2026: Annual Gurmat Samagam & Free Medical Camp – Hoshiarpur

Annual Gurmat Samagam & Free Medical Camp (Hoshiarpur)
We invite you to the Annual Gurmat Samagam, which is dedicated to the Shaheedi Diwas of Dhan Dhan Shri Guru Arjan Dev Ji. The Samagam will be held on Sunday, 31st May 2026 from 9:00 AM to 2:00 PM at Gurdwara Bakhshish Dham, Village Chautala, Hoshiarpur. The event will take place under the supervision of Baba Daljit Singh Ji (Amritsar).
During the event, various Kirtani Jathas and divine personalities will connect the Sangat with Gurbani Kirtan and Shabad Guru.
Free Medical Camp by Bakhshish International Charitable Society
Alongside the Samagam, a Free Eye Checkup and General Medical Camp will be organized by the Bakhshish International Charitable Society. Experienced doctors will provide free healthcare services, including general health checkups and cataract screening for those in need.
📞 For more information, please contact us at: +91 7481 0000 42
ਸਲਾਨਾ ਗੁਰਮਤਿ ਸਮਾਗਮ ਅਤੇ ਫ੍ਰੀ ਮੈਡੀਕਲ ਕੈਂਪ (ਹੁਸ਼ਿਆਰਪੁਰ)
ਸਮੂਹ ਸਾਧ ਸੰਗਤ ਨੂੰ ਬੜੇ ਹੀ ਸਤਿਕਾਰ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਬਾਬਾ ਦਲਜੀਤ ਸਿੰਘ ਜੀ (ਅੰਮ੍ਰਿਤਸਰ) ਦੀ ਅਗਵਾਈ ਹੇਠ ਗੁਰਦੁਆਰਾ ਬਖ਼ਸ਼ਿਸ਼ ਧਾਮ, ਪਿੰਡ ਚੌਟਾਲਾ (ਹੁਸ਼ਿਆਰਪੁਰ) ਵਿਖੇ ਮਿਤੀ 31 ਮਈ 2026, ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੋਵੇਗਾ।
ਸਮਾਗਮ ਵਿੱਚ ਵੱਖ-ਵੱਖ ਕੀਰਤਨੀ ਜੱਥੇ ਅਤੇ ਮਹਾਂਪੁਰਖ ਸੰਗਤਾਂ ਨੂੰ ਇਲਾਹੀ ਕੀਰਤਨ ਰਾਹੀਂ ‘ਸ਼ਬਦ ਗੁਰੂ’ ਨਾਲ ਜੋੜਨਗੇ।
ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵੱਲੋਂ ਫ੍ਰੀ ਮੈਡੀਕਲ ਕੈਂਪ
ਇਸੇ ਦੌਰਾਨ, ਲੋੜਵੰਦਾਂ ਦੀ ਸੇਵਾ ਲਈ ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵੱਲੋਂ ਫ੍ਰੀ ਅੱਖਾਂ ਦਾ ਚੈੱਕਅਪ (ਚਿੱਟੇ ਮੋਤੀਏ ਦੀ ਜਾਂਚ) ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿੱਥੇ ਮਾਹਰ ਡਾਕਟਰਾਂ ਵੱਲੋਂ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਅਤੇ ਫ੍ਰੀ ਮੈਡੀਕਲ ਕੈਂਪ ਦਾ ਲਾਹਾ ਲੈਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।




