ਆਪਣੇ ਬਾਰੇ ਸੁਚੇਤ ਹੋਣਾ Being aware about yourself

ਆਪਣੇ ਬਾਰੇ ਸੁਚੇਤ ਹੋਣਾ | Being aware about yourself

Gurbani Reference

ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥ ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥ ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥ ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥ ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥

Janam Maran Kaa Bhram Gaeiaa Gobidh Liv Laagee || Jeevath Sunn Samaaniaa Gur Saakhee Jaagee ||1|| Rehaao || Kaasee Thae Dhhun Oopajai Dhhun Kaasee Jaaee || Kaasee Foottee Panddithaa Dhhun Kehaan Samaaee ||1|| Thrikuttee Sandhh Mai Paekhiaa Ghatt Hoo Ghatt Jaagee || Aisee Budhh Samaacharee Ghatt Maahi Thiaagee ||2|| Aap Aap Thae Jaaniaa Thaej Thaej Samaanaa || Kahu Kabeer Ab Jaaniaa Gobidh Man Maanaa ||3||11||

Author Bhagat Kabir Ji
Ang 857
Raag Raag Bilaval (ਬਿਲਾਵਲ)
Scripture Shri Guru Granth Saheb Ji

Index

S.N Time Ang Pankti(English)
1 1:35 1064 Vaddai Bhaag Eihu Sareer Paaeiaa ||
2 2:22 84 Vakhath Veechaarae S Bandhaa Hoe ||
3 4:01 282 Man Moorakh Kaahae Bilalaaeeai || Purab Likhae Kaa Likhiaa Paaeeai ||
4 6:20 339 Kehi Kabeer Budhh Har Lee Maeree Budhh Badhalee Sidhh Paaee ||2||21||72||
5 12:22 857 Janam Maran Kaa Bhram Gaeiaa Gobidh Liv Laagee ||
6 13:05 857 Jeevath Sunn Samaaniaa Gur Saakhee Jaagee ||1|| Rehaao ||
7 15:32 1017 Jih Ghar Mehi Thudhh Rehanaa Basanaa So Ghar Cheeth N Aaeiou ||3||
8 18:33 857 Kaasee Thae Dhhun Oopajai Dhhun Kaasee Jaaee || Kaasee Foottee Panddithaa Dhhun Kehaan Samaaee ||1||
9 24:45 726 Jaag Laehu Rae Manaa Jaag Laehu Kehaa Gaafal Soeiaa ||
10 25:23 726 Jo Than Oupajiaa Sang Hee So Bhee Sang N Hoeiaa ||1|| Rehaao ||
11 26:16 1382 Fareedhaa Eihu Than Bhoukanaa Nith Nith Dhukheeai Koun ||
12 28:05 1382 Kannee Bujae Dhae Rehaan Kithee Vagai Poun ||88||
13 30:28 857 Thrikuttee Sandhh Mai Paekhiaa Ghatt Hoo Ghatt Jaagee ||
14 34:08 1299 Bisar Gee Sabh Thaath Paraaee || Jab Thae Saadhhasangath Mohi Paaee ||1|| Rehaao ||
15 35:23 1299 Naa Ko Bairee Nehee Bigaanaa Sagal Sang Ham Ko Ban Aaee ||1||
16 38:08 728 Ham Nehee Changae Buraa Nehee Koe ||
17 38:39 1299 Jo Prabh Keeno So Bhal Maaniou Eaeh Sumath Saadhhoo Thae Paaee ||2||
18 42:15 946 Sabadhai Kaa Nibaerraa Sun Thoo Aoudhhoo Bin Naavai Jog N Hoee ||
20 43:09 857 Aisee Budhh Samaacharee Ghatt Maahi Thiaagee ||2||
21 44:09 488 Jinh Man Hor Mukh Hor S Kaandtae Kachiaa ||1||
22 45:23 253 Ath Sundhar Kuleen Chathur Mukh N(g)iaanee Dhhanavanth || Mirathak Keheeahi Naanakaa Jih Preeth Nehee Bhagavanth ||1||
23 49:49 857 Aap Aap Thae Jaaniaa Thaej Thaej Samaanaa ||
24 50:35 871 Kahu Kabeer Eihu Raam Kee Ans ||
25 50:58 727 Bandhae Khoj Dhil Har Roj Naa Fir Paraesaanee Maahi ||
26 53:31 337 Panthh Nihaarai Kaamanee Lochan Bharee Lae Ousaasaa ||
27 54:05 569 Naanak Anthar Thaerai Nidhhaan Hai Thoo Baahar Vasath N Bhaal ||2||
28 54:49 857 Kahu Kabeer Ab Jaaniaa Gobidh Man Maanaa ||3||11||
29 56:05 286 Sath Purakh Jin Jaaniaa Sathigur This Kaa Naao ||
30 56:58 428 Eis Jug Mehi Sobhaa Naam Kee Bin Naavai Sobh N Hoe ||
31 58:56 651 Janam Janam Kee Eis Man Ko Mal Laagee Kaalaa Hoaa Siaahu ||
32 59:05 919 Mann Dhhovahu Sabadh Laagahu Har Sio Rehahu Chith Laae ||

 

 

Gurbani 02:22.6
Gurbani 06:19.2
Gurbani 11:30.0
Gurbani 13:00.1
Gurbani 13:05.7
Gurbani 13:49.4
Gurbani 15:32.3
Gurbani 17:22.7
Gurbani 19:49.7
Gurbani 28:04.9
Gurbani 30:28.4
Gurbani 33:23.7
Gurbani 34:17.9
Gurbani 38:38.4
Gurbani 42:40.1
Gurbani 44:09.6
Gurbani 46:51.1
Gurbani 48:41.5
Gurbani 50:58.2
Gurbani 53:31.0
Gurbani 54:12.2
Gurbani 56:59.7
S.N Time Ang Pankti(Punjabi)
1 1:35 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥
2 2:22 84 ਵਖਤੁ ਵੀਚਾਰੇ ਸੁ ਬੰਦਾ ਹੋਇ ॥
3 4:01 282 ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥
4 6:20 339 ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
5 12:22 857 ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥
6 13:05 857 ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥
7 15:32 1017 ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥
8 18:33 857 ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥ ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥
9 24:45 726 ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥
10 25:23 726 ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
11 26:16 1382 ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥
12 28:05 1382 ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
13 30:28 857 ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥
14 34:08 1299 ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
15 35:23 1299 ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
16 38:08 728 ਹਮ ਨਹੀ ਚੰਗੇ ਬੁਰਾ ਨਹੀ ਕੋਇ ॥
17 38:39 1299 ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
18 42:15 946 ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥
20 43:09 857 ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥
21 44:09 488 ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
22 45:23 253 ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
23 49:49 857 ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥
24 50:35 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
25 50:58 727 ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
26 53:31 337 ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
27 54:05 569 ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥
28 54:49 857 ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥
29 56:05 286 ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
30 56:58 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
31 58:56 651 ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥
32 59:05 919 ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.