ਭਗਤੀ ਵਿੱਚ ਨੱਚਣਾ Dancing in devotion

ਭਗਤੀ ਵਿੱਚ ਨੱਚਣਾ | Dancing in devotion

Audio

0:00 / 0:00

Gurbani Reference

ਵਾਜਾ ਮਤਿ ਪਖਾਵਜੁ ਭਾਉ ॥ ਹੋਇ ਅਨੰਦੁ ਸਦਾ ਮਨਿ ਚਾਉ ॥ ਏਹਾ ਭਗਤਿ ਏਹੋ ਤਪ ਤਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥ ਪੂਰੇ ਤਾਲ ਜਾਣੈ ਸਾਲਾਹ ॥ ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥ ਸਤੁ ਸੰਤੋਖੁ ਵਜਹਿ ਦੁਇ ਤਾਲ ॥ ਪੈਰੀ ਵਾਜਾ ਸਦਾ ਨਿਹਾਲ ॥ ਰਾਗੁ ਨਾਦੁ ਨਹੀ ਦੂਜਾ ਭਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥ ਭਉ ਫੇਰੀ ਹੋਵੈ ਮਨ ਚੀਤਿ ॥ ਬਹਦਿਆ ਉਠਦਿਆ ਨੀਤਾ ਨੀਤਿ ॥ ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥ ਸਿਖ ਸਭਾ ਦੀਖਿਆ ਕਾ ਭਾਉ ॥ ਗੁਰਮੁਖਿ ਸੁਣਣਾ ਸਾਚਾ ਨਾਉ ॥ ਨਾਨਕ ਆਖਣੁ ਵੇਰਾ ਵੇਰ ॥ ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥

Vaajaa Math Pakhaavaj Bhaao || Hoe Anandh Sadhaa Man Chaao || Eaehaa Bhagath Eaeho Thap Thaao || Eith Rang Naachahu Rakh Rakh Paao ||1|| Poorae Thaal Jaanai Saalaah || Hor Nachanaa Khuseeaa Man Maah ||1|| Rehaao || Sath Santhokh Vajehi Dhue Thaal || Pairee Vaajaa Sadhaa Nihaal || Raag Naadh Nehee Dhoojaa Bhaao || Eith Rang Naachahu Rakh Rakh Paao ||2|| Bho Faeree Hovai Man Cheeth || Behadhiaa Outhadhiaa Neethaa Neeth || Laettan Laett Jaanai Than Suaahu || Eith Rang Naachahu Rakh Rakh Paao ||3|| Sikh Sabhaa Dheekhiaa Kaa Bhaao || Guramukh Sunanaa Saachaa Naao || Naanak Aakhan Vaeraa Vaer || Eith Rang Naachahu Rakh Rakh Pair ||4||6||

Author Guru Nanak Dev Ji
Ang 350
Raag Raag Aasaa (ਆਸਾ)
Scripture Shri Dasam Granth Ji, Shri Guru Granth Saheb Ji

Index

S.N Time Ang Pankti(English)
1 4:16 489 Poojaa Keechai Naam Dhhiaaeeai Bin Naavai Pooj N Hoe ||1|| Rehaao ||
2 8:01 350 Vaajaa Math Pakhaavaj Bhaao ||
3 9:52 350 Hoe Anandh Sadhaa Man Chaao ||
4 12:15 589 Rathan Guroo Kaa Sabadh Hai Boojhai Boojhanehaar ||
5 13:03 350 Eaehaa Bhagath Eaeho Thap Thaao ||
6 13:50 1025 Eik Theerathh Naavehi Ann N Khaavehi || Eik Agan Jalaavehi Dhaeh Khapaavehi ||
7 14:11 1025 Raam Naam Bin Mukath N Hoee Kith Bidhh Paar Langhaaee Hae ||14||
8 14:32 789 Naavan Chalae Theerathhee Man Khottai Than Chor || Eik Bhaao Lathhee Naathiaa Dhue Bhaa Charreeas Hor ||
9 15:11 687 Theerathh Naavan Jaao Theerathh Naam Hai ||
10 15:59 198 Niramal Oudhak Govindh Kaa Naam || Majan Karath Pooran Sabh Kaam ||1||
11 17:17 656 Bhookhae Bhagath N Keejai ||
12 17:26 1025 Eik Agan Jalaavehi Dhaeh Khapaavehi ||
13 18:56 350 Eith Rang Naachahu Rakh Rakh Paao ||1||
14 19:45 350 Poorae Thaal Jaanai Saalaah || Hor Nachanaa Khuseeaa Man Maah ||1|| Rehaao ||
15 21:57 791 Dheevaa Balai Andhhaeraa Jaae || Baedh Paath Math Paapaa Khaae ||
16 22:38 791 Baedh Paath Math Paapaa Khaae ||
17 23:37 718 Jin Har Paaeiou Thinehi Shhapaaeiou ||1|| Rehaao ||
18 24:22:00 350 Hor Nachanaa Khuseeaa Man Maah ||1|| Rehaao ||
19 25:57:00 350 Sath Santhokh Vajehi Dhue Thaal ||
20 27:34:00 350 Pairee Vaajaa Sadhaa Nihaal ||
21 30:14:00 325 Avar Mooeae Kiaa Sog Kareejai || Tho Keejai Jo Aapan Jeejai ||1||
22 31:02:00 350 Raag Naadh Nehee Dhoojaa Bhaao ||
23 33:40:00 1024 Guramath Shhoddehi Oujharr Jaaee || Manamukh Raam N Japai Avaaee ||
24 35:36:00 160 Manamukh Soothaa Maaeiaa Mohi Piaar ||
25 36:42:00 160 Guramukh Jaagae Gun Giaan Beechaar ||
26 39:37:00 937 Laekh N Mittee Hae Sakhee Jo Likhiaa Karathaar ||
27 40:27:00 957 Dhaehi Naam Santhokheeaa Outharai Man Kee Bhukh ||
28 40:52:00 943 Sukh Dhukh Sam Kar Naam Adhhaaraa ||
29 41:15:00 943 Aapae Paar Outhaaranehaaraa ||
30 41:33:00 350 Raag Naadh Nehee Dhoojaa Bhaao || Eith Rang Naachahu Rakh Rakh Paao ||2||
31 42:27:00 350 Bho Faeree Hovai Man Cheeth ||
32 43:41:00 350 Behadhiaa Outhadhiaa Neethaa Neeth ||
33 44:31:00 350 Laettan Laett Jaanai Than Suaahu ||
34 45:44:00 350 Eith Rang Naachahu Rakh Rakh Paao ||3||
35 46:39:00 350 Sikh Sabhaa Dheekhiaa Kaa Bhaao ||
36 50:08:00 1246 Jis Kee Vasath Soee Lai Jaaeigaa Ros Kisai Sio Keejai ||
37 52:40:00 350 Guramukh Sunanaa Saachaa Naao ||
38 53:45:00 350 Naanak Aakhan Vaeraa Vaer ||
39 55:35:00 38 of Sri Dasam Granth Sahib Saachu Kahou Suna Lehu Sabhai Jin Parema Keeao Tin Hee Parbhu Paaeiao ॥9॥29॥
40 56:10:00 1375 Naamaa Kehai Thilochanaa Mukh Thae Raam Sanmhaal ||
41 56:14:00 1376 Haathh Paao Kar Kaam Sabh Cheeth Niranjan Naal ||213||
42 57:31:00 262 Prabh Kaa Simaran Sabh Thae Oochaa ||
43 57:56:00 350 Eith Rang Naachahu Rakh Rakh Pair ||4||6||
S.N Time Ang Pankti(Punjabi)
1 4:16 489 ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥
2 8:01 350 ਵਾਜਾ ਮਤਿ ਪਖਾਵਜੁ ਭਾਉ ॥
3 9:52 350 ਹੋਇ ਅਨੰਦੁ ਸਦਾ ਮਨਿ ਚਾਉ ॥
4 12:15 589 ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥
5 13:03 350 ਏਹਾ ਭਗਤਿ ਏਹੋ ਤਪ ਤਾਉ ॥
6 13:50 1025 ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥ ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
7 14:11 1025 ਰਾਮ ਨਾਮ ਬਿਨੁ ਮੁਕਤਿ ਨ ਹੋਈ ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥
8 14:32 789 ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
9 15:11 687 ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
10 15:59 198 ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥
11 17:17 656 ਭੂਖੇ ਭਗਤਿ ਨ ਕੀਜੈ ॥
12 17:26 1025 ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥
13 18:56 350 ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥
14 19:45 350 ਪੂਰੇ ਤਾਲ ਜਾਣੈ ਸਾਲਾਹ ॥ ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥
15 21:57 791 ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥
16 22:38 791 ਬੇਦ ਪਾਠ ਮਤਿ ਪਾਪਾ ਖਾਇ ॥
17 23:37 718 ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
18 24:22:00 350 ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥
19 25:57:00 350 ਸਤੁ ਸੰਤੋਖੁ ਵਜਹਿ ਦੁਇ ਤਾਲ ॥
20 27:34:00 350 ਪੈਰੀ ਵਾਜਾ ਸਦਾ ਨਿਹਾਲ ॥
21 30:14:00 325 ਅਵਰ ਮੂਏ ਕਿਆ ਸੋਗੁ ਕਰੀਜੈ ॥ ਤਉ ਕੀਜੈ ਜਉ ਆਪਨ ਜੀਜੈ ॥੧॥
22 31:02:00 350 ਰਾਗੁ ਨਾਦੁ ਨਹੀ ਦੂਜਾ ਭਾਉ ॥
23 33:40:00 1024 ਗੁਰਮਤਿ ਛੋਡਹਿ ਉਝੜਿ ਜਾਈ ॥
ਮਨਮੁਖਿ ਰਾਮੁ ਨ ਜਪੈ ਅਵਾਈ ॥
24 35:36:00 160 ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥
25 36:42:00 160 ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥
26 39:37:00 937 ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
27 40:27:00 957 ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
28 40:52:00 943 ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥
29 41:15:00 943 ਆਪੇ ਪਾਰਿ ਉਤਾਰਣਹਾਰਾ ॥
30 41:33:00 350 ਰਾਗੁ ਨਾਦੁ ਨਹੀ ਦੂਜਾ ਭਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥
31 42:27:00 350 ਭਉ ਫੇਰੀ ਹੋਵੈ ਮਨ ਚੀਤਿ ॥
32 43:41:00 350 ਬਹਦਿਆ ਉਠਦਿਆ ਨੀਤਾ ਨੀਤਿ ॥
33 44:31:00 350 ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥
34 45:44:00 350 ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੩॥
35 46:39:00 350 ਸਿਖ ਸਭਾ ਦੀਖਿਆ ਕਾ ਭਾਉ ॥
36 50:08:00 1246 ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥
37 52:40:00 350 ਗੁਰਮੁਖਿ ਸੁਣਣਾ ਸਾਚਾ ਨਾਉ ॥
38 53:45:00 350 ਨਾਨਕ ਆਖਣੁ ਵੇਰਾ ਵੇਰ ॥
39 55:35:00 38 of Sri Dasam Granth Sahib ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
40 56:10:00 1375 ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
41 56:14:00 1376 ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥
42 57:31:00 262 ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥
43 57:56:00 350 ਇਤੁ ਰੰਗਿ ਨਾਚਹੁ ਰਖਿ ਰਖਿ ਪੈਰ ॥੪॥੬॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.