2021: Gurmat Samagam Preet Nagar

2021: Gurmat Samagam Preet Nagar

  Get Directions


The annual Gurmat Samagam is being organised at Gurdwara Bakhshish Dham, Village Preet Nagar, Lopoke, Amritsar on Sunday, 28th March, 2021 between 10:00am to 2:00pm.

During this event various Kirtani Jathas and divine personalities will enlighten sangat with shabad guru.

Free Eye checkup & General Medical camp will also be organised by Bakhshish International Charitable Society.

If you wish to contribute, please contact us at +91 7481 0000 42 or by email.

All are requested to be part of this divine event.

 

ਸਾਲਾਨਾ ਗੁਰਮਤਿ ਸਮਾਗਮ ਗੁਰਦਵਾਰਾ ਬਖ਼ਸ਼ਿਸ਼ ਧਾਮ ਪਿੰਡ ਪ੍ਰੀਤ ਨਗਰ, ਲੋਪੋਕੇ,ਅੰਮਿ੍ਤਸਰ ਵਿਖੇ ਮਿਤੀ 28 ਮਾਰਚ 2021 ਨੂੰ ਦਿਨ ਐਤਵਾਰ ਸਵੇਰੇ 10:00 ਤੋ 02:00 ਵਜੇ ਤਕ ਕਰਵਾਇਆ ਜਾ ਰਿਹਾ ਹੈ।

ਸਮਾਗਮ ਵਿੱਚ ਕੀਰਤਨੀ ਜੱਥੇ ਅਤੇ ਮਹਾਂਪੁਰਖ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਨਗੇ।

ਇਸ ਦੌਰਾਨ ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵਲੋ ਫ੍ਰੀ ਅੱਖਾਂ ਦਾ ਅਤੇ ਜਨਰਲ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +91 7481 0000 42

ਸੰਗਤ ਨੂੰ ਬੇਨਤੀ ਹੈ ਇਸ ਸਮਾਗਮ ਵਿਚ ਹਾਜ਼ਰੀ ਭਰੋ ਜੀ।