Audio
Gurbani Reference
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥ ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥ ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥ ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥ ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥ ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥
Anoop Padhaarathh Naam Sunahu Sagal Dhhiaaeilae Meethaa || Har Aoukhadhh Jaa Ko Gur Dheeaa Thaa Kae Niramal Cheethaa ||1|| Rehaao || Andhhakaar Mittiou Thih Than Thae Gur Sabadh Dheepak Paragaasaa || Bhram Kee Jaalee Thaa Kee Kaattee Jaa Ko Saadhhasangath Bisvaasaa ||1|| Thaareelae Bhavajal Thaaroo Bikharraa Bohithh Saadhhoo Sangaa || Pooran Hoee Man Kee Aasaa Gur Bhaettiou Har Rangaa ||2|| Naam Khajaanaa Bhagathee Paaeiaa Man Than Thripath Aghaaeae || Naanak Har Jeeo Thaa Ko Dhaevai Jaa Ko Hukam Manaaeae ||3||12||133||
Index
| S.N | Time | Ang | Pankti(English) |
| 1 | 01:06:00 | 1283 | Baabeehaa Baenathee Karae Kar Kirapaa Dhaehu Jeea Dhaan || |
| 2 | 02:18:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 3 | 03:50:00 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 4 | 04:34:00 | 653 | Jehaa Dhaanae Thehaan Khaanae Naanakaa Sach Hae ||2|| |
| 5 | 05:27:00 | 208 | Anoop Padhaarathh Naam Sunahu Sagal Dhhiaaeilae Meethaa || |
| 6 | 09:46:00 | 1364 | Kabeer Sabh Thae Ham Burae Ham Thaj Bhalo Sabh Koe || Jin Aisaa Kar Boojhiaa Meeth Hamaaraa Soe ||7|| |
| 7 | 11:38:00 | 208 | Har Aoukhadhh Jaa Ko Gur Dheeaa Thaa Kae Niramal Cheethaa ||1|| Rehaao || |
| 8 | 15:07:00 | 208 | Andhhakaar Mittiou Thih Than Thae Gur Sabadh Dheepak Paragaasaa || |
| 9 | 17:23:00 | 612 | Paekhath Sunath Sadhaa Hai Sangae Mai Moorakh Jaaniaa Dhooree Rae ||2|| |
| 10 | 20:44:00 | 208 | Bhram Kee Jaalee Thaa Kee Kaattee Jaa Ko Saadhhasangath Bisvaasaa ||1|| |
| 11 | 27:20:00 | 204 | Nikas Rae Pankhee Simar Har Paankh || |
| 12 | 28:34:00 | 1373 | Kabeer Kaam Parae Har Simareeai Aisaa Simarahu Nith || Amaraa Pur Baasaa Karahu Har Gaeiaa Behorai Bith ||163|| |
| 13 | 34:32:00 | 871 | Kahu Kabeer Eihu Raam Kee Ans || |
| 14 | 36:21:00 | 208 | Thaareelae Bhavajal Thaaroo Bikharraa Bohithh Saadhhoo Sangaa || |
| 16 | 43:25:00 | 208 | Pooran Hoee Man Kee Aasaa Gur Bhaettiou Har Rangaa ||2|| |
| 17 | 44:02:00 | 337 | Surag Baas N Baashheeai Ddareeai N Narak Nivaas || Honaa Hai So Hoee Hai Manehi N Keejai Aas ||1|| |
| 18 | 45:03:00 | 762 | Visar Naahee Dhaathaar Aapanaa Naam Dhaehu || Gun Gaavaa Dhin Raath Naanak Chaao Eaehu ||8||2||5||16|| |
| 19 | 49:29:00 | 603 | Bin Sathigur Saevae Bahuthaa Dhukh Laagaa Jug Chaarae Bharamaaee || |
| 20 | 50:10:00 | 491 | Raam Raam Sabh Ko Kehai Kehiai Raam N Hoe || |
| 21 | 51:43:00 | 676 | Dhaath Piaaree Visariaa Dhaathaaraa || |
| 22 | 52:37:00 | 208 | Naam Khajaanaa Bhagathee Paaeiaa Man Than Thripath Aghaaeae || |
| 23 | 57:22:00 | 208 | Naanak Har Jeeo Thaa Ko Dhaevai Jaa Ko Hukam Manaaeae ||3||12||133|| |
| 24 | 57:42:00 | 1 | Hukamai Andhar Sabh Ko Baahar Hukam N Koe || |
| S.N | Time | Ang | Pankti(Punjabi) |
| 1 | 01:06:00 | 1283 | ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥ |
| 2 | 02:18:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 3 | 03:50:00 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 4 | 04:34:00 | 653 | ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ |
| 5 | 05:27:00 | 208 | ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥ |
| 6 | 09:46:00 | 1364 | ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥ |
| 7 | 11:38:00 | 208 | ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥ |
| 8 | 15:07:00 | 208 | ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ |
| 9 | 17:23:00 | 612 | ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ |
| 10 | 20:44:00 | 208 | ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥ |
| 11 | 27:20:00 | 204 | ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ |
| 12 | 28:34:00 | 1373 | ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥ ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥ |
| 13 | 34:32:00 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 14 | 36:21:00 | 208 | ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥ |
| 16 | 43:25:00 | 208 | ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥ |
| 17 | 44:02:00 | 337 | ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥ |
| 18 | 45:03:00 | 762 | ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ |
| 19 | 49:29:00 | 603 | ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ |
| 20 | 50:10:00 | 491 | ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ |
| 21 | 51:43:00 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 22 | 52:37:00 | 208 | ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥ |
| 23 | 57:22:00 | 208 | ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥ |
| 24 | 57:42:00 | 1 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ |




