Audio
Gurbani Reference
ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥ ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥ ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥ ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥
Paarabreham Pooran Paramaesur Man Thaa Kee Outt Geheejai Rae || Jin Dhhaarae Brehamandd Khandd Har Thaa Ko Naam Japeejai Rae ||1|| Rehaao || Man Kee Math Thiaagahu Har Jan Hukam Boojh Sukh Paaeeai Rae || Jo Prabh Karai Soee Bhal Maanahu Sukh Dhukh Ouhee Dhhiaaeeai Rae ||1||
Index
| S.N | Time | Ang | Pankti (Eng) |
| 1 | 01:38 | 959 | Karameheen Dhhan Karai Binanthee Kadh Naanak Aavai Vaaree || |
| 2 | 02:27 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 3 | 05:09 | 469 | Kunbhae Badhhaa Jal Rehai Jal Bin Kunbh N Hoe || |
| 4 | 07:47 | 469 | Giaan Kaa Badhhaa Man Rehai Gur Bin Giaan N Hoe ||5|| |
| 5 | 09:06 | 474 | Vasathoo Andhar Vasath Samaavai Dhoojee Hovai Paas || |
| 6 | 14:47 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 7 | 15:33 | 1239 | Ghalae Aavehi Naanakaa Sadhae Outhee Jaahi ||1|| |
| 8 | 18:50 | 209 | Paarabreham Pooran Paramaesur Man Thaa Kee Outt Geheejai Rae || |
| 9 | 20:40 | 44 | Dtoee This Hee No Milai Jin Pooraa Guroo Labhaa || |
| 10 | 24:06:00 | 209 | Jin Dhhaarae Brehamandd Khandd Har Thaa Ko Naam Japeejai Rae ||1|| Rehaao || |
| 11 | 25:26:00 | 209 | Man Kee Math Thiaagahu Har Jan Hukam Boojh Sukh Paaeeai Rae || |
| 12 | 25:47:00 | 1006 | Shhodd Sagal Siaanapaa Mil Saadhh Thiaag Gumaan || |
| 13 | 27:32:00 | 485 | Saap Kunch Shhoddai Bikh Nehee Shhaaddai || |
| 14 | 30:01:00 | 509 | Sadhaa Sadhaa So Saeveeai Jo Sabh Mehi Rehai Samaae || |
| 15 | 35:14:00 | 1019 | Jam Jam Marai Marai Fir Janmai || Bahuth Sajaae Paeiaa Dhaes Lanmai || |
| 16 | 36:41:00 | 253 | Ath Sundhar Kuleen Chathur Mukh N(g)iaanee Dhhanavanth || |
| 17 | 39:33:00 | 325 | Jab Lag Man Baikunth Kee Aas || Thab Lag Hoe Nehee Charan Nivaas ||3|| |
| 18 | 41:53:00 | 219 | Sukh Dhukh Dhono Sam Kar Jaanai Aour Maan Apamaanaa || |
| 19 | 42:03:00 | 1427 | Jo Sukh Ko Chaahai Sadhaa Saran Raam Kee Laeh || |
| 20 | 44:20:00 | 209 | Jo Prabh Karai Soee Bhal Maanahu Sukh Dhukh Ouhee Dhhiaaeeai Rae ||1|| |
| 21 | 52:57:00 | 1143 | Janam Janam Kaa Soeiaa Jaagai ||3|| |
| 22 | 54:26:00 | 1415 | Manamukh Bolae Andhhulae This Mehi Aganee Kaa Vaas || Baanee Surath N Bujhanee Sabadh N Karehi Pragaas || |
| 23 | 57:53:00 | 305 | Fir Charrai Dhivas Gurabaanee Gaavai Behadhiaa Outhadhiaa Har Naam Dhhiaavai || |
| 24 | 59:29:00 | 650 | Gur Bin Giaan N Hovee Naa Sukh Vasai Man Aae || |
| S.N | Time | Ang | Pankti(Punjabi) |
| 1 | 01:38 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 2 | 02:27 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 3 | 05:09 | 469 | ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ |
| 4 | 07:47 | 469 | ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥ |
| 5 | 09:06 | 474 | ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ |
| 6 | 14:47 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 7 | 15:33 | 1239 | ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ |
| 8 | 18:50 | 209 | ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥ |
| 9 | 20:40 | 44 | ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ |
| 10 | 24:06:00 | 209 | ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥ |
| 11 | 25:26:00 | 209 | ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥ |
| 12 | 25:47:00 | 1006 | ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥ |
| 13 | 27:32:00 | 485 | ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ |
| 14 | 30:01:00 | 509 | ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ |
| 15 | 35:14:00 | 1019 | ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ ਬਹੁਤੁ ਸਜਾਇ ਪਇਆ ਦੇਸਿ ਲੰਮੈ ॥ |
| 16 | 36:41:00 | 253 | ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ |
| 17 | 39:33:00 | 325 | ਜਬ ਲਗੁ ਮਨਿ ਬੈਕੁੰਠ ਕੀ ਆਸ ॥ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥ |
| 18 | 41:53:00 | 219 | ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ |
| 19 | 42:03:00 | 1427 | ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ |
| 20 | 44:20:00 | 209 | ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥ |
| 21 | 52:57:00 | 1143 | ਜਨਮ ਜਨਮ ਕਾ ਸੋਇਆ ਜਾਗੈ ॥੩॥ |
| 22 | 54:26:00 | 1415 | ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥ ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥ |
| 23 | 57:53:00 | 305 | ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ |
| 24 | 59:29:00 | 650 | ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ |




