[2026] Annual Gurmat Samagam at Gurduara Bakhshish Dham Village Dyal Bharang

An annual Gurmat Samagam is being organised at Gurduara Bakhshish Dham, Village Dyal Bharang, on Sunday, 22nd February 2026, from 10:00 AM to 2:00 PM. During this sacred event, various Kirtani Jathas and divine personalities will enlighten the sangat through Shabad Guru.
A free medical camp and a free eye check-up camp will also be organised by Bakhshish International Charitable Society. If you wish to contribute, please contact us at +91 7481 0000 42 or via email.
All are humbly requested to be part of this divine event.
ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਬਖ਼ਸ਼ਿਸ਼ ਧਾਮ, ਪਿੰਡ ਡਿਆਲ ਭੜੰਗ ਵਿਖੇ ਮਿਤੀ 22 ਫਰਵਰੀ 2026, ਦਿਨ ਐਤਵਾਰ, ਸਵੇਰੇ 10:00 ਵਜੇ ਤੋਂ 02:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਕੀਰਤਨੀ ਜੱਥੇ ਅਤੇ ਮਹਾਂਪੁਰਖ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਨਗੇ।
ਇਸ ਦੌਰਾਨ ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਅਤੇ ਫ੍ਰੀ ਅੱਖਾਂ ਦਾ ਕੈਂਪ ਵੀ ਲਗਾਇਆ ਜਾਵੇਗਾ। ਵਧੇਰੇ ਜਾਣਕਾਰੀ ਜਾਂ ਸੇਵਾ ਲਈ ਸੰਪਰਕ ਕਰੋ: 📞 +91 7481 0000 42
ਸੰਗਤ ਨੂੰ ਬੇਨਤੀ ਹੈ ਇਸ ਸਮਾਗਮ ਵਿਚ ਹਾਜ਼ਰੀ ਭਰੋ ਜੀ।




