How to ride the life ਜਨਮ ਕਿੱਦਾਂ ਸਵਾਰੀਏ

How to ride the life | ਜਨਮ ਕਿੱਦਾਂ ਸਵਾਰੀਏ

Audio

0:00 / 0:00

Gurbani Reference

ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਮਹਲਾ ੯ ॥ ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥

Ik Oankaar Sathigur Prasaadh || Raag Gourree Mehalaa 9 || Saadhho Man Kaa Maan Thiaago || Kaam Krodhh Sangath Dhurajan Kee Thaa Thae Ahinis Bhaago ||1|| Rehaao || Sukh Dhukh Dhono Sam Kar Jaanai Aour Maan Apamaanaa || Harakh Sog Thae Rehai Atheethaa Thin Jag Thath Pashhaanaa ||1|| Ousathath Nindhaa Dhooo Thiaagai Khojai Padh Nirabaanaa || Jan Naanak Eihu Khael Kathan Hai Kinehoon Guramukh Jaanaa ||2||1||

Author Guru Tegh Bahadur Ji
Ang 219
Raag Raag Gauri (ਗਉੜੀ)
Scripture Shri Guru Granth Saheb Ji

Index

Time Ang Pankti
01:00 188 Dhulabh Dhaeh Paaee Vaddabhaagee ||Naam N Japehi Thae Aatham Ghaathee ||1||
01:31 1064 Vaddai Bhaag Eihu Sareer Paaeiaa ||
02:27 1366 Kabeer Maanas Janam Dhulanbh Hai Hoe N Baarai Baar ||
02:55 1075 Lakh Chouraaseeh Jon Sabaaee ||Maanas Ko Prabh Dheeee Vaddiaaee ||
06:05 219 Saadhho Man Kaa Maan Thiaago ||
10:22 1160 Jab Lag Maeree Maeree Karai ||Thab Lag Kaaj Eaek Nehee Sarai ||
15:37 1160 Jab Maeree Maeree Mitt Jaae ||Thab Prabh Kaaj Savaarehi Aae ||1||
16:56 139 Akhee Baajhahu Vaekhanaa Vin Kannaa Sunanaa ||
20:37 1384 Eik Jaagandhae Naa Lehanih Eikanhaa Suthiaa Dhaee Outhaal ||113||
22:27 1160 Jab Lag Singh Rehai Ban Maahi ||Thab Lag Ban Foolai Hee Naahi ||
24:23 1160 Jab Hee Siaar Singh Ko Khaae ||Fool Rehee Sagalee Banaraae ||2||
30:38 219 Saadhho Man Kaa Maan Thiaago ||
31:00 219 Kaam Krodhh Sangath Dhurajan Kee Thaa Thae Ahinis Bhaago ||
31:47 377 Bhee Paraapath Maanukh Dhaehureeaa ||Gobindh Milan Kee Eih Thaeree Bareeaa ||
32:20 337 Jon Shhaadd Jo Jag Mehi Aaeiou ||Laagath Pavan Khasam Bisaraaeiou ||1||
33:40 219 Kaam Krodhh Sangath Dhurajan Kee Thaa Thae Ahinis Bhaago |
34:46 318 Naanak Soee Dhinas Suhaavarraa Jith Prabh Aavai Chith ||Jith Dhin Visarai Paarabreham Fitt Bhalaeree Ruth ||1||
37:07 219 Sukh Dhukh Dhono Sam Kar Jaanai Aour Maan Apamaanaa ||
39:31 595 Naam Beej Santhokh Suhaagaa Rakh Gareebee Vaes ||
41:56 1024 Guramath Shhoddehi Oujharr Jaaee ||Manamukh Raam N Japai Avaaee ||
46:53 219 Harakh Sog Thae Rehai Atheethaa Thin Jag Thath Pashhaanaa ||1||
49:32 219 Ousathath Nindhaa Dhooo Thiaagai Khojai Padh Nirabaanaa ||
53:22 1418 Jinaa Sathigur Purakh N Saeviou Sabadh N Keetho Veechaar ||Oue Maanas Joon N Aakheean Pasoo Dtor Gaavaar ||
55:37 219 Jan Naanak Eihu Khael Kathan Hai Kinehoon Guramukh Jaanaa ||2||1||
57:05 676 Dhaath Piaaree Visariaa Dhaathaaraa ||
58:20 937 Laekh N Mittee Hae Sakhee Jo Likhiaa Karathaar ||
ਸਮਾ ਅੰਗ ਪੰਕਤੀ
01:00 188 ਦੁਲਭ ਦੇਹ ਪਾਈ ਵਡਭਾਗੀ ॥ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥
01:31 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
02:27 1366 ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
02:55 1075 ਲਖ ਚਉਰਾਸੀਹ ਜੋਨਿ ਸਬਾਈ ॥ਮਾਣਸ ਕਉ ਪ੍ਰਭਿ ਦੀਈ ਵਡਿਆਈ ॥
06:05 219 ਸਾਧੋ ਮਨ ਕਾ ਮਾਨੁ ਤਿਆਗਉ ॥
10:22 1160 ਜਬ ਲਗੁ ਮੇਰੀ ਮੇਰੀ ਕਰੈ ॥ਤਬ ਲਗੁ ਕਾਜੁ ਏਕੁ ਨਹੀ ਸਰੈ ॥
15:37 1160 ਜਬ ਮੇਰੀ ਮੇਰੀ ਮਿਟਿ ਜਾਇ ॥ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥
16:56 139 ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
20:37 1384 ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥
22:27 1160 ਜਬ ਲਗੁ ਸਿੰਘੁ ਰਹੈ ਬਨ ਮਾਹਿ ॥ਤਬ ਲਗੁ ਬਨੁ ਫੂਲੈ ਹੀ ਨਾਹਿ ॥
24:23 1160 ਜਬ ਹੀ ਸਿਆਰੁ ਸਿੰਘ ਕਉ ਖਾਇ ॥ਫੂਲਿ ਰਹੀ ਸਗਲੀ ਬਨਰਾਇ ॥੨॥
30:38 219 ਸਾਧੋ ਮਨ ਕਾ ਮਾਨੁ ਤਿਆਗਉ ॥
31:00 219 ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥
31:47 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
32:20 337 ਜੋਨਿ ਛਾਡਿ ਜਉ ਜਗ ਮਹਿ ਆਇਓ ॥ਲਾਗਤ ਪਵਨ ਖਸਮੁ ਬਿਸਰਾਇਓ ॥੧॥
33:40 219 ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥
34:46 318 ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥
37:07 219 ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
39:31 595 ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥
41:56 1024 ਗੁਰਮਤਿ ਛੋਡਹਿ ਉਝੜਿ ਜਾਈ ॥ਮਨਮੁਖਿ ਰਾਮੁ ਨ ਜਪੈ ਅਵਾਈ ॥
46:53 219 ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥
49:32 219 ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
53:22 1418 ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
55:37 219 ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥
57:05 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
58:20 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.