Annual Gurmat Samagam & Free Medical Camp 2026 – Nussi (Jalandhar)

2026 Annual Gurmat Samagam Nussi Jalandhar

  Get Directions


Annual Gurmat Samagam & Free Medical Camp 2026 Spiritual Enlightenment through Shabad Guru

With the immense blessings of Dhan Dhan Shri Guru Granth Sahib Ji, we are humbled to invite the Sangat to our Annual Gurmat Samagam. This divine gathering will be held at Gurduara Bakhshish Dham Village Nussi, Jalandhar. Our goal is to connect our souls with the Almighty. Moreover, renowned Kirtani Jathas and revered spiritual personalities will grace the occasion. They will enlighten the Sangat through Gurbani Kirtan and Gurmat Vichar.

Event Schedule and Location

The Samagam will take place on Saturday, 18th April 2026. The timing is set between 7:00 PM and 11:00 PM. We request the Sangat to join us with their families to partake in this spiritual feast and find peace in the Guru’s presence.

Humanitarian Service

Free Medical Camp Furthermore, we are following the Sikh tradition of Sarbat da Bhala (welfare of all). The Bakhshish International Charitable Society is organizing a Free Eye Checkup and General Medical Camp. This will happen from 10:00 AM to 2:00 PM. Expert doctors will be available for consultations and checkups to serve those in need.

Contributions and Contact Information

If you wish to contribute to this noble cause, please contact us. You can support us through Seva or donations. For more information, call us at +91 7481 0000 42 or reach out by email. We look forward to welcoming you to this divine event.


ਸਾਲਾਨਾ ਗੁਰਮਤਿ ਸਮਾਗਮ ਅਤੇ ਫ੍ਰੀ ਮੈਡੀਕਲ ਕੈਂਪ 2026 ਇਲਾਹੀ ਬਾਣੀ ਅਤੇ ਸ਼ਬਦ ਗੁਰੂ ਦਾ ਪ੍ਰਵਾਹ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ, ਗੁਰਦੁਆਰਾ ਬਖ਼ਸ਼ਿਸ਼ ਧਾਮ ਪਿੰਡ ਨੁੱਸੀ (ਜਲੰਧਰ) ਵਿਖੇ ਸਾਲਾਨਾ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ‘ਤੇ ਕੀਰਤਨੀ ਜੱਥੇ ਅਤੇ ਮਹਾਂਪੁਰਖ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਨਗੇ ਅਤੇ ਗੁਰਮਤਿ ਵਿਚਾਰਾਂ ਰਾਹੀਂ ਜੀਵਨ ਸਫਲਾ ਕਰਨ ਦਾ ਮਾਰਗ ਦਰਸਾਉਣਗੇ।

ਸਮਾਗਮ ਦਾ ਸਮਾਂ ਅਤੇ ਸਥਾਨ

ਇਹ ਸਮਾਗਮ 18 ਅਪ੍ਰੈਲ 2026, ਦਿਨ ਸ਼ਨੀਵਾਰ ਨੂੰ ਹੋਵੇਗਾ। ਸਮਾਗਮ ਦਾ ਸਮਾਂ ਸ਼ਾਮ 7:00 ਵਜੇ ਤੋਂ ਰਾਤ 11:00 ਵਜੇ ਤੱਕ ਹੋਵੇਗਾ। ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਜਨਮ ਸਫਲਾ ਕਰੋ ਜੀ।

ਮਾਨਵਤਾ ਦੀ ਸੇਵਾ

ਫ੍ਰੀ ਮੈਡੀਕਲ ਕੈਂਪ ਸਮਾਗਮ ਦੇ ਦੌਰਾਨ ਬਖ਼ਸ਼ਿਸ਼ ਇੰਟਰਨੈਸ਼ਨਲ ਚੈਰੀਟੇਬਲ ਸੋਸਾਇਟੀ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਫ੍ਰੀ ਅੱਖਾਂ ਦਾ ਚੈੱਕਅਪ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੋਵੇਗਾ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਅਤੇ ਡਾਕਟਰੀ ਸਲਾਹ ਦਿੱਤੀ ਜਾਵੇਗੀ।

ਸੰਪਰਕ ਅਤੇ ਸੇਵਾ

ਜੇਕਰ ਤੁਸੀਂ ਇਸ ਨੇਕ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਪਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ +91 7481 0000 42 ‘ਤੇ ਸੰਪਰਕ ਕਰੋ। ਆਪ ਸਭ ਨੂੰ ਇਸ ਇਲਾਹੀ ਸਮਾਗਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।