[2026] Coverage of Annual Gurmat Samagam at Gurdwara Bakhshish Dham, Nussi, Jalandhar

Highlights from the Annual Gurmat Samagam 2026 at Gurdwara Bakhshish Dham, Village Nussi (Jalandhar), dedicated to the sacred occasion of Khalsa Sajna Diwas. The evening featured divine Gurbani Kirtan and Gurmat Vichar by Baba Daljit Singh Ji (Amritsar) and renowned Jathas.
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਗੁਰਦੁਆਰਾ ਬਖ਼ਸ਼ਿਸ਼ ਧਾਮ, ਪਿੰਡ ਨੁੱਸੀ (ਜਲੰਧਰ) ਵਿਖੇ ਕਰਵਾਏ ਗਏ ਸਾਲਾਨਾ ਗੁਰਮਤਿ ਸਮਾਗਮ 2026 ਦੀਆਂ ਕੁਝ ਝਲਕੀਆਂ। ਇਸ ਮੌਕੇ ਬਾਬਾ ਦਲਜੀਤ ਸਿੰਘ ਜੀ (ਅੰਮ੍ਰਿਤਸਰ) ਅਤੇ ਕੀਰਤਨੀ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।
Categories: Notifications






















