karalaanae Thain Kee Dharadh N Aaeiaa ||1||
9 14:20:00 313 Maaeiaadhhaaree Ath Annaa Bolaa || Sabadh N Sunee Bahu Rol Ghacholaa ||
10 21:24:00 360 Karathaa Thoon Sabhanaa Kaa Soee ||
11 21:43:00 360 Jae Sakathaa Sakathae Ko Maarae Thaa Man Ros N Hoee ||1|| Rehaao ||
12 23:40:00 955 Naanak Chinthaa Math Karahu Chinthaa This Hee Haee ||
13 25:13:00 957 Vin Thudhh Hor J Manganaa Sir Dhukhaa Kai Dhukh ||
14 28:23:00 467 Parr Parr Gaddee Ladheeahi Parr Parr Bhareeahi Saathh ||
15 30:20:00 147 Parriai Naahee Bhaedh Bujhiai Paavanaa ||
16 31:25:00 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
17 33:46:00 360 Sakathaa Seehu Maarae Pai Vagai Khasamai Saa Purasaaee ||
18 35:55:00 9 Kaevadd Vaddaa Ddeethaa Hoe ||
19 38:53:00 749 Giaan Dhhiaan Kishh Karam N Jaanaa Saar N Jaanaa Thaeree ||
20 40:08:00 1245 Sach Varath Santhokh Theerathh Giaan Dhhiaan Eisanaan ||
21 41:05:00 360 Rathan Vigaarr Vigoeae Kuthanaee Mueiaa Saar N Kaaee ||
22 42:02:00 253 Ath Sundhar Kuleen Chathur Mukh N(g)iaanee Dhhanavanth || Mirathak Keheeahi Naanakaa Jih Preeth Nehee Bhagavanth ||1||
23 43:20:00 994 Aithhai Naavahu Bhuliaa Fir Hathh Kithhaaoo N Paae || Jonee Sabh Bhavaaeean Bisattaa Maahi Samaae ||2||
24 44:15:00 1044 Aapae Jorr Vishhorrae Aapae Vaekh Thaeree Vaddiaaee ||2||
25 44:41:00 1427 Ghatt Ghatt Mai Har Joo Basai Santhan Kehiou Pukaar ||
26 45:01:00 1020 Moulaa Khael Karae Sabh Aapae || Eik Kadtae Eik Lehar Viaapae ||
27 45:55:00 4 Bhareeai Math Paapaa Kai Sang ||
28 46:17:00 428 Eis Jug Mehi Sobhaa Naam Kee Bin Naavai Sobh N Hoe ||
29 46:48:00 346 Theena Jug Theena Dhirrae Kal Kaeval Naam Adhhaar ||1||
30 47:19:00 360 Jae Ko Naao Dhharaaeae Vaddaa Saadh Karae Man Bhaanae ||
31 48:10:00 360 Khasamai Nadharee Keerraa Aavai Jaethae Chugai Dhaanae ||
32 48:39:00 188 Koun Vaddaa Maaeiaa Vaddiaaee || So Vaddaa Jin Raam Liv Laaee ||1|| Rehaao ||
33 49:05:00 526 Anth Kaal Jo Lashhamee Simarai Aisee Chinthaa Mehi Jae Marai || Sarap Jon Val Val Aoutharai ||1||
34 52:15:00 727 Bandhae Khoj Dhil Har Roj Naa Fir Paraesaanee Maahi ||
35 52:26:00 440 Man Thoon Joth Saroop Hai Aapanaa Mool Pashhaan ||
36 52:36:00 871 Kahu Kabeer Eihu Raam Kee Ans ||
37 53:53:00 360 Mar Mar Jeevai Thaa Kishh Paaeae Naanak Naam Vakhaanae ||3||5||39||
38 55:07:00 188 Kaa Kee Maaee Kaa Ko Baap || Naam Dhhaareek Jhoothae Sabh Saak ||1||
39 55:45:00 604 Sabadh Marahu Fir Jeevahu Sadh Hee Thaa Fir Maran N Hoee ||
S.N Time Ang Pankti(Punjabi)
1 01:13:00 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
2 01:45:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
3 02:55:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
4 04:49:00 727 ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
5 06:10:00 360 ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
6 08:32:00 695 ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
7 09:17:00 360 ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
8 12:23:00 360 ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥
9 14:20:00 313 ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
10 21:24:00 360 ਕਰਤਾ ਤੂੰ ਸਭਨਾ ਕਾ ਸੋਈ ॥
11 21:43:00 360 ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
12 23:40:00 955 ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
13 25:13:00 957 ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
14 28:23:00 467 ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
15 30:20:00 147 ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
16 31:25:00 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
17 33:46:00 360 ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
18 35:55:00 9 ਕੇਵਡੁ ਵਡਾ ਡੀਠਾ ਹੋਇ ॥
19 38:53:00 749 ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
20 40:08:00 1245 ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥
21 41:05:00 360 ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥
22 42:02:00 253 ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
23 43:20:00 994 ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥ ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥
24 44:15:00 1044 ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥
25 44:41:00 1427 ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
26 45:01:00 1020 ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥
27 45:55:00 4 ਭਰੀਐ ਮਤਿ ਪਾਪਾ ਕੈ ਸੰਗਿ ॥
28 46:17:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
29 46:48:00 346 ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
30 47:19:00 360 ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥
31 48:10:00 360 ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥
32 48:39:00 188 ਕਉਨ ਵਡਾ ਮਾਇਆ ਵਡਿਆਈ ॥ ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
33 49:05:00 526 ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥
34 52:15:00 727 ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
35 52:26:00 440 ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
36 52:36:00 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
37 53:53:00 360 ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
38 55:07:00 188 ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥
39 55:45:00 604 ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.