Audio
Gurbani Reference
Rovanehaaree Roj Banaaeiaa || Balan Barathan Ko Sanabandhh Chith Aaeiaa || Boojh Bairaag Karae Jae Koe || Janam Maran Fir Sog N Hoe ||1|| Bikhiaa Kaa Sabh Dhhandhh Pasaar || Viralai Keeno Naam Adhhaar ||1|| Rehaao || Thribidhh Maaeiaa Rehee Biaap || Jo Lapattaano This Dhookh Santhaap || Sukh Naahee Bin Naam Dhhiaaeae || Naam Nidhhaan Baddabhaagee Paaeae ||2||
ਰੋਵਨਹਾਰੀ ਰੋਜੁ ਬਨਾਇਆ ॥ ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ ਬੂਝਿ ਬੈਰਾਗੁ ਕਰੇ ਜੇ ਕੋਇ ॥ ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ ਬਿਖਿਆ ਕਾ ਸਭੁ ਧੰਧੁ ਪਸਾਰੁ ॥ ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ ਤ੍ਰਿਬਿਧਿ ਮਾਇਆ ਰਹੀ ਬਿਆਪਿ ॥ ਜੋ ਲਪਟਾਨੋ ਤਿਸੁ ਦੂਖ ਸੰਤਾਪ ॥ ਸੁਖੁ ਨਾਹੀ ਬਿਨੁ ਨਾਮ ਧਿਆਏ ॥ ਨਾਮ ਨਿਧਾਨੁ ਬਡਭਾਗੀ ਪਾਏ ॥੨॥
Index
| S.N | Time | Ang | Pankti English |
| 1 | 01:22 | 526 | Anth Kaal Jo Eisathree Simarai Aisee Chinthaa Mehi Jae Marai || Baesavaa Jon Val Val Aoutharai ||2|| |
| 2 | 02:16 | 591 | Eis Jag Mehi Purakh Eaek Hai Hor Sagalee Naar Sabaaee || |
| 3 | 04:18 | 1428 | Jih Ghatt Simaran Raam Ko So Nar Mukathaa Jaan || |
| 4 | 07:19 | 515 | Vaahu Vaahu Baanee Nirankaar Hai This Jaevadd Avar N Koe || |
| 5 | 08:52 | 612 | Mai Moorakh Kee Kaethak Baath Hai Kott Paraadhhee Thariaa Rae || |
| 6 | 09:56 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 7 | 13:28 | 1145 | Rovanehaaree Roj Banaaeiaa || Balan Barathan Ko Sanabandhh Chith Aaeiaa || |
| 8 | 15:06 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 9 | 15:55 | 1 | Hukamai Andhar Sabh Ko Baahar Hukam N Koe || |
| 10 | 18:10 | 1145 | Boojh Bairaag Karae Jae Koe || |
| 11 | 19:02 | 1377 | Fareedhaa Dhar Dharavaesee Gaakharree Chalaan Dhuneeaaan Bhath || |
| 12 | 20:12 | 1377 | Bannih Outhaaee Pottalee Kithhai Vannjaa Ghath ||2|| |
| 13 | 21:25 | 1378 | Kijh N Bujhai Kijh N Sujhai Dhuneeaa Gujhee Bhaahi || |
| 14 | 23:30:00 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 15 | 27:22:00 | 485 | Saap Kunch Shhoddai Bikh Nehee Shhaaddai || |
| 16 | 28:00:00 | 1378 | Saaneen Maerai Changaa Keethaa Naahee Th Han Bhee Dhajhaan Aahi ||3|| |
| 17 | 31:36:00 | 248 | Naanak Raam Naam Jap Paavako Thin Kilabikh Dhaahanehaar ||1|| |
| 18 | 33:52:00 | 262 | Prabh Kaa Simaran Sabh Thae Oochaa || |
| 19 | 37:08:00 | 937 | Laekh N Mittee Hae Sakhee Jo Likhiaa Karathaar || |
| 20 | 38:03:00 | 1145 | Janam Maran Fir Sog N Hoe ||1|| |
| 21 | 38:38:00 | 955 | Naanak Chinthaa Math Karahu Chinthaa This Hee Haee || Jal Mehi Janth Oupaaeian Thinaa Bh Rojee Dhaee || |
| 22 | 39:44:00 | 726 | Jo This Bhaavai Naanakaa Saaee Gal Changee ||22||2|| |
| 23 | 40:10:00 | 1145 | Bikhiaa Kaa Sabh Dhhandhh Pasaar || |
| 24 | 40:36:00 | 1145 | Viralai Keeno Naam Adhhaar ||1|| Rehaao || |
| 25 | 41:12:00 | 795 | Eaek Sabadh Maerai Praan Basath Hai Baahurr Janam N Aavaa ||1|| |
| 26 | 42:25:00 | 2 | Jin Saeviaa Thin Paaeiaa Maan || |
| 27 | 43:14:00 | 1427 | Kottan Mai Naanak Kooo Naaraaein Jih Cheeth ||24|| |
| 28 | 43:56:00 | 676 | Dhaath Piaaree Visariaa Dhaathaaraa || |
| 29 | 44:14:00 | 1145 | Thribidhh Maaeiaa Rehee Biaap || |
| 30 | 47:03:00 | 286 | Man Baechai Sathigur Kai Paas || This Saevak Kae Kaaraj Raas || |
| 31 | 48:52:00 | 1382 | Fareedhaa Jae Thoo Maeraa Hoe Rehehi Sabh Jag Thaeraa Hoe ||95|| |
| 32 | 49:15:00 | 1145 | Jo Lapattaano This Dhookh Santhaap || |
| 33 | 50:25:00 | 1256 | Dhukh Vaeshhorraa Eik Dhukh Bhookh || Eik Dhukh Sakathavaar Jamadhooth || |
| 34 | 51:30:00 | 1145 | Sukh Naahee Bin Naam Dhhiaaeae || |
| 35 | 53:13:00 | 205 | Jaa Ko Aaeae Soee Vihaajhahu Har Gur Thae Manehi Basaeraa || |
| 36 | 54:59:00 | 1145 | Naam Nidhhaan Baddabhaagee Paaeae ||2|| |
| 37 | 58:04:00 | 1064 | Vaddai Bhaag Eihu Sareer Paaeiaa || |
| 38 | 58:25:00 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 39 | 58:53:00 | 8 | Jinee Naam Dhhiaaeiaa Geae Masakath Ghaal || |
| S.N | Time | Ang | Pankti Punjabi |
| 1 | 01:22 | 526 | ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ |
| 2 | 02:16 | 591 | ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ |
| 3 | 04:18 | 1428 | ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ |
| 4 | 07:19 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 5 | 08:52 | 612 | ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ |
| 6 | 09:56 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 7 | 13:28 | 1145 | ਰੋਵਨਹਾਰੀ ਰੋਜੁ ਬਨਾਇਆ ॥ ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ |
| 8 | 15:06 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 9 | 15:55 | 1 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ |
| 10 | 18:10 | 1145 | ਬੂਝਿ ਬੈਰਾਗੁ ਕਰੇ ਜੇ ਕੋਇ ॥ |
| 11 | 19:02 | 1377 | ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥ |
| 12 | 20:12 | 1377 | ਬੰਨਿੑ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥ |
| 13 | 21:25 | 1378 | ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥ |
| 14 | 23:30:00 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 15 | 27:22:00 | 485 | ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ |
| 16 | 28:00:00 | 1378 | ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥ |
| 17 | 31:36:00 | 248 | ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥ |
| 18 | 33:52:00 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 19 | 37:08:00 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 20 | 38:03:00 | 1145 | ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ |
| 21 | 38:38:00 | 955 | ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ |
| 22 | 39:44:00 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 23 | 40:10:00 | 1145 | ਬਿਖਿਆ ਕਾ ਸਭੁ ਧੰਧੁ ਪਸਾਰੁ ॥ |
| 24 | 40:36:00 | 1145 | ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ |
| 25 | 41:12:00 | 795 | ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ |
| 26 | 42:25:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 27 | 43:14:00 | 1427 | ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥ |
| 28 | 43:56:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 29 | 44:14:00 | 1145 | ਤ੍ਰਿਬਿਧਿ ਮਾਇਆ ਰਹੀ ਬਿਆਪਿ ॥ |
| 30 | 47:03:00 | 286 | ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ |
| 31 | 48:52:00 | 1382 | ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ |
| 32 | 49:15:00 | 1145 | ਜੋ ਲਪਟਾਨੋ ਤਿਸੁ ਦੂਖ ਸੰਤਾਪ ॥ |
| 33 | 50:25:00 | 1256 | ਦੁਖੁ ਵੇਛੋੜਾ ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ |
| 34 | 51:30:00 | 1145 | ਸੁਖੁ ਨਾਹੀ ਬਿਨੁ ਨਾਮ ਧਿਆਏ ॥ |
| 35 | 53:13:00 | 205 | ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ |
| 36 | 54:59:00 | 1145 | ਨਾਮ ਨਿਧਾਨੁ ਬਡਭਾਗੀ ਪਾਏ ॥੨॥ |
| 37 | 58:04:00 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 38 | 58:25:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 39 | 58:53:00 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |




