Being close to God ਪ੍ਰਮਾਤਮਾ ਦੇ ਨੇੜੇ ਹੋਣਾ

Being close to God | ਪ੍ਰਮਾਤਮਾ ਦੇ ਨੇੜੇ ਹੋਣਾ

Audio

0:00 / 0:00

Gurbani Reference

ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥ ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥ ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥ ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥ ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥ ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥ ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥

Lasakareeaa Ghar Sanmalae Aaeae Vajahu Likhaae || Kaar Kamaavehi Sir Dhhanee Laahaa Palai Paae || Lab Lobh Buriaaeeaa Shhoddae Manahu Visaar || Garr Dhohee Paathisaah Kee Kadhae N Aavai Haar || Chaakar Keheeai Khasam Kaa Souhae Outhar Dhaee || Vajahu Gavaaeae Aapanaa Thakhath N Baisehi Saee || Preetham Hathh Vaddiaaeeaa Jai Bhaavai Thai Dhaee ||

Author Guru Nanak Dev Ji
Ang 936
Raag Raag Ramkali Dakhani (ਰਾਮਕਲੀ ਦਖਣੀ)
Scripture Shri Dasam Granth Ji, Shri Guru Granth Saheb Ji

Index

S.N Time Ang Pankti English
1 02:43 871 Kahu Kabeer Eihu Raam Kee Ans ||
2 04:02 936 Lasakareeaa Ghar Sanmalae Aaeae Vajahu Likhaae ||
3 09:12 256 Ddaddaa Ddaeraa Eihu Nehee Jeh Ddaeraa Theh Jaan ||
4 10:16 256 Ouaa Ddaeraa Kaa Sanjamo Gur Kai Sabadh Pashhaan ||
5 11:51 256 Eiaa Ddaeraa Ko Sram Kar Ghaalai || Jaa Kaa Thasoo Nehee Sang Chaalai ||
6 14:17 1373 Kabeer Kaam Parae Har Simareeai Aisaa Simarahu Nith || Amaraa Pur Baasaa Karahu Har Gaeiaa Behorai Bith ||163||
7 17:08 727 Har Jas Rae Manaa Gaae Lai Jo Sangee Hai Thaero ||
8 17:34 2 Jin Saeviaa Thin Paaeiaa Maan ||
9 18:42 305 Fir Charrai Dhivas Gurabaanee Gaavai Behadhiaa Outhadhiaa Har Naam Dhhiaavai ||
10 19:00 256 Ouaa Ddaeraa Kee So Mith Jaanai ||
11 19:23 256 Jaa Ko Dhrisatt Pooran Bhagavaanai ||
12 20:50:00 377 Bhee Paraapath Maanukh Dhaehureeaa || Gobindh Milan Kee Eih Thaeree Bareeaa ||
13 21:23:00 207 Thumaree Kirapaa Thae Maanukh Dhaeh Paaee Hai Dhaehu Dharas Har Raaeiaa ||1||
14 22:19:00 936 Kaar Kamaavehi Sir Dhhanee Laahaa Palai Paae ||
15 22:28:00 73 Guramukh Laahaa Lai Geae Manamukh Chalae Mool Gavaae Jeeo ||19||
16 23:32:00 936 Lab Lobh Buriaaeeaa Shhoddae Manahu Visaar ||
17 24:17:00 1381 Fareedhaa Burae Dhaa Bhalaa Kar Gusaa Man N Hadtaae || Dhaehee Rog N Lagee Palai Sabh Kishh Paae ||78||
18 24:50:00 728 Ham Nehee Changae Buraa Nehee Koe ||
19 26:13:00 383 Buraa Bhalaa Kahu Kis No Keheeai Sagalae Jeea Thumhaarae ||1|| Rehaao ||
20 30:17:00 274 Sarab Rog Kaa Aoukhadh Naam ||
21 32:46:00 978 Oulaahano Mai Kaahoo N Dheeou || Man Meeth Thuhaaro Keeou ||1|| Rehaao ||
22 33:46:00 726 Jo This Bhaavai Naanakaa Saaee Gal Changee ||22||2||
23 34:45:00 432 Eaenaa Akharaa Mehi Jo Guramukh Boojhai This Sir Laekh N Hoee ||2||
24 35:41:00 655 Parrae Sunae Kiaa Hoee || Jo Sehaj N Miliou Soee ||1||
25 36:00:00 650 Houmai Vich Sabh Parr Thhakae Dhoojai Bhaae Khuaar ||
26 38:04:00 428 Eis Jug Mehi Sobhaa Naam Kee Bin Naavai Sobh N Hoe ||
27 39:53:00 936 Garr Dhohee Paathisaah Kee Kadhae N Aavai Haar ||
28 42:02:00 295 Saas Saas Simarahu Gobindh ||
29 43:22:00 262 Prabh Kaa Simaran Sabh Thae Oochaa ||
30 43:48:00 936 Chaakar Keheeai Khasam Kaa Souhae Outhar Dhaee ||
31 44:25:00 474 Salaam Jabaab Dhovai Karae Mundtahu Ghuthhaa Jaae || Naanak Dhovai Koorreeaa Thhaae N Kaaee Paae ||2||
32 45:30:00 957 Vin Thudhh Hor J Manganaa Sir Dhukhaa Kai Dhukh || Dhaehi Naam Santhokheeaa Outharai Man Kee Bhukh ||
33 45:50:00 937 Laekh N Mittee Hae Sakhee Jo Likhiaa Karathaar ||
34 47:18:00 1370 Kabeer Saadhhoo Ko Milanae Jaaeeai Saathh N Leejai Koe || Paashhai Paao N Dheejeeai Aagai Hoe S Hoe ||116||
35 50:03:00 936 Vajahu Gavaaeae Aapanaa Thakhath N Baisehi Saee ||
36 51:54:00 936 Preetham Hathh Vaddiaaeeaa Jai Bhaavai Thai Dhaee ||
37 52:36:00 1064 Vaddai Bhaag Eihu Sareer Paaeiaa || Maanas Janam Sabadh Chith Laaeiaa ||
38 53:30:00 1134 Sabh Ghatt Thaerae Thoo Sabhanaa Maahi ||
39 54:15:00 612 Paekhath Sunath Sadhaa Hai Sangae Mai Moorakh Jaaniaa Dhooree Rae ||2||
40 54:56:00 1368 Kabeer Jam Kaa Thaenagaa Buraa Hai Ouhu Nehee Sehiaa Jaae ||
41 55:46:00 1368 Eaek J Saadhhoo Muohi Miliou Thinih Leeaa Anchal Laae ||78||
42 57:50:00 38 of Sri Dasam Granth Sahib. Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥
43 59:40:00 8 Jinee Naam Dhhiaaeiaa Geae Masakath Ghaal ||
S.N Time Ang Pankti Punjabi
1 02:43 871 ਕਹੁ ਕਬੀਰ ਇਹੁ ਰਾਮ ਕੀ ਅੰਸੁ ॥
2 04:02 936 ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥
3 09:12 256 ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥
4 10:16 256 ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥
5 11:51 256 ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ ਜਾ ਕਾ ਤਸੂ ਨਹੀ ਸੰਗਿ ਚਾਲੈ ॥
6 14:17 1373 ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥ ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥
7 17:08 727 ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
8 17:34 2 ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
9 18:42 305 ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
10 19:00 256 ਉਆ ਡੇਰਾ ਕੀ ਸੋ ਮਿਤਿ ਜਾਨੈ ॥
11 19:23 256 ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥
12 20:50:00 377 ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
13 21:23:00 207 ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥
14 22:19:00 936 ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥
15 22:28:00 73 ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
16 23:32:00 936 ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥
17 24:17:00 1381 ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥
18 24:50:00 728 ਹਮ ਨਹੀ ਚੰਗੇ ਬੁਰਾ ਨਹੀ ਕੋਇ ॥
19 26:13:00 383 ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥
20 30:17:00 274 ਸਰਬ ਰੋਗ ਕਾ ਅਉਖਦੁ ਨਾਮੁ ॥
21 32:46:00 978 ਉਲਾਹਨੋ ਮੈ ਕਾਹੂ ਨ ਦੀਓ ॥ ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥
22 33:46:00 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
23 34:45:00 432 ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
24 35:41:00 655 ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥
25 36:00:00 650 ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥
26 38:04:00 428 ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
27 39:53:00 936 ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥
28 42:02:00 295 ਸਾਸਿ ਸਾਸਿ ਸਿਮਰਹੁ ਗੋਬਿੰਦ ॥
29 43:22:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
30 43:48:00 936 ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥
31 44:25:00 474 ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥
32 45:30:00 957 ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
33 45:50:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
34 47:18:00 1370 ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥
35 50:03:00 936 ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥
36 51:54:00 936 ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
37 52:36:00 1064 ਵਡੈ ਭਾਗਿ ਇਹੁ ਸਰੀਰੁ ਪਾਇਆ ॥ ਮਾਣਸ ਜਨਮਿ ਸਬਦਿ ਚਿਤੁ ਲਾਇਆ ॥
38 53:30:00 1134 ਸਭਿ ਘਟ ਤੇਰੇ ਤੂ ਸਭਨਾ ਮਾਹਿ ॥
39 54:15:00 612 ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥
40 54:56:00 1368 ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥
41 55:46:00 1368 ਏਕੁ ਜੁ ਸਾਧੂ ਮਦ਼ਹਿ ਮਿਲਿਓ ਤਿਨ੍ਹ੍ਹਿ ਲੀਆ ਅੰਚਲਿ ਲਾਇ ॥੭੮॥
42 57:50:00 38 of Sri Dasam Granth Sahib. ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
43 59:40:00 8 ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.