Gurbani Reference
ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥ ਬਰਨ ਸਹਿਤ ਜੋ ਜਾਪੈ ਨਾਮੁ ॥ ਸੋ ਜੋਗੀ ਕੇਵਲ ਨਿਹਕਾਮੁ ॥੧॥ ਪਰਚੈ ਰਾਮੁ ਰਵੈ ਜਉ ਕੋਈ ॥ ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥ ਸੋ ਮੁਨਿ ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥ ਮਨ ਕਾ ਸੁਭਾਉ ਸਭੁ ਕੋਈ ਕਰੈ ॥ ਕਰਤਾ ਹੋਇ ਸੁ ਅਨਭੈ ਰਹੈ ॥੨॥ ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥ ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥੩॥
Bhairo Baanee Ravidhaas Jeeo Kee Ghar 2 Ik Oankaar Sathigur Prasaadh || Bin Dhaekhae Oupajai Nehee Aasaa || Jo Dheesai So Hoe Binaasaa || Baran Sehith Jo Jaapai Naam || So Jogee Kaeval Nihakaam ||1|| Parachai Raam Ravai Jo Koee || Paaras Parasai Dhubidhhaa N Hoee ||1|| Rehaao || So Mun Man Kee Dhubidhhaa Khaae || Bin Dhuaarae Thrai Lok Samaae || Man Kaa Subhaao Sabh Koee Karai || Karathaa Hoe S Anabhai Rehai ||2|| Fal Kaaran Foolee Banaraae || Fal Laagaa Thab Fool Bilaae || Giaanai Kaaran Karam Abhiaas || Giaan Bhaeiaa Theh Karameh Naas ||3||




