Audio
Gurbani Reference
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥ ਆਵਣ ਜਾਣੁ ਰਹਿਓ ॥ ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥ ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥ ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥ ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥ ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥ ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥
Footto Aaanddaa Bharam Kaa Manehi Bhaeiou Paragaas || Kaattee Baeree Pageh Thae Gur Keenee Bandh Khalaas ||1|| Aavan Jaan Rehiou || Thapath Karraahaa Bujh Gaeiaa Gur Seethal Naam Dheeou ||1|| Rehaao || Jab Thae Saadhhoo Sang Bhaeiaa Tho Shhodd Geae Nigehaar || Jis Kee Attak This Thae Shhuttee Tho Kehaa Karai Kottavaar ||2|| Chookaa Bhaaraa Karam Kaa Hoeae Nihakaramaa || Saagar Thae Kandtai Charrae Gur Keenae Dhharamaa ||3|| Sach Thhaan Sach Baithakaa Sach Suaao Banaaeiaa || Sach Poonjee Sach Vakharo Naanak Ghar Paaeiaa ||4||5||14||
Index
| S.N | Time | Ang | Pankti(English) |
| 1 | 1:12 | 1283 | Baabeehaa Baenathee Karae Kar Kirapaa Dhaehu Jeea Dhaan || |
| 2 | 1:59 | 1283 | Baabeehaa Gunavanthee Mehal Paaeiaa Aouganavanthee Dhoor || |
| 3 | 04:23 | ||
| 4 | 4:49 | 958 | Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh || |
| 5 | 7:57 | 1002 | Footto Aaanddaa Bharam Kaa Manehi Bhaeiou Paragaas || |
| 6 | 14:20 | 335 | Log Jaanai Eihu Geeth Hai Eihu Tho Breham Beechaar || |
| 7 | 16:00 | 1002 | Kaattee Baeree Pageh Thae Gur Keenee Bandh Khalaas ||1|| |
| 8 | 18:52 | 1002 | Aavan Jaan Rehiou || |
| 9 | 20:14 | 1002 | Thapath Karraahaa Bujh Gaeiaa Gur Seethal Naam Dheeou ||1|| Rehaao || |
| 10 | 21:38 | 198 | Niramal Oudhak Govindh Kaa Naam || Majan Karath Pooran Sabh Kaam ||1|| |
| 11 | 22:36 | 198 | Nithaprath Naavan Raam Sar Keejai || Jhol Mehaa Ras Har Anmrith Peejai ||1|| Rehaao || |
| 12 | 28:45 | 878 | Saagar Mehi Boondh Boondh Mehi Saagar Kavan Bujhai Bidhh Jaanai || |
| 13 | 31:20 | 1002 | Jab Thae Saadhhoo Sang Bhaeiaa Tho Shhodd Geae Nigehaar || |
| 14 | 36:33 | 1002 | Jis Kee Attak This Thae Shhuttee Tho Kehaa Karai Kottavaar ||2|| |
| 15 | 38:10 | 1395 | Aap Naraaein Kalaa Dhhaar Jag Mehi Paravariyo || |
| 16 | 39:01 | 279 | Aap Oupadhaesai Samajhai Aap || |
| 17 | 43:04 | 1002 | Chookaa Bhaaraa Karam Kaa Hoeae Nihakaramaa || |
| 18 | 48:15 | 2 | Jin Saeviaa Thin Paaeiaa Maan || |
| 19 | 50:05 | 1002 | Saagar Thae Kandtai Charrae Gur Keenae Dhharamaa ||3|| |
| 20 | 51:50 | 1002 | Sach Thhaan Sach Baithakaa Sach Suaao Banaaeiaa || |
| 21 | 57:04 | 1002 | Sach Poonjee Sach Vakharo Naanak Ghar Paaeiaa ||4||5||14|| |
| 22 | 58:30 | 643 | Ghar Hee Mehi Anmrith Bharapoor Hai Manamukhaa Saadh N Paaeiaa || |
| S.N | Time | Ang | Pankti(Punjabi) |
| 1 | 1:12 | 1283 | ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥ |
| 2 | 1:59 | 1283 | ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥ |
| 3 | 04:23 | ||
| 4 | 4:49 | 958 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 5 | 7:57 | 1002 | ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ |
| 6 | 14:20 | 335 | ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ |
| 7 | 16:00 | 1002 | ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥ |
| 8 | 18:52 | 1002 | ਆਵਣ ਜਾਣੁ ਰਹਿਓ ॥ |
| 9 | 20:14 | 1002 | ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥ |
| 10 | 21:38 | 198 | ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥ |
| 11 | 22:36 | 198 | ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥ ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥ |
| 12 | 28:45 | 878 | ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥ |
| 13 | 31:20 | 1002 | ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ |
| 14 | 36:33 | 1002 | ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥ |
| 15 | 38:10 | 1395 | ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ |
| 16 | 39:01 | 279 | ਆਪਿ ਉਪਦੇਸੈ ਸਮਝੈ ਆਪਿ ॥ |
| 17 | 43:04 | 1002 | ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥ |
| 18 | 48:15 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 19 | 50:05 | 1002 | ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥ |
| 20 | 51:50 | 1002 | ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥ |
| 21 | 57:04 | 1002 | ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥ |
| 22 | 58:30 | 643 | ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ |




