Audio
Gurbani Reference
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥ ਮਾਧਉ ਸਤਸੰਗਤਿ ਸਰਨਿ ਤੁਮ੍ਹ੍ਹਾਰੀ ॥ ਹਮ ਅਉਗਨ ਤੁਮ੍ਹ੍ਹ ਉਪਕਾਰੀ ॥੧॥ ਰਹਾਉ ॥ ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥ ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥ ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥ ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥
Thum Chandhan Ham Eirandd Baapurae Sang Thumaarae Baasaa || Neech Rookh Thae Ooch Bheae Hai Gandhh Sugandhh Nivaasaa ||1|| Maadhho Sathasangath Saran Thumhaaree || Ham Aougan Thumh Oupakaaree ||1|| Rehaao || Thum Makhathool Supaedh Sapeeal Ham Bapurae Jas Keeraa || Sathasangath Mil Reheeai Maadhho Jaisae Madhhup Makheeraa ||2|| Jaathee Oushhaa Paathee Oushhaa Oushhaa Janam Hamaaraa || Raajaa Raam Kee Saev N Keenee Kehi Ravidhaas Chamaaraa ||3||3||




