Audio
Gurbani Reference
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥ ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥
Saravar Hans Dhhurae Hee Maelaa Khasamai Eaevai Bhaanaa || Saravar Andhar Heeraa Mothee So Hansaa Kaa Khaanaa || Bagulaa Kaag N Rehee Saravar Jae Hovai Ath Siaanaa || Ounaa Rijak N Paeiou Outhhai Ounhaa Horo Khaanaa || Sach Kamaanai Sacho Paaeeai Koorrai Koorraa Maanaa || Naanak Thin Ka Sathigur Miliaa Jinaa Dhhurae Paiyaa Paravaanaa ||1|| Saahib Maeraa Oujalaa Jae Ko Chith Karaee || Naanak Soee Saeveeai Sadhaa Sadhaa Jo Dhaee || Naanak Soee Saeveeai Jith Saeviai Dhukh Jaae || Avagun Vannjan Gun Ravehi Man Sukh Vasai Aae ||2|| Aapae Aap Varathadhaa Aap Thaarree Laaeean || Aapae Hee Oupadhaesadhaa Guramukh Patheeaaeean || Eik Aapae Oujharr Paaeian Eik Bhagathee Laaeian ||
Index
| S.N | Time | Ang | Pankti(English) |
| 1 | 1:57 | 956 | Saravar Hans Dhhurae Hee Maelaa Khasamai Eaevai Bhaanaa || |
| 2 | 3:25 | 475 | Aapae Bhaanddae Saajian Aapae Pooran Dhaee || |
| 3 | 3:52 | 475 | Eikanhee Dhudhh Samaaeeai Eik Chulhai Rehanih Charrae || |
| 4 | 7:13 | 956 | Saravar Andhar Heeraa Mothee So Hansaa Kaa Khaanaa || |
| 5 | 8:05 | 956 | Bagulaa Kaag N Rehee Saravar Jae Hovai Ath Siaanaa || |
| 6 | 8:45 | 1019 | Moulaa Khael Karae Sabh Aapae || Eik Kadtae Eik Lehar Viaapae || |
| 7 | 11:50 | 970 | Gobindh Ham Aisae Aparaadhhee || Jin Prabh Jeeo Pindd Thhaa Dheeaa This Kee Bhaao Bhagath Nehee Saadhhee ||1|| Rehaao || |
| 8 | 13:29 | 595 | Naam Beej Santhokh Suhaagaa Rakh Gareebee Vaes || |
| 9 | 16:55 | 956 | Ounaa Rijak N Paeiou Outhhai Ounhaa Horo Khaanaa || |
| 10 | 19:36 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 11 | 19:49 | 1075 | Eis Pourree Thae Jo Nar Chookai So Aae Jaae Dhukh Paaeidhaa ||2|| |
| 12 | 21:46 | Poothaa Maathaa Kee Aasees || Nimakh N Bisaro Thumh Ko Har Har Sadhaa Bhajahu Jagadhees ||1|| Rehaao || | |
| 13 | 25:22 | 956 | Sach Kamaanai Sacho Paaeeai Koorrai Koorraa Maanaa || |
| 14 | 28:53 | 956 | Naanak Thin Ka Sathigur Miliaa Jinaa Dhhurae Paiyaa Paravaanaa ||1|| |
| 15 | 29:18 | 612 | Mai Moorakh Kee Kaethak Baath Hai Kott Paraadhhee Thariaa Rae || |
| 16 | 30:11 | 956 | Saahib Maeraa Oujalaa Jae Ko Chith Karaee || |
| 17 | 31:04 | 10 | Jin Saeviaa Jin Saeviaa Maeraa Har Jee Thae Har Har Roop Samaasee || |
| 18 | 31:58 | 956 | Naanak Soee Saeveeai Sadhaa Sadhaa Jo Dhaee || |
| 19 | 32:36 | 652 | Thoo Dhaathaa Dhaathaar Thaeraa Dhithaa Khaavanaa || |
| 20 | 33:19 | 955 | Jeeaa Kaa Aahaar Jeea Khaanaa Eaehu Karaee || |
| 21 | 33:37 | 956 | Naanak Soee Saeveeai Jith Saeviai Dhukh Jaae || |
| 22 | 35:33 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 23 | 38:54 | 956 | Avagun Vannjan Gun Ravehi Man Sukh Vasai Aae ||2|| |
| 24 | 40:34 | 956 | Aapae Aap Varathadhaa Aap Thaarree Laaeean || |
| 25 | 45:14 | 978 | Oulaahano Mai Kaahoo N Dheeou || Man Meeth Thuhaaro Keeou ||1|| Rehaao || |
| 26 | 47:46 | 956 | Aapae Hee Oupadhaesadhaa Guramukh Patheeaaeean || |
| 27 | 49:28 | 956 | Dhhrig Jeevan Sansaar Sachae Naam Bin || Prabh Dhaathaa Dhaathaar Nihachal Eaehu Dhhan || |
| 28 | 50:53 | 727 | Har Jas Rae Manaa Gaae Lai Jo Sangee Hai Thaero || |
| 29 | 51:06 | 262 | Prabh Kaa Simaran Sabh Thae Oochaa || |
| 30 | 52:02 | 548 | Naanak Manamukh Jagath Dhhaneheen Hai Agai Bhukhaa K Khaae ||2|| |
| 31 | 53:29 | 1 | Hukamai Andhar Sabh Ko Baahar Hukam N Koe || |
| 32 | 53:44 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 33 | 54:59 | 1194 | Joe Khasam Hai Jaaeiaa || |
| 34 | 57:51 | page 38 of Sri Dasam Granth Sahib. | Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥ |
| 35 | 57:58 | 956 | Eik Aapae Oujharr Paaeian Eik Bhagathee Laaeian || |
| S.N | Time | Ang | Pankti(Punjabi) |
| 1 | 1:57 | 956 | ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ |
| 2 | 3:25 | 475 | ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ |
| 3 | 3:52 | 475 | ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥ |
| 4 | 7:13 | 956 | ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ |
| 5 | 8:05 | 956 | ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ |
| 6 | 8:45 | 1019 | ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥ |
| 7 | 11:50 | 970 | ਗੋਬਿੰਦ ਹਮ ਐਸੇ ਅਪਰਾਧੀ ॥ ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥੧॥ ਰਹਾਉ ॥ |
| 8 | 13:29 | 595 | ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ |
| 9 | 16:55 | 956 | ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ |
| 10 | 19:36 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 11 | 19:49 | 1075 | ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥ |
| 12 | 21:46 | ਪੂਤਾ ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ਹ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥੧॥ ਰਹਾਉ ॥ | |
| 13 | 25:22 | 956 | ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ |
| 14 | 28:53 | 956 | ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥ |
| 15 | 29:18 | 612 | ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ |
| 16 | 30:11 | 956 | ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ |
| 17 | 31:04 | 10 | ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ |
| 18 | 31:58 | 956 | ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ |
| 19 | 32:36 | 652 | ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ |
| 20 | 33:19 | 955 | ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ |
| 21 | 33:37 | 956 | ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ |
| 22 | 35:33 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 23 | 38:54 | 956 | ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥ |
| 24 | 40:34 | 956 | ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ |
| 25 | 45:14 | 978 | ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ |
| 26 | 47:46 | 956 | ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ |
| 27 | 49:28 | 956 | ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ |
| 28 | 50:53 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 29 | 51:06 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 30 | 52:02 | 548 | ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥ |
| 31 | 53:29 | 1 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ |
| 32 | 53:44 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 33 | 54:59 | 1194 | ਜੋਇ ਖਸਮੁ ਹੈ ਜਾਇਆ ॥ |
| 34 | 57:51 | page 38 of Sri Dasam Granth Sahib. | ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ |
| 35 | 57:58 | 956 | ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥ |




