Audio
Gurbani Reference
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥ ਭਾਈ ਰੇ ਸੰਤ ਜਨਾ ਕੀ ਰੇਣੁ ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥
Dhhaath Milai Fun Dhhaath Ko Sifathee Sifath Samaae || Laal Gulaal Gehabaraa Sachaa Rang Charraao || Sach Milai Santhokheeaa Har Jap Eaekai Bhaae ||1|| Bhaaee Rae Santh Janaa Kee Raen || Santh Sabhaa Gur Paaeeai Mukath Padhaarathh Dhhaen ||1|| Rehaao || Oocho Thhaan Suhaavanaa Oopar Mehal Muraar || Sach Karanee Dhae Paaeeai Dhar Ghar Mehal Piaar || Guramukh Man Samajhaaeeai Aatham Raam Beechaar ||2||
Index
| S.N | Time | Ang | Pankti(English) |
| 1 | 2:29 | 18 | Dhhaath Milai Fun Dhhaath Ko Sifathee Sifath Samaae || |
| 2 | 6:40 | 871 | Kahu Kabeer Eihu Raam Kee Ans || |
| 3 | 7:03 | 18 | Laal Gulaal Gehabaraa Sachaa Rang Charraao || |
| 4 | 8:36 | 18 | Sach Milai Santhokheeaa Har Jap Eaekai Bhaae ||1|| |
| 5 | 10:19 | 957 | Vin Thudhh Hor J Manganaa Sir Dhukhaa Kai Dhukh || |
| 6 | 16:03 | 1429 | Jae Ko Khaavai Jae Ko Bhunchai This Kaa Hoe Oudhhaaro || |
| 7 | 19:30 | 595 | Naam Beej Santhokh Suhaagaa Rakh Gareebee Vaes || |
| 8 | 19:48 | 525 | Ja Bheekh Mangaavehi Th Kiaa Ghatt Jaaee ||1|| |
| 9 | 20:28 | 18 | Bhaaee Rae Santh Janaa Kee Raen || |
| 10 | 21:30 | 470 | Mithath Neevee Naanakaa Gun Changiaaeeaa Thath || |
| 11 | 21:47 | 470 | Dhhar Thaaraajoo Tholeeai Nivai S Gouraa Hoe || |
| 12 | 25:00 | 18 | Santh Sabhaa Gur Paaeeai Mukath Padhaarathh Dhhaen ||1|| Rehaao || |
| 13 | 28:29 | 450 | Jithhai Jaae Behai Maeraa Sathiguroo So Thhaan Suhaavaa Raam Raajae || |
| 14 | 30:10 | Sri Dasam Granth Sahib. | Na Ghaatta Hai Na Baadha Hai Na Ghaatta Baadha Hota Hai ॥ |
| 15 | 32:21 | 795 | Eaek Sabadh Maerai Praan Basath Hai Baahurr Janam N Aavaa ||1|| |
| 16 | 32:52 | 18 | Oocho Thhaan Suhaavanaa Oopar Mehal Muraar || |
| 17 | 34:20 | 18 | Sach Karanee Dhae Paaeeai Dhar Ghar Mehal Piaar || |
| 19 | 36:57 | 295 | Saas Saas Simarahu Gobindh || |
| 20 | 37:32 | 676 | Dhaath Piaaree Visariaa Dhaathaaraa || |
| 21 | 40:20 | 219 | Sukh Dhukh Dhono Sam Kar Jaanai Aour Maan Apamaanaa || |
| 22 | 41:54 | 18 | Guramukh Man Samajhaaeeai Aatham Raam Beechaar ||2|| |
| 23 | 42:54 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 24 | 45:50 | 1247 | Jichar Eihu Man Leharee Vich Hai Houmai Bahuth Ahankaar || Sabadhai Saadh N Aavee Naam N Lagai Piaar || |
| 25 | 48:19 | 1247 | Saevaa Thhaae N Pavee This Kee Khap Khap Hoe Khuaar || |
| 26 | 49:27 | 1247 | Naanak Saevak Soee Aakheeai Jo Sir Dhharae Outhaar || |
| 27 | 50:56 | 646 | Sathigur Agai Dtehi Po Sabh Kishh Jaanai Jaan || |
| 28 | 51:48 | 1 | Hukamai Andhar Sabh Ko Baahar Hukam N Koe || |
| 29 | 53:44 | 978 | Oulaahano Mai Kaahoo N Dheeou || Man Meeth Thuhaaro Keeou ||1|| Rehaao || |
| 30 | 54:45 | 646 | Aasaa Manasaa Jalaae Thoo Hoe Rahu Mihamaan || |
| 31 | 58:52 | 631 | Firath Firath Bahuthae Jug Haariou Maanas Dhaeh Lehee || Naanak Kehath Milan Kee Bareeaa Simarath Kehaa Nehee ||2||2|| |
| 32 | 59:38 | 428 | Eis Jug Mehi Sobhaa Naam Kee Bin Naavai Sobh N Hoe || |
| S.N | Time | Ang | Pankti(Punjabi) |
| 1 | 2:29 | 18 | ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ |
| 2 | 6:40 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 3 | 7:03 | 18 | ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ |
| 4 | 8:36 | 18 | ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥ |
| 5 | 10:19 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ |
| 6 | 16:03 | 1429 | ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ |
| 7 | 19:30 | 595 | ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ |
| 8 | 19:48 | 525 | ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥ |
| 9 | 20:28 | 18 | ਭਾਈ ਰੇ ਸੰਤ ਜਨਾ ਕੀ ਰੇਣੁ ॥ |
| 10 | 21:30 | 470 | ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ |
| 11 | 21:47 | 470 | ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ |
| 12 | 25:00 | 18 | ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ |
| 13 | 28:29 | 450 | ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ |
| 14 | 30:10 | Sri Dasam Granth Sahib. | ਨ ਘਾਟ ਹੈ ਨ ਬਾਢ ਹੈ ਨ ਘਾਟ ਬਾਢ ਹੋਤ ਹੈ ॥ |
| 15 | 32:21 | 795 | ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ |
| 16 | 32:52 | 18 | ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ |
| 17 | 34:20 | 18 | ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ |
| 19 | 36:57 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 20 | 37:32 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 21 | 40:20 | 219 | ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ |
| 22 | 41:54 | 18 | ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥ |
| 23 | 42:54 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 24 | 45:50 | 1247 | ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ |
| 25 | 48:19 | 1247 | ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ |
| 26 | 49:27 | 1247 | ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ |
| 27 | 50:56 | 646 | ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ |
| 28 | 51:48 | 1 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ |
| 29 | 53:44 | 978 | ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ |
| 30 | 54:45 | 646 | ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ |
| 31 | 58:52 | 631 | ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥੨॥੨॥ |
| 32 | 59:38 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |




