[2026] Coverage of Free Medical & Eye Checkup Camp at Gurdwara Bakhshish Dham, Nussi, Jalandhar

Glimpses of the Free Eye Checkup and General Medical Camp organized by Bakhshish International Charitable Society at Gurdwara Bakhshish Dham, Village Nussi (Jalandhar), under the guidance of Baba Daljit Singh Ji (Amritsar). A humanitarian initiative providing essential healthcare services to the community.
ਬਾਬਾ ਦਲਜੀਤ ਸਿੰਘ ਜੀ (ਅੰਮ੍ਰਿਤਸਰ) ਦੀ ਰਹਿਨੁਮਾਈ ਹੇਠ, ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵੱਲੋਂ ਗੁਰਦੁਆਰਾ ਬਖ਼ਸ਼ਿਸ਼ ਧਾਮ, ਪਿੰਡ ਨੁੱਸੀ (ਜਲੰਧਰ) ਵਿਖੇ ਲਗਾਏ ਗਏ ਫ੍ਰੀ ਅੱਖਾਂ ਦੇ ਚੈੱਕਅਪ ਅਤੇ ਜਨਰਲ ਮੈਡੀਕਲ ਕੈਂਪ ਦੇ ਕੁਝ ਦ੍ਰਿਸ਼। ਮਾਨਵਤਾ ਦੀ ਸੇਵਾ ਨੂੰ ਸਮਰਪਿਤ ਇੱਕ ਉਪਰਾਲਾ।
Categories: General Medical Camp, Notifications














