ਦੁੱਖ ਵਿੱਚ ਸੁੱਖਾਂ ਦੀ ਪ੍ਰਾਪਤੀ Finding happiness in suffering | ਪੋਹ ਦੀ ਸੰਗਰਾਂਦ | Poh Month

ਦੁੱਖ ਵਿੱਚ ਸੁੱਖਾਂ ਦੀ ਪ੍ਰਾਪਤੀ | Finding happiness in suffering | ਪੋਹ ਦੀ ਸੰਗਰਾਂਦ | Poh Month

Audio

0:00 / 0:00

Gurbani Reference

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

Pokh Thukhaar N Viaapee Kanth Miliaa Har Naahu || Man Baedhhiaa Charanaarabindh Dharasan Lagarraa Saahu || Outt Govindh Gopaal Raae Saevaa Suaamee Laahu || Bikhiaa Pohi N Sakee Mil Saadhhoo Gun Gaahu || Jeh Thae Oupajee Theh Milee Sachee Preeth Samaahu || Kar Gehi Leenee Paarabreham Bahurr N Vishhurreeaahu || Baar Jaao Lakh Baereeaa Har Sajan Agam Agaahu || Saram Pee Naaraaeinai Naanak Dhar Peeaahu || Pokh Suohandhaa Sarab Sukh Jis Bakhasae Vaeparavaahu ||11||

Author Guru Nanak Dev Ji
Scripture Shri Guru Granth Saheb Ji

Index

Start Ang Gurbani English
4:38.464 135 Pokh Thukhaar N Viaapee Kanth Miliaa Har Naahu ||
13:01.185 135 Man Baedhhiaa Charanaarabindh Dharasan Lagarraa Saahu ||
21:57.028 135 Outt Govindh Gopaal Raae Saevaa Suaamee Laahu ||
24:20.315 135 Bikhiaa Pohi N Sakee Mil Saadhhoo Gun Gaahu ||
28:06.764 791 Dheevaa Balai Andhhaeraa Jaae || Baedh Paath Math Paapaa Khaae ||
31:54.569 791 Ougavai Soor N Jaapai Chandh ||
33:18.870 495 Kaahae Rae Man Chithavehi Oudham Jaa Aahar Har Jeeo Pariaa || Sail Pathhar Mehi Janth Oupaaeae Thaa Kaa Rijak Aagai Kar Dhhariaa ||1||
36:46.893 791 Jeh Giaan Pragaas Agiaan Mittanth ||
40:36.072 135 Jeh Thae Oupajee Theh Milee Sachee Preeth Samaahu ||
43:02.389 135 Kar Gehi Leenee Paarabreham Bahurr N Vishhurreeaahu ||
45:57.732 Sakhee Vas Aaeiaa Fir Shhodd N Jaaee Eih Reeth Bhalee Bhagavanthai ||
46:33.713 135 Baar Jaao Lakh Baereeaa Har Sajan Agam Agaahu ||
49:39.223 891 Janam Janam Kaa Soeiaa Jaag ||1||
54:14.494 135 Saram Pee Naaraaeinai Naanak Dhar Peeaahu ||
56:35.847 135 Pokh Suohandhaa Sarab Sukh Jis Bakhasae Vaeparavaahu ||11||
Start Ang Gurbani Gurmukhi
4:38.464 135 ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
13:01.185 135 ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
21:57.028 135 ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
24:20.315 135 ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
28:06.764 791 ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥
31:54.569 791 ਉਗਵੈ ਸੂਰੁ ਨ ਜਾਪੈ ਚੰਦੁ ॥
33:18.870 495 ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
36:46.893 791 ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥
40:36.072 135 ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
43:02.389 135 ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
45:57.732 ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
46:33.713 135 ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
49:39.223 891 ਜਨਮ ਜਨਮ ਕਾ ਸੋਇਆ ਜਾਗੁ ॥੧॥
54:14.494 135 ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
56:35.847 135 ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.