Liberation from the pain of birth and death ਜਨਮ-ਮਰਨ ਦੇ ਦੁੱਖ ਤੋਂ ਮੁੱਕਤੀ

Liberation from the pain of birth and death | ਜਨਮ-ਮਰਨ ਦੇ ਦੁੱਖ ਤੋਂ ਮੁੱਕਤੀ

Audio

0:00 / 0:00

Gurbani Reference

ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥ ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥ ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥ ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥ ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥

Ttoottae Bandhhan Janam Maran Saadhh Saev Sukh Paae || Naanak Manahu N Beesarai Gun Nidhh Gobidh Raae ||1|| Ttehal Karahu Tho Eaek Kee Jaa Thae Brithhaa N Koe || Man Than Mukh Heeai Basai Jo Chaahahu So Hoe || Ttehal Mehal Thaa Ko Milai Jaa Ko Saadhh Kirapaal || Saadhhoo Sangath Tho Basai Jo Aapan Hohi Dhaeiaal || Ttohae Ttaahae Bahu Bhavan Bin Naavai Sukh Naahi || Ttalehi Jaam Kae Dhooth Thih J Saadhhoo Sang Samaahi ||

Author Guru Nanak Dev Ji
Scripture Shri Guru Granth Saheb Ji

Index

01:08:00 207 Thumaree Kirapaa Thae Maanukh Dhaeh Paaee Hai
02:08:00 377 Bhee Paraapath Maanukh Dhaehureeaa ||Gobindh Milan Kee Eih Thaeree Bareeaa ||
03:01:00 43 Praanee Thoon Aaeiaa Laahaa Lain ||Lagaa Kith Kufakarrae Sabh Mukadhee Chalee Rain ||
04:47:00 937 Laekh N Mittee Hae Sakhee Jo Likhiaa Karathaar ||
05:29:00 613 Thum Karahu Bhalaa Ham Bhalo N Jaaneh
09:14:00 262 Prabh Kaa Simaran Sabh Thae Oochaa ||
10:53:00 468 Kis Naal Keechai Dhosathee Sabh Jag Chalanehaar ||
13:41:00 2 Jin Saeviaa Thin Paaeiaa Maan ||
14:14:00 659 Oochae Mandhar Sundhar Naaree ||Raam Naam Bin Baajee Haaree ||4||
17:23:00 591 Eis Jag Mehi Purakh Eaek Hai Hor Sagalee Naar Sabaaee ||
26:32:00 660 Saahib Maeraa Neeth Navaa Sadhaa Sadhaa Dhaathaar ||1|| Rehaao ||
28:11:00 255 Ttoottae Bandhhan Janam Maran Saadhh Saev Sukh Paae ||
28:32:00 263 Santh Kee Saevaa Naam Dhhiaaeeai ||
30:23:00 1 Sochai Soch N Hovee Jae Sochee Lakh Vaar ||
32:09:00 255 Naanak Manahu N Beesarai Gun Nidhh Gobidh Raae ||1||
32:53:00 295 Saas Saas Simarahu Gobindh ||
33:11:00 255 Ttehal Karahu Tho Eaek Kee Jaa Thae Brithhaa N Koe ||
34:17:00 1427 Ghatt Ghatt Mai Har Joo Basai Santhan Kehiou Pukaar ||
34:44:00 255 Man Than Mukh Heeai Basai Jo Chaahahu So Hoe ||
36:11:00 488 Jinh Man Hor Mukh Hor S Kaandtae Kachiaa ||1||
39:48:00 255 Ttehal Mehal Thaa Ko Milai Jaa Ko Saadhh Kirapaal ||
42:13:00 1025 Jin Paaeiaa Soee Bidhh Jaanai ||
42:51:00 515 Vaahu Vaahu Baanee Nirankaar Hai
44:07:00 655 Parrae Sunae Kiaa Hoee ||Jo Sehaj N Miliou Soee ||1||
47:44:00 255 Saadhhoo Sangath Tho Basai Jo Aapan Hohi Dhaeiaal ||
50:26:00 651 Janam Janam Kee Eis Man Ko Mal Laagee Kaalaa Hoaa Siaahu ||
51:32:00 255 Ttohae Ttaahae Bahu Bhavan Bin Naavai Sukh Naahi ||
54:16:00 1019 Jis Grihi Bahuth Thisai Grihi Chinthaa ||Jis Grihi Thhoree S Firai Bhramanthaa ||Dhuhoo Bivasathhaa Thae Jo Mukathaa Soee Suhaelaa Bhaaleeai ||1||
57:41:00 255 Ttalehi Jaam Kae Dhooth Thih J Saadhhoo Sang Samaahi ||
58:14:00 428 Eis Jug Mehi Sobhaa Naam Kee Bin Naavai Sobh N Hoe ||
01:08:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ
02:08:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
03:01:00 43 ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ
04:47:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
05:29:00 613 ਤੁਮ ਕਰਹੁ ਭਲਾ ਹਮ ਭਲੋ ਨ ਜਾਨਹ
09:14:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
10:53:00 468 ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
13:41:00 2 ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
14:14:00 659 ਊਚੇ ਮੰਦਰ ਸੁੰਦਰ ਨਾਰੀ ॥ਰਾਮ ਨਾਮ ਬਿਨੁ ਬਾਜੀ ਹਾਰੀ ॥੪॥
17:23:00 591 ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
26:32:00 660 ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥
28:11:00 255 ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥
28:32:00 263 ਸੰਤ ਕੀ ਸੇਵਾ ਨਾਮੁ ਧਿਆਈਐ ॥
30:23:00 1 ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
32:09:00 255 ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥
32:53:00 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
33:11:00 255 ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥
34:17:00 1427 ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
34:44:00 255 ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥
36:11:00 488 ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
39:48:00 255 ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥
42:13:00 1025 ਜਿਨਿ ਪਾਇਆ ਸੋਈ ਬਿਧਿ ਜਾਣੈ ॥
42:51:00 515 ਵਾਹੁ ਵਾਹੁ ਬਾਣੀ ਨਿਰੰਕਾਰ ਹੈ
44:07:00 655 ਪੜੇ ਸੁਨੇ ਕਿਆ ਹੋਈ ॥ਜਉ ਸਹਜ ਨ ਮਿਲਿਓ ਸੋਈ ॥੧॥
47:44:00 255 ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥
50:26:00 651 ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥
51:32:00 255 ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥
54:16:00 1019 ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥
57:41:00 255 ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥
58:14:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.