Audio
Gurbani Reference
ਦੇਖੁ ਫੂਲ ਫੂਲ ਫੂਲੇ ॥ ਅਹੰ ਤਿਆਗਿ ਤਿਆਗੇ ॥ ਚਰਨ ਕਮਲ ਪਾਗੇ ॥ ਤੁਮ ਮਿਲਹੁ ਪ੍ਰਭ ਸਭਾਗੇ ॥ ਹਰਿ ਚੇਤਿ ਮਨ ਮੇਰੇ ॥ ਰਹਾਉ ॥ ਸਘਨ ਬਾਸੁ ਕੂਲੇ ॥ ਇਕਿ ਰਹੇ ਸੂਕਿ ਕਠੂਲੇ ॥ ਬਸੰਤ ਰੁਤਿ ਆਈ ॥ ਪਰਫੂਲਤਾ ਰਹੇ ॥੧॥ ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ ਅਨ ਰੂਤਿ ਨਾਹੀ ਨਾਹੀ ॥ ਮਤੁ ਭਰਮਿ ਭੂਲਹੁ ਭੂਲਹੁ ॥ ਗੁਰ ਮਿਲੇ ਹਰਿ ਪਾਏ ॥ ਜਿਸੁ ਮਸਤਕਿ ਹੈ ਲੇਖਾ ॥ ਮਨ ਰੁਤਿ ਨਾਮ ਰੇ ॥ ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥
Dhaekh Fool Fool Foolae || Ahan Thiaag Thiaagae || Charan Kamal Paagae || Thum Milahu Prabh Sabhaagae || Har Chaeth Man Maerae || Rehaao || Saghan Baas Koolae || Eik Rehae Sook Kathoolae || Basanth Ruth Aaee || Parafoolathaa Rehae ||1|| Ab Kaloo Aaeiou Rae || Eik Naam Bovahu Bovahu || An Rooth Naahee Naahee || Math Bharam Bhoolahu Bhoolahu || Gur Milae Har Paaeae || Jis Masathak Hai Laekhaa || Man Ruth Naam Rae || Gun Kehae Naanak Har Harae Har Harae ||2||18||
Index
| S.N | Time | Ang | Pankti(English) |
| 1 | 2:11 | 1185 | Dhaekh Fool Fool Foolae || Ahan Thiaag Thiaagae || |
| 2 | 3:34 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 3 | 4:27 | ||
| 4 | 8:07 | 1376 | Kabeer Aisaa Beej Boe Baareh Maas Falanth || Seethal Shhaaeiaa Gehir Fal Pankhee Kael Karanth ||229|| |
| 5 | 12:22 | 1185 | Charan Kamal Paagae || Thum Milahu Prabh Sabhaagae || |
| 6 | 14:40 | 1185 | Har Chaeth Man Maerae || Rehaao || |
| 7 | 16:18 | 1427 | Ghatt Ghatt Mai Har Joo Basai Santhan Kehiou Pukaar || |
| 8 | 19:05 | 1185 | Saghan Baas Koolae || |
| 9 | 21:50 | page 38 of Sri Dasam Granth Sahib | Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥ |
| 10 | 23:32 | 1185 | Eik Rehae Sook Kathoolae || |
| 11 | 25:45 | 1185 | Basanth Ruth Aaee || Parafoolathaa Rehae ||1|| |
| 12 | 26:48 | 1185 | Ab Kaloo Aaeiou Rae || Eik Naam Bovahu Bovahu || |
| 13 | 27:30 | 1002 | Rae Man Vathr Beejan Naao || |
| 14 | 27:42 | 346 | Theena Jug Theena Dhirrae Kal Kaeval Naam Adhhaar ||1|| |
| 15 | 29:03 | 973 | Baanaarasee Thap Karai Oulatt Theerathh Marai Agan Dhehai Kaaeiaa Kalap Keejai || Asumaedhh Jag Keejai Sonaa Garabh Dhaan Dheejai Raam Naam Sar Thoo N Poojai ||1|| Shhodd Shhodd Rae Paakhanddee Man Kapatt N Keejai || |
| 16 | 32:15 | 485 | Sabh Gobindh Hai Sabh Gobindh Hai Gobindh Bin Nehee Koee || |
| 17 | 34:28 | 484 | Jal Kai Majan Jae Gath Hovai Nith Nith Maenadduk Naavehi || Jaisae Maenadduk Thaisae Oue Nar Fir Fir Jonee Aavehi ||2|| |
| 18 | 35:02 | 1075 | Eis Pourree Thae Jo Nar Chookai So Aae Jaae Dhukh Paaeidhaa ||2|| |
| 19 | 35:55 | 870 | Naroo Marai Nar Kaam N Aavai || Pasoo Marai Dhas Kaaj Savaarai ||1|| |
| 20 | 37:29 | 591 | Eis Jag Mehi Purakh Eaek Hai Hor Sagalee Naar Sabaaee || |
| 21 | 37:37 | 1428 | Jih Ghatt Simaran Raam Ko So Nar Mukathaa Jaan || |
| 22 | 38:21 | 555 | Kabeeraa Marathaa Marathaa Jag Muaa Mar Bh N Jaanai Koe || Aisee Maranee Jo Marai Bahur N Maranaa Hoe ||1|| |
| 23 | 39:33 | 159 | Man Maarae Dhhaath Mar Jaae || Bin Mooeae Kaisae Har Paae || |
| 24 | 40:00 | 795 | Eaek Sabadh Maerai Praan Basath Hai Baahurr Janam N Aavaa ||1|| |
| 25 | 40:15 | 1372 | Kabeer Saachaa Sathigur Kiaa Karai Jo Sikhaa Mehi Chook || Andhhae Eaek N Laagee Jio Baans Bajaaeeai Fook ||158|| |
| 26 | 40:52 | 1024 | Eik Theerathh Naavehi Ann N Khaavehi || Eik Agan Jalaavehi Dhaeh Khapaavehi || Raam Naam Bin Mukath N Hoee Kith Bidhh Paar Langhaaee Hae ||14|| |
| 27 | 48:59 | 962 | Naa Thoo Aavehi Vas Bahuthaa Dhaan Dhae || |
| 28 | 49:45 | 428 | Eis Jug Mehi Sobhaa Naam Kee Bin Naavai Sobh N Hoe || |
| 29 | 49:55 | 1185 | Ab Kaloo Aaeiou Rae || Eik Naam Bovahu Bovahu || |
| 30 | 51:26 | 1185 | An Rooth Naahee Naahee || |
| 31 | 51:56 | 1025 | Boojhahu Har Jan Sathigur Baanee || Eaehu Joban Saas Hai Dhaeh Puraanee || |
| 32 | 53:40 | 1185 | Math Bharam Bhoolahu Bhoolahu || |
| 33 | 57:56:00 | 1064 | Vaddai Bhaag Eihu Sareer Paaeiaa || |
| 34 | 59:19:00 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| S.N | Time | Ang | Pankti(Punjabi) |
| 1 | 2:11 | 1185 | ਦੇਖੁ ਫੂਲ ਫੂਲ ਫੂਲੇ ॥ ਅਹੰ ਤਿਆਗਿ ਤਿਆਗੇ ॥ |
| 2 | 3:34 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 3 | 4:27 | ||
| 4 | 8:07 | 1376 | ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥ |
| 5 | 12:22 | 1185 | ਚਰਨ ਕਮਲ ਪਾਗੇ ॥ ਤੁਮ ਮਿਲਹੁ ਪ੍ਰਭ ਸਭਾਗੇ ॥ |
| 6 | 14:40 | 1185 | ਹਰਿ ਚੇਤਿ ਮਨ ਮੇਰੇ ॥ ਰਹਾਉ ॥ |
| 7 | 16:18 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 8 | 19:05 | 1185 | ਸਘਨ ਬਾਸੁ ਕੂਲੇ ॥ |
| 9 | 21:50 | page 38 of Sri Dasam Granth Sahib | ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ |
| 10 | 23:32 | 1185 | ਇਕਿ ਰਹੇ ਸੂਕਿ ਕਠੂਲੇ ॥ |
| 11 | 25:45 | 1185 | ਬਸੰਤ ਰੁਤਿ ਆਈ ॥ ਪਰਫੂਲਤਾ ਰਹੇ ॥੧॥ |
| 12 | 26:48 | 1185 | ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ |
| 13 | 27:30 | 1002 | ਰੇ ਮਨ ਵਤ੍ਰ ਬੀਜਣ ਨਾਉ ॥ |
| 14 | 27:42 | 346 | ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥ |
| 15 | 29:03 | 973 | ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ |
| 16 | 32:15 | 485 | ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ |
| 17 | 34:28 | 484 | ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ |
| 18 | 35:02 | 1075 | ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥ |
| 19 | 35:55 | 870 | ਨਰੂ ਮਰੈ ਨਰੁ ਕਾਮਿ ਨ ਆਵੈ ॥ ਪਸੂ ਮਰੈ ਦਸ ਕਾਜ ਸਵਾਰੈ ॥੧॥ |
| 20 | 37:29 | 591 | ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ |
| 21 | 37:37 | 1428 | ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ |
| 22 | 38:21 | 555 | ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥ |
| 23 | 39:33 | 159 | ਮਨੁ ਮਾਰੇ ਧਾਤੁ ਮਰਿ ਜਾਇ ॥ ਬਿਨੁ ਮੂਏ ਕੈਸੇ ਹਰਿ ਪਾਇ ॥ |
| 24 | 40:00 | 795 | ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥੧॥ |
| 25 | 40:15 | 1372 | ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ |
| 26 | 40:52 | 1024 | ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥ ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥ |
| 27 | 48:59 | 962 | ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥ |
| 28 | 49:45 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 29 | 49:55 | 1185 | ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥ |
| 30 | 51:26 | 1185 | ਅਨ ਰੂਤਿ ਨਾਹੀ ਨਾਹੀ ॥ |
| 31 | 51:56 | 1025 | ਬੂਝਹੁ ਹਰਿ ਜਨ ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥ |
| 32 | 53:40 | 1185 | ਮਤੁ ਭਰਮਿ ਭੂਲਹੁ ਭੂਲਹੁ ॥ |
| 33 | 57:56:00 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 34 | 59:19:00 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |




