Audio
Gurbani Reference
ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥ ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥ ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥ ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥
Sathigur Miliai Dhhaavath Thhanmihaaa Nij Ghar Vasiaa Aaeae || Naam Vihaajhae Naam Leae Naam Rehae Samaaeae || Dhhaavath Thhanmihaaa Sathigur Miliai Dhasavaa Dhuaar Paaeiaa || Thithhai Anmrith Bhojan Sehaj Dhhun Oupajai Jith Sabadh Jagath Thhanmih Rehaaeiaa || Man Thoon Math Maan Karehi J Ho Kishh Jaanadhaa Guramukh Nimaanaa Hohu || Anthar Agiaan Ho Budhh Hai Sach Sabadh Mal Khohu || Hohu Nimaanaa Sathiguroo Agai Math Kishh Aap Lakhaavehae || Theh Anaek Vaajae Sadhaa Anadh Hai Sachae Rehiaa Samaaeae || Eio Kehai Naanak Sathigur Miliai Dhhaavath Thhanmihaaa Nij Ghar Vasiaa Aaeae ||4||
Index
| Time | Ang | Pankti English |
| 01:27 | 1429 | Tharas Paeiaa Miharaamath Hoee Sathigur Sajan Miliaa || |
| 03:39 | 440 | Sathigur Miliai Dhhaavath Thhanmihaaa Nij Ghar Vasiaa Aaeae || |
| 05:36 | 633 | Jo Nar Dhukh Mai Dhukh Nehee Maanai || |
| 06:22 | 953 | Naanak Dhukheeaa Sabh Sansaar || |
| 07:06 | 937 | Laekh N Mittee Hae Sakhee Jo Likhiaa Karathaar || |
| 08:42 | 633 | Sukh Sanaehu Ar Bhai Nehee Jaa Kai Kanchan Maattee Maanai ||1|| Rehaao || |
| 10:25 | 219 | Sukh Dhukh Dhono Sam Kar Jaanai Aour Maan Apamaanaa || |
| 11:41 | 262 | Prabh Kaa Simaran Sabh Thae Oochaa || |
| 12:06 | 1383 | Fareedhaa Dhil Rathaa Eis Dhunee Sio Dhunee N Kithai Kanm || |
| 14:26 | 1384 | Misal Fakeeraan Gaakharree S Paaeeai Poor Karanm ||111|| |
| 19:20 | 440 | Naam Vihaajhae Naam Leae Naam Rehae Samaaeae || |
| 23:10:00 | 440 | Dhhaavath Thhanmihaaa Sathigur Miliai Dhasavaa Dhuaar Paaeiaa || |
| 25:43:00 | 864 | Guroo Guroo Gur Kar Man Mor || Guroo Binaa Mai Naahee Hor || |
| 26:52:00 | 1401 | Gur Jehaaj Khaevatt Guroo Gur Bin Thariaa N Koe || |
| 33:00:00 | 727 | Har Jas Rae Manaa Gaae Lai Jo Sangee Hai Thaero || |
| 33:14:00 | 440 | Thithhai Anmrith Bhojan Sehaj Dhhun Oupajai Jith Sabadh Jagath Thhanmih Rehaaeiaa || |
| 34:14:00 | 1329 | Khimaa Dhheeraj Kar Goo Lavaeree Sehajae Bashharaa Kheer Peeai || |
| 36:44:00 | 295 | Saas Saas Simarahu Gobindh || |
| 40:20:00 | 440 | Man Thoon Math Maan Karehi J Ho Kishh Jaanadhaa Guramukh Nimaanaa Hohu || |
| 42:01:00 | 440 | Anthar Agiaan Ho Budhh Hai Sach Sabadh Mal Khohu || |
| 43:42:00 | 562 | Thoo Baeanth Ko Viralaa Jaanai || |
| 48:33:00 | 515 | Vaahu Vaahu Baanee Nirankaar Hai This Jaevadd Avar N Koe || |
| 49:14:00 | 262 | Prabh Kaa Simaran Sabh Thae Oochaa || |
| 49:22:00 | 440 | Hohu Nimaanaa Sathiguroo Agai Math Kishh Aap Lakhaavehae || |
| 50:36:00 | 440 | Theh Anaek Vaajae Sadhaa Anadh Hai Sachae Rehiaa Samaaeae || |
| 54:44:00 | 440 | Eio Kehai Naanak Sathigur Miliai Dhhaavath Thhanmihaaa Nij Ghar Vasiaa Aaeae ||4|| |
| 57:51:00 | 83 | Eik Jaagandhae Naa Lehann Eikanaa Suthiaa Dhaee Outhaal ||1|| |
| Time | Ang | Pankti Punjabi |
| 01:27 | 1429 | ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ |
| 03:39 | 440 | ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ |
| 05:36 | 633 | ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ |
| 06:22 | 953 | ਨਾਨਕ ਦੁਖੀਆ ਸਭੁ ਸੰਸਾਰੁ ॥ |
| 07:06 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |
| 08:42 | 633 | ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ |
| 10:25 | 219 | ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ |
| 11:41 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 12:06 | 1383 | ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥ |
| 14:26 | 1384 | ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥ |
| 19:20 | 440 | ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥ |
| 23:10:00 | 440 | ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ |
| 25:43:00 | 864 | ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥ ਗੁਰੂ ਬਿਨਾ ਮੈ ਨਾਹੀ ਹੋਰ ॥ |
| 26:52:00 | 1401 | ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥ |
| 33:00:00 | 727 | ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ |
| 33:14:00 | 440 | ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ |
| 34:14:00 | 1329 | ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥ |
| 36:44:00 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 40:20:00 | 440 | ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ |
| 42:01:00 | 440 | ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥ |
| 43:42:00 | 562 | ਤੂ ਬੇਅੰਤੁ ਕੋ ਵਿਰਲਾ ਜਾਣੈ ॥ |
| 48:33:00 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 49:14:00 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 49:22:00 | 440 | ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ |
| 50:36:00 | 440 | ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥ |
| 54:44:00 | 440 | ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥ |
| 57:51:00 | 83 | ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥ |




