Audio
Gurbani Reference
ਗਉੜੀ ਮਹਲਾ ੫ ॥ ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥ ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖੵਣ ਮੋਹ ਕੀ ਫਾਸ ॥ ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥ ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥ ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥
Gourree Mehalaa 5 || Nikas Rae Pankhee Simar Har Paankh || Mil Saadhhoo Saran Gahu Pooran Raam Rathan Heearae Sang Raakh ||1|| Rehaao || Bhram Kee Kooee Thrisanaa Ras Pankaj Ath Theekhyan Moh Kee Faas || Kaattanehaar Jagath Gur Gobidh Charan Kamal Thaa Kae Karahu Nivaas ||1|| Kar Kirapaa Gobindh Prabh Preetham Dheenaa Naathh Sunahu Aradhaas || Kar Gehi Laehu Naanak Kae Suaamee Jeeo Pindd Sabh Thumaree Raas ||2||3||120||
Index
| 00:55:00 | 664 | Fareedha Jinhee Kanmee Nahi Gun Thae Kanmarrae Visar || Math Saramindha Thheevehee Sanee Dhai Dharabar ||59|| |
| 02:50:00 | 207 | Thumaree Kirapaa Thae Maanukh Dhaeh Paaee Hai |
| 03:00:00 | 377 | Bhee Paraapath Maanukh Dhaehureeaa ||Avar Kaaj Thaerai Kithai N Kaam || |
| 03:25:00 | 1064 | Vaddai Bhaag Eihu Sareer Paaeiaa || |
| 04:02:00 | 1418 | Jinaa Sathigur Purakh N Saeviou Sabadh N Keetho Veechaar ||Oue Maanas Joon N Aakheean Pasoo Dtor Gaavaar || |
| 06:20:00 | 1075 | Lakh Chouraaseeh Jon Sabaaee ||Maanas Ko Prabh Dheeee Vaddiaaee || |
| 07:22:00 | 204 | Nikas Rae Pankhee Simar Har Paankh || |
| 08:50:00 | 1426 | Khanbh Vikaandharrae Jae Lehaan Ghinnaa Saavee Thol || |
| 11:49:00 | 1366 | Ko Hai Larikaa Baechee Larikee Baechai Koe || |
| 12:43:00 | 286 | Man Baechai Sathigur Kai Paas ||This Saevak Kae Kaaraj Raas || |
| 13:12:00 | 726 | Jo This Bhaavai Naanakaa Saaee Gal Changee ||22||2|| |
| 13:25:00 | 957 | Vin Thudhh Hor J Manganaa Sir Dhukhaa Kai Dhukh || |
| 13:37:00 | 957 | Dhaehi Naam Santhokheeaa Outharai Man Kee Bhukh || |
| 14:17:00 | 1382 | Fareedhaa Jae Thoo Maeraa Hoe Rehehi Sabh Jag Thaeraa Hoe ||95|| |
| 15:28:00 | 1299 | Bisar Gee Sabh Thaath Paraaee ||Jab Thae Saadhhasangath Mohi Paaee ||1|| Rehaao ||Naa Ko Bairee Nehee Bigaanaa Sagal Sang Ham Ko Ban Aaee ||1|| |
| 17:46:00 | 485 | Sabh Gobindh Hai Sabh Gobindh Hai Gobindh Bin Nehee Koee || |
| 17:57:00 | 1427 | Ghatt Ghatt Mai Har Joo Basai Santhan Kehiou Pukaar || |
| 19:23:00 | 1366 | Saajhaa Karai Kabeer Sio Har Sang Banaj Karaee ||43|| |
| 21:35:00 | 1426 | Thann Jarraanee Aapanai Lehaan S Sajan Ttol ||21|| |
| 22:51:00 | 788 | Thuradhae Ko Thuradhaa Milai Ouddathae Ko Ouddathaa || |
| 27:27:00 | 871 | Kahu Kabeer Eihu Raam Kee Ans || |
| 28:05:00 | 1426 | Sajan Sachaa Paathisaahu Sir Saahaan Dhai Saahu ||Jis Paas Behithiaa Soheeai Sabhanaan Dhaa Vaesaahu ||22|| |
| 33:28:00 | 204 | Mil Saadhhoo Saran Gahu Pooran Raam Rathan Heearae Sang Raakh ||1|| Rehaao || |
| 35:23:00 | 282 | Man Moorakh Kaahae Bilalaaeeai ||Purab Likhae Kaa Likhiaa Paaeeai || |
| 38:15:00 | 589 | Rathan Guroo Kaa Sabadh Hai Boojhai Boojhanehaar || |
| 39:48:00 | 204 | Bhram Kee Kooee Thrisanaa Ras Pankaj Ath Theekhyan Moh Kee Faas || |
| 41:11:00 | 262 | Prabh Kaa Simaran Sabh Thae Oochaa || |
| 42:40:00 | 204 | Kaattanehaar Jagath Gur Gobidh Charan Kamal Thaa Kae Karahu Nivaas ||1|| |
| 43:36:00 | 1420 | Vin Boliaa Sabh Kishh Jaanadhaa Kis Aagai Keechai Aradhaas || |
| 46:32:00 | 204 | Kar Kirapaa Gobindh Prabh Preetham Dheenaa Naathh Sunahu Aradhaas || |
| 48:31:00 | 188 | Dhulabh Dhaeh Paaee Vaddabhaagee ||Naam N Japehi Thae Aatham Ghaathee ||1|| |
| 51:20:00 | 652 | Thoo Dhaathaa Dhaathaar Thaeraa Dhithaa Khaavanaa || |
| 51:41:00 | 878 | Sath Santhokh Hovai Aradhaas ||Thaa Sun Sadh Behaalae Paas ||1|| |
| 52:23:00 | 957 | Dhaehi Naam Santhokheeaa Outharai Man Kee Bhukh || |
| 54:15:00 | 204 | Kar Gehi Laehu Naanak Kae Suaamee Jeeo Pindd Sabh Thumaree Raas ||2||3||120|| |
| 57:17:00 | 617 | Thum Karahu Bhalaa Ham Bhalo N Jaaneh Thum Sadhaa Sadhaa Dhaeiaalaa || |
| 59:27:00 | 147 | Parriai Naahee Bhaedh Bujhiai Paavanaa || |
| 00:55:00 | 664 | ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥ |
| 02:50:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ |
| 03:00:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 03:25:00 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 04:02:00 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 06:20:00 | 1075 | ਲਖ ਚਉਰਾਸੀਹ ਜੋਨਿ ਸਬਾਈ ॥ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 07:22:00 | 204 | ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ |
| 08:50:00 | 1426 | ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥ |
| 11:49:00 | 1366 | ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥ |
| 12:43:00 | 286 | ਮਨੁ ਬੇਚੈ ਸਤਿਗੁਰ ਕੈ ਪਾਸਿ ॥ਤਿਸੁ ਸੇਵਕ ਕੇ ਕਾਰਜ ਰਾਸਿ ॥ |
| 13:12:00 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 13:25:00 | 957 | ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ |
| 13:37:00 | 957 | ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 14:17:00 | 1382 | ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ |
| 15:28:00 | 1299 | ਬਿਸਰਿ ਗਈ ਸਭ ਤਾਤਿ ਪਰਾਈ ॥ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ |
| 17:46:00 | 485 | ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ |
| 17:57:00 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 19:23:00 | 1366 | ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥ |
| 21:35:00 | 1426 | ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥ |
| 22:51:00 | 788 | ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ |
| 27:27:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 28:05:00 | 1426 | ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥ |
| 33:28:00 | 204 | ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥ |
| 35:23:00 | 282 | ਮਨ ਮੂਰਖ ਕਾਹੇ ਬਿਲਲਾਈਐ ॥ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 38:15:00 | 589 | ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ |
| 39:48:00 | 204 | ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਯ੍ਯਣ ਮੋਹ ਕੀ ਫਾਸ ॥ |
| 41:11:00 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 42:40:00 | 204 | ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥ |
| 43:36:00 | 1420 | ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ |
| 46:32:00 | 204 | ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥ |
| 48:31:00 | 188 | ਦੁਲਭ ਦੇਹ ਪਾਈ ਵਡਭਾਗੀ ॥ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ |
| 51:20:00 | 652 | ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ |
| 51:41:00 | 878 | ਸਤੁ ਸੰਤੋਖੁ ਹੋਵੈ ਅਰਦਾਸਿ ॥ਤਾ ਸੁਣਿ ਸਦਿ ਬਹਾਲੇ ਪਾਸਿ ॥੧॥ |
| 52:23:00 | 957 | ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ |
| 54:15:00 | 204 | ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥ |
| 57:17:00 | 617 | ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ |
| 59:27:00 | 147 | ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ |




