Audio
Gurbani Reference
ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥ ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥ ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥ ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥ ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥ ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥ ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥ ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥ ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥ ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥ ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥ ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥
Tho Bhaanaa Thaan Thripath Aghaaeae Raam || Man Thheeaa Thandtaa Sabh Thrisan Bujhaaeae Raam || Man Thheeaa Thandtaa Chookee Ddanjhaa Paaeiaa Bahuth Khajaanaa || Sikh Saevak Sabh Bhunchan Lagae Hano Sathagur Kai Kurabaanaa || Nirabho Bheae Khasam Rang Raathae Jam Kee Thraas Bujhaaeae || Naanak Dhaas Sadhaa Sang Saevak Thaeree Bhagath Karano Liv Laaeae ||3|| Pooree Aasaa Jee Manasaa Maerae Raam || Mohi Niragun Jeeo Sabh Gun Thaerae Raam || Sabh Gun Thaerae Thaakur Maerae Kith Mukh Thudhh Saalaahee || Gun Avagun Maeraa Kishh N Beechaariaa Bakhas Leeaa Khin Maahee || No Nidhh Paaee Vajee Vaadhhaaee Vaajae Anehadh Thoorae || Kahu Naanak Mai Var Ghar Paaeiaa Maerae Laathhae Jee Sagal Visoorae ||4||1||
Index
| S.N | Time | Ang | Pankti(English) |
| 1 | 1:42 | 325 | Aisae Ghar Ham Bahuth Basaaeae || |
| 2 | 2:03 | 959 | Karameheen Dhhan Karai Binanthee Kadh Naanak Aavai Vaaree || |
| 3 | 4:25 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 4 | 6:37 | 576 | Tho Bhaanaa Thaan Thripath Aghaaeae Raam || |
| 5 | 8:07 | 576 | Man Thheeaa Thandtaa Sabh Thrisan Bujhaaeae Raam || |
| 6 | 10:04 | 576 | Man Thheeaa Thandtaa Chookee Ddanjhaa Paaeiaa Bahuth Khajaanaa || |
| 7 | 12:33 | 305 | Fir Charrai Dhivas Gurabaanee Gaavai Behadhiaa Outhadhiaa Har Naam Dhhiaavai || |
| 8 | 13:50 | 474 | Vasathoo Andhar Vasath Samaavai Dhoojee Hovai Paas || |
| 9 | 16:34 | 576 | Sun Sajan Jee Maiddarrae Meethaa Raam || |
| 10 | 16:50 | 576 | Gur Manthra Sabadh Sach Dheethaa Raam || |
| 11 | 18:30 | 576 | Sikh Saevak Sabh Bhunchan Lagae Hano Sathagur Kai Kurabaanaa || |
| 12 | 20:41 | 428 | Eis Jug Mehi Sobhaa Naam Kee Bin Naavai Sobh N Hoe || |
| 13 | 21:09 | 576 | Nirabho Bheae Khasam Rang Raathae Jam Kee Thraas Bujhaaeae || |
| 14 | 23:38 | 337 | Surag Baas N Baashheeai Ddareeai N Narak Nivaas || Honaa Hai So Hoee Hai Manehi N Keejai Aas ||1|| |
| 16 | 25:32 | 2 | Jin Saeviaa Thin Paaeiaa Maan || |
| 17 | 26:59 | 576 | Naanak Dhaas Sadhaa Sang Saevak Thaeree Bhagath Karano Liv Laaeae ||3|| |
| 18 | 27:53 | 540 | Sabh Jaae Milahu Sathiguroo Ko Maeree Jindhurreeeae Jo Har Har Naam Dhrirraavai Raam || |
| 19 | 29:43 | 540 | Har Japadhiaa Khin Dtil N Keejee Maeree Jindhurreeeae Math K Jaapai Saahu Aavai K N Aavai Raam || |
| 20 | 32:07 | 1370 | Kabeer Saadhhoo Ko Milanae Jaaeeai Saathh N Leejai Koe || Paashhai Paao N Dheejeeai Aagai Hoe S Hoe ||116|| |
| 21 | 35:42 | 282 | Man Moorakh Kaahae Bilalaaeeai || Purab Likhae Kaa Likhiaa Paaeeai || |
| 22 | 36:18 | 576 | Pooree Aasaa Jee Manasaa Maerae Raam || |
| 23 | 37:16 | 576 | Mohi Niragun Jeeo Sabh Gun Thaerae Raam || |
| 24 | 37:33 | 576 | Sabh Gun Thaerae Thaakur Maerae Kith Mukh Thudhh Saalaahee || |
| 25 | 37:56 | 1370 | Maarag Mothee Beethharae Andhhaa Nikasiou Aae || Joth Binaa Jagadhees Kee Jagath Oulanghae Jaae ||114|| |
| 26 | 40:42 | 295 | Saas Saas Simarahu Gobindh || |
| 27 | 44:36 | 576 | Gun Avagun Maeraa Kishh N Beechaariaa Bakhas Leeaa Khin Maahee || |
| 28 | 46:19 | 1376 | Kabeer Kaaeiaa Kaachee Kaaravee Kaeval Kaachee Dhhaath || Saabath Rakhehi Th Raam Bhaj Naahi Th Binathee Baath ||222|| |
| 29 | 50:11 | 576 | No Nidhh Paaee Vajee Vaadhhaaee Vaajae Anehadh Thoorae || |
| 30 | 52:46 | 485 | Sabh Gobindh Hai Sabh Gobindh Hai Gobindh Bin Nehee Koee || |
| 31 | 53:54 | 728 | Ham Nehee Changae Buraa Nehee Koe || |
| 32 | 54:05 | 383 | Buraa Bhalaa Kahu Kis No Keheeai Sagalae Jeea Thumhaarae ||1|| Rehaao || |
| 33 | 55;50 | 450 | Hun Vathai Har Naam N Beejiou Agai Bhukhaa Kiaa Khaaeae || |
| 34 | 56:08 | 576 | Kahu Naanak Mai Var Ghar Paaeiaa Maerae Laathhae Jee Sagal Visoorae ||4||1|| |
| 35 | 57:33 | 676 | Dhaath Piaaree Visariaa Dhaathaaraa || |
| S.N | Time | Ang | Pankti(Punjabi) |
| 1 | 1:42 | 325 | ਐਸੇ ਘਰ ਹਮ ਬਹੁਤੁ ਬਸਾਏ ॥ |
| 2 | 2:03 | 959 | ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ |
| 3 | 4:25 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 4 | 6:37 | 576 | ਤਉ ਭਾਣਾ ਤਾਂ ਤ੍ਰਿਪਤਿ ਅਘਾਏ ਰਾਮ ॥ |
| 5 | 8:07 | 576 | ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥ |
| 6 | 10:04 | 576 | ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥ |
| 7 | 12:33 | 305 | ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ |
| 8 | 13:50 | 474 | ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ |
| 9 | 16:34 | 576 | ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥ |
| 10 | 16:50 | 576 | ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥ |
| 11 | 18:30 | 576 | ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥ |
| 12 | 20:41 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |
| 13 | 21:09 | 576 | ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥ |
| 14 | 23:38 | 337 | ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥ |
| 16 | 25:32 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 17 | 26:59 | 576 | ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥੩॥ |
| 18 | 27:53 | 540 | ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥ |
| 19 | 29:43 | 540 | ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥ |
| 20 | 32:07 | 1370 | ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥ ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥ |
| 21 | 35:42 | 282 | ਮਨ ਮੂਰਖ ਕਾਹੇ ਬਿਲਲਾਈਐ ॥ ਪੁਰਬ ਲਿਖੇ ਕਾ ਲਿਖਿਆ ਪਾਈਐ ॥ |
| 22 | 36:18 | 576 | ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥ |
| 23 | 37:16 | 576 | ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥ |
| 24 | 37:33 | 576 | ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥ |
| 25 | 37:56 | 1370 | ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥ ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥ |
| 26 | 40:42 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 27 | 44:36 | 576 | ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥ |
| 28 | 46:19 | 1376 | ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥ ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥ |
| 29 | 50:11 | 576 | ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥ |
| 30 | 52:46 | 485 | ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ |
| 31 | 53:54 | 728 | ਹਮ ਨਹੀ ਚੰਗੇ ਬੁਰਾ ਨਹੀ ਕੋਇ ॥ |
| 32 | 54:05 | 383 | ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥ |
| 33 | 55;50 | 450 | ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ |
| 34 | 56:08 | 576 | ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥ |
| 35 | 57:33 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |




