Salvation is impossible without the remembrance of God ਨਾਮ ਸਿਮਰਨ ਤੋਂ ਬਿਨਾ ਮੁਕਤੀ ਅਸੰਭਵ

Salvation is impossible without the remembrance of God | ਨਾਮ ਸਿਮਰਨ ਤੋਂ ਬਿਨਾ ਮੁਕਤੀ ਅਸੰਭਵ

Audio

0:00 / 0:00

Gurbani Reference

ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥ ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥ ਮਨ ਰੇ ਰਾਮ ਭਗਤਿ ਚਿਤੁ ਲਾਈਐ ॥ ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥ ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥ ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥

Hiradhai Naam Sarab Dhhan Dhhaaran Gur Parasaadhee Paaeeai || Amar Padhaarathh Thae Kirathaarathh Sehaj Dhhiaan Liv Laaeeai ||1|| Man Rae Raam Bhagath Chith Laaeeai || Guramukh Raam Naam Jap Hiradhai Sehaj Saethee Ghar Jaaeeai ||1|| Rehaao || Bharam Bhaedh Bho Kabahu N Shhoottas Aavath Jaath N Jaanee || Bin Har Naam Ko Mukath N Paavas Ddoob Mueae Bin Paanee ||2||

Author Guru Nanak Dev Ji
Ang 1127
Raag Raag Bhairao (ਭੇਰੳ)
Scripture Shri Guru Granth Saheb Ji

Index

S.N Time Ang Pankti(English)
1 1:04 1064 Vaddai Bhaag Eihu Sareer Paaeiaa ||
2 1:29 281 Maanukh Kai Kishh Naahee Haathh ||
3 2:57 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
4 3:58 1006 Chalath Baisath Sovath Jaagath Gur Manthra Ridhai Chithaar ||
5 4:25 784 Jis Kaa Kaaraj Thin Hee Keeaa Maanas Kiaa Vaechaaraa Raam ||
6 6:54 1127 Hiradhai Naam Sarab Dhhan Dhhaaran Gur Parasaadhee Paaeeai ||
7 10:48 463 Jae So Chandhaa Ougavehi Sooraj Charrehi Hajaar || Eaethae Chaanan Hodhiaaan Gur Bin Ghor Andhhaar ||2||
8 13:20 1401 Gur Jehaaj Khaevatt Guroo Gur Bin Thariaa N Koe ||
9 17:19 1127 Amar Padhaarathh Thae Kirathaarathh Sehaj Dhhiaan Liv Laaeeai ||1||
10 18:41 428 Eis Jug Mehi Sobhaa Naam Kee Bin Naavai Sobh N Hoe ||
11 19:23 687 Theerathh Naavan Jaao Theerathh Naam Hai ||
12 19:48 198 Niramal Oudhak Govindh Kaa Naam || Majan Karath Pooran Sabh Kaam ||1||
13 21:38 660 Ham Aadhamee Haan Eik Dhamee Muhalath Muhath N Jaanaa ||
14 22:12 239 Eaek Nimakh Jo Simaran Mehi Jeeaa || Kott Dhinas Laakh Sadhaa Thhir Thheeaa ||1|| Rehaao ||
15 29:02 1418 Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar ||
16 29:51 346 Sathajug Sath Thaethaa Jagee Dhuaapar Poojaachaar || Theena Jug Theena Dhirrae Kal Kaeval Naam Adhhaar ||1||
17 31:19 973 Baanaarasee Thap Karai Oulatt Theerathh Marai Agan Dhehai Kaaeiaa Kalap Keejai || Asumaedhh Jag Keejai Sonaa Garabh Dhaan Dheejai Raam Naam Sar Thoo N Poojai ||1|| Shhodd Shhodd Rae Paakhanddee Man Kapatt N Keejai ||
18 32:41 789 Naavan Chalae Theerathhee Man Khottai Than Chor || Eik Bhaao Lathhee Naathiaa Dhue Bhaa Charreeas Hor ||
19 38:35 263 Santh Kee Saevaa Naam Dhhiaaeeai ||
20 39:06 1127 Man Rae Raam Bhagath Chith Laaeeai ||
21 39:24 1127 Guramukh Raam Naam Jap Hiradhai Sehaj Saethee Ghar Jaaeeai ||1|| Rehaao ||
22 40:15 633 Jo Nar Dhukh Mai Dhukh Nehee Maanai || Sukh Sanaehu Ar Bhai Nehee Jaa Kai Kanchan Maattee Maanai ||1|| Rehaao ||
23 40:53 591 Eis Jag Mehi Purakh Eaek Hai Hor Sagalee Naar Sabaaee ||
24 48:36 646 Sathigur Agai Dtehi Po Sabh Kishh Jaanai Jaan ||
25 49:26 646 Aasaa Manasaa Jalaae Thoo Hoe Rahu Mihamaan ||
26 50:02 1127 Bharam Bhaedh Bho Kabahu N Shhoottas Aavath Jaath N Jaanee ||
27 52:08 595 Naam Beej Santhokh Suhaagaa Rakh Gareebee Vaes ||
29 57:34 1127 Bin Har Naam Ko Mukath N Paavas Ddoob Mueae Bin Paanee ||2||
30 58:48 262 Prabh Kaa Simaran Sabh Thae Oochaa ||
S.N Time Ang Pankti(Punjabi)
1 1:04 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
2 1:29 281 ਮਾਨੁਖ ਕੈ ਕਿਛੁ ਨਾਹੀ ਹਾਥਿ ॥
3 2:57 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
4 3:58 1006 ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥
5 4:25 784 ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
6 6:54 1127 ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥
7 10:48 463 ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
8 13:20 1401 ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥
9 17:19 1127 ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥
10 18:41 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
11 19:23 687 ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
12 19:48 198 ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥
13 21:38 660 ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
14 22:12 239 ਏਕ ਨਿਮਖ ਜੋ ਸਿਮਰਨ ਮਹਿ ਜੀਆ ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥
15 29:02 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
16 29:51 346 ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
17 31:19 973 ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥
18 32:41 789 ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
19 38:35 263 ਸੰਤ ਕੀ ਸੇਵਾ ਨਾਮੁ ਧਿਆਈਐ ॥
20 39:06 1127 ਮਨ ਰੇ ਰਾਮ ਭਗਤਿ ਚਿਤੁ ਲਾਈਐ ॥
21 39:24 1127 ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥
22 40:15 633 ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥
23 40:53 591 ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
24 48:36 646 ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
25 49:26 646 ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
26 50:02 1127 ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥
27 52:08 595 ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
29 57:34 1127 ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥
30 58:48 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.