Audio
Gurbani Reference
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥
Moree Run Jhun Laaeiaa Bhainae Saavan Aaeiaa || Thaerae Mundhh Kattaarae Jaevaddaa Thin Lobhee Lobh Lubhaaeiaa || Thaerae Dharasan Vittahu Khanneeai Vannjaa Thaerae Naam Vittahu Kurabaano || Jaa Thoo Thaa Mai Maan Keeaa Hai Thudhh Bin Kaehaa Maeraa Maano || Choorraa Bhann Palangh Sio Mundhhae San Baahee San Baahaa || Eaethae Vaes Karaedheeeae Mundhhae Sahu Raatho Avaraahaa || Naa Maneeaar N Choorreeaa Naa Sae Vangurreeaahaa || Jo Seh Kanth N Lageeaa Jalan S Baaharreeaahaa || Sabh Seheeaa Sahu Raavan Geeaa Ho Dhaadhhee Kai Dhar Jaavaa || Anmaalee Ho Kharee Suchajee Thai Seh Eaek N Bhaavaa ||
Index
| 02:44.6 | Moree Run Jhun Laaeiaa Bhainae Saavan Aaeiaa || |
| 03:53.1 | Thaerae Mundhh Kattaarae Jaevaddaa Thin Lobhee Lobh Lubhaaeiaa || |
| 09:11.5 | Thaerae Dharasan Vittahu Khanneeai Vannjaa Thaerae Naam Vittahu Kurabaano || |
| 09:46.2 | Jaa Thoo Thaa Mai Maan Keeaa Hai Thudhh Bin Kaehaa Maeraa Maano || |
| 12:57.1 | Choorraa Bhann Palangh Sio Mundhhae San Baahee San Baahaa || |
| 19:52.2 | Eaethae Vaes Karaedheeeae Mundhhae Sahu Raatho Avaraahaa || |
| 47:05.3 | Naa Maneeaar N Choorreeaa Naa Sae Vangurreeaahaa || |
| 48:40.1 | Jo Seh Kanth N Lageeaa Jalan S Baaharreeaahaa || |
| 49:37.8 | Sabh Seheeaa Sahu Raavan Geeaa Ho Dhaadhhee Kai Dhar Jaavaa || |
| 55:21.5 | Anmaalee Ho Kharee Suchajee Thai Seh Eaek N Bhaavaa || |
| 02:44.6 | ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ |
| 03:53.1 | ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ |
| 09:11.5 | ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ |
| 09:46.2 | ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ |
| 12:57.1 | ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ |
| 19:52.2 | ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥ |
| 47:05.3 | ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥ |
| 48:40.1 | ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥ |
| 49:37.8 | ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ |
| 55:21.5 | ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥ |




