Audio
Gurbani Reference
ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥ ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥ ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥ ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥ ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥ ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥ ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥
Achar Charai Thaa Sidhh Hoee Sidhhee Thae Budhh Paaee || Praem Kae Sar Laagae Than Bheethar Thaa Bhram Kaattiaa Jaaee ||1|| Maerae Gobidh Apunae Jan Ko Dhaehi Vaddiaaee || Guramath Raam Naam Paragaasahu Sadhaa Rehahu Saranaaee || Rehaao || Eihu Sansaar Sabh Aavan Jaanaa Man Moorakh Chaeth Ajaanaa || Har Jeeo Kirapaa Karahu Gur Maelahu Thaa Har Naam Samaanaa ||2|| Jis Kee Vathh Soee Prabh Jaanai Jis No Dhaee S Paaeae || Vasath Anoop Ath Agam Agochar Gur Pooraa Alakh Lakhaaeae ||3|| Jin Eih Chaakhee Soee Jaanai Goongae Kee Mithiaaee ||
Index
| S.N | Time | Ang | Pankti(English) |
| 1 | 01:12 | 1429 | Tharas Paeiaa Miharaamath Hoee Sathigur Sajan Miliaa || |
| 2 | 02:30 | 244 | Mil Maerae Preethamaa Jeeo Thudhh Bin Kharee Nimaanee || |
| 3 | 03:36 | 959 | Karameheen Dhhan Karai Binanthee Kadh Naanak Aavai Vaaree || |
| 4 | 04:04 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 5 | 05:40 | 607 | Achar Charai Thaa Sidhh Hoee Sidhhee Thae Budhh Paaee || |
| 6 | 08:56 | 6 | Aaee Panthhee Sagal Jamaathee Man Jeethai Jag Jeeth || |
| 7 | 10:02 | 607 | Praem Kae Sar Laagae Than Bheethar Thaa Bhram Kaattiaa Jaaee ||1|| |
| 8 | 15:18 | 871 | Kahu Kabeer Eihu Raam Kee Ans || |
| 9 | 18:47 | 1411 | Naanak Lagee Thur Marai Jeevan Naahee Thaan || |
| 10 | 22:27 | 726 | Jo This Bhaavai Naanakaa Saaee Gal Changee ||22||2|| |
| 11 | 22:40 | 1411 | Chottai Saethee Jo Marai Lagee Saa Paravaan || |
| 12 | 24:42:00 | 1411 | Jis No Laaeae This Lagai Lagee Thaa Paravaan || |
| 13 | 27:18:00 | 474 | Aapan Hathhee Aapanaa Aapae Hee Kaaj Savaareeai ||20|| |
| 14 | 28:19:00 | 1411 | Piram Paikaam N Nikalai Laaeiaa Thin Sujaan ||13|| |
| 15 | 32:43:00 | 607 | Maerae Gobidh Apunae Jan Ko Dhaehi Vaddiaaee || |
| 16 | 33:22:00 | 607 | Guramath Raam Naam Paragaasahu Sadhaa Rehahu Saranaaee || Rehaao || |
| 17 | 38:01:00 | 607 | Eihu Sansaar Sabh Aavan Jaanaa Man Moorakh Chaeth Ajaanaa || |
| 18 | 39:20:00 | 1017 | Jih Ghar Mehi Thudhh Rehanaa Basanaa So Ghar Cheeth N Aaeiou ||3|| |
| 19 | 40:01:00 | 326 | Aisae Ghar Ham Bahuth Basaaeae || |
| 11 | 43:15:00 | 607 | Har Jeeo Kirapaa Karahu Gur Maelahu Thaa Har Naam Samaanaa ||2|| |
| 12 | 43:48:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 13 | 46:06:00 | 219 | Sukh Dhukh Dhono Sam Kar Jaanai Aour Maan Apamaanaa || |
| 14 | 46:54:00 | 1370 | Kabeer Saadhhoo Ko Milanae Jaaeeai Saathh N Leejai Koe || Paashhai Paao N Dheejeeai Aagai Hoe S Hoe ||116|| |
| 15 | 48:09:00 | 394 | Thaeraa Keeaa Meethaa Laagai || |
| 16 | 48:16:00 | 978 | Oulaahano Mai Kaahoo N Dheeou || Man Meeth Thuhaaro Keeou ||1|| Rehaao || |
| 17 | 48:33:00 | 937 | Laekh N Mittee Hae Sakhee Jo Likhiaa Karathaar || |
| 18 | 48:44:00 | 607 | Jis Kee Vathh Soee Prabh Jaanai Jis No Dhaee S Paaeae || |
| 19 | 51:09:00 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 20 | 51:44:00 | 607 | Vasath Anoop Ath Agam Agochar Gur Pooraa Alakh Lakhaaeae ||3|| |
| 21 | 52:19:00 | 263 | Prabh Kaa Simaran Sabh Thae Oochaa || |
| 22 | 54:18:00 | 429 | Eis Jug Mehi Sobhaa Naam Kee Bin Naavai Sobh N Hoe || |
| 23 | 56:56:00 | 562 | Thoo Baeanth Ko Viralaa Jaanai || |
| 24 | 58:32:00 | 607 | Jin Eih Chaakhee Soee Jaanai Goongae Kee Mithiaaee || |
| 25 | 59:52:00 | 2 | Jin Saeviaa Thin Paaeiaa Maan || |
| 26 | 01:00:01 | 8 | Jinee Naam Dhhiaaeiaa Geae Masakath Ghaal || |
| S.N | Time | Ang | Pankti(Punjabi) |
| 1 | 01:12 | 1429 | ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ |
| 2 | 02:30 | 244 | ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥ |
| 3 | 03:36 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 4 | 04:04 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 5 | 05:40 | 607 | ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥ |
| 6 | 08:56 | 6 | ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ |
| 7 | 10:02 | 607 | ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥ |
| 8 | 15:18 | 871 | ਕਹੁ ਕਬੀਰ ਇਹੁ ਰਾਮ ਕੀ ਅੰਸੁ ॥ |
| 9 | 18:47 | 1411 | ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥ |
| 10 | 22:27 | 726 | ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ |
| 11 | 22:40 | 1411 | ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥ |
| 12 | 24:42:00 | 1411 | ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥ |
| 13 | 27:18:00 | 474 | ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ |
| 14 | 28:19:00 | 1411 | ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥ |
| 15 | 32:43:00 | 607 | ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ |
| 16 | 33:22:00 | 607 | ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ |
| 17 | 38:01:00 | 607 | ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥ |
| 18 | 39:20:00 | 1017 | ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ |
| 19 | 40:01:00 | 326 | ਐਸੇ ਘਰ ਹਮ ਬਹੁਤੁ ਬਸਾਏ ॥ |
| 11 | 43:15:00 | 607 | ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥ |
| 12 | 43:48:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 13 | 46:06:00 | 219 | ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ |
| 14 | 46:54:00 | 1370 | ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥ |
| 15 | 48:09:00 | 394 | ਤੇਰਾ ਕੀਆ ਮੀਠਾ ਲਾਗੈ ॥ |
| 16 | 48:16:00 | 978 | ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ |
| 17 | 48:33:00 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 18 | 48:44:00 | 607 | ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥ |
| 19 | 51:09:00 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 20 | 51:44:00 | 607 | ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥ |
| 21 | 52:19:00 | 263 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 22 | 54:18:00 | 429 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 23 | 56:56:00 | 562 | ਤੂ ਬੇਅੰਤੁ ਕੋ ਵਿਰਲਾ ਜਾਣੈ ॥ |
| 24 | 58:32:00 | 607 | ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ |
| 25 | 59:52:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 26 | 01:00:01 | 8 | ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ |




