Audio
Gurbani Reference
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥ ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥ ਬਾਝੁ ਥੂਨੀਆ ਛਪਰਾ ਥਾਮ੍ਹ੍ਹਿਆ ਨੀਘਰਿਆ ਘਰੁ ਪਾਇਆ ਰੇ ॥ ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥ ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥ ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥
Adhham Chanddaalee Bhee Brehamanee Soodhee Thae Sraesattaaee Rae || Paathaalee Aakaasee Sakhanee Lehabar Boojhee Khaaee Rae ||1|| Ghar Kee Bilaaee Avar Sikhaaee Moosaa Dhaekh Ddaraaee Rae || Aj Kai Vas Gur Keeno Kaehar Kookar Thinehi Lagaaee Rae ||1|| Rehaao || Baajh Thhooneeaa Shhaparaa Thhaamihaaa Neeghariaa Ghar Paaeiaa Rae || Bin Jarreeeae Lai Jarriou Jarraavaa Thhaevaa Acharaj Laaeiaa Rae ||2|| Dhaadhee Dhaadh N Pahuchanehaaraa Choopee Nirano Paaeiaa Rae || Maal Dhuleechai Baithee Lae Mirathak Nain Dhikhaalan Dhhaaeiaa Rae ||3||
Index
| S.N | Time | Ang | Pankti(English) |
| 1 | 1:26 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 2 | 2:04 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 3 | 2:54 | 1064 | Vaddai Bhaag Eihu Sareer Paaeiaa || |
| 4 | 3:34 | 1399 | Gur Bin Ghor Andhhaar Guroo Bin Samajh N Aavai || |
| 5 | 4:57 | 1399 | Gur Bin Surath N Sidhh Guroo Bin Mukath N Paavai || |
| 6 | 6:58 | 1372 | Kabeer Saachaa Sathigur Kiaa Karai Jo Sikhaa Mehi Chook || Andhhae Eaek N Laagee Jio Baans Bajaaeeai Fook ||158|| |
| 7 | 8:02 | 381 | Adhham Chanddaalee Bhee Brehamanee Soodhee Thae Sraesattaaee Rae || |
| 8 | 12:36 | 381 | Paathaalee Aakaasee Sakhanee Lehabar Boojhee Khaaee Rae ||1|| |
| 9 | 16:44 | 381 | Ghar Kee Bilaaee Avar Sikhaaee Moosaa Dhaekh Ddaraaee Rae || |
| 10 | 17:12 | 1285 | Baabeehaa Anmrith Vaelai Boliaa Thaan Dhar Sunee Pukaar || |
| 11 | 17:38 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 12 | 17:59 | 2 | Anmrith Vaelaa Sach Naao Vaddiaaee Veechaar || |
| 13 | 18:53 | 295 | Saas Saas Simarahu Gobindh || |
| 14 | 19:21 | 1418 | Jinaa Sathigur Purakh N Saeviou Sabadh N Keetho Veechaar || Oue Maanas Joon N Aakheean Pasoo Dtor Gaavaar || |
| 15 | 20:47 | 1356 | Gur Manthr Heenasy Jo Praanee Dhhriganth Janam Bhrasattaneh || Kookareh Sookareh Garadhhabheh Kaakeh Sarapaneh Thul Khaleh ||33|| |
| 16 | 25:08:00 | 1366 | Kabeer Log K Nindhai Bapurraa Jih Man Naahee Giaan || Raam Kabeeraa Rav Rehae Avar Thajae Sabh Kaam ||46|| |
| 17 | 29:00:00 | 381 | Aj Kai Vas Gur Keeno Kaehar Kookar Thinehi Lagaaee Rae ||1|| Rehaao || |
| 18 | 32:25:00 | 470 | Mithath Neevee Naanakaa Gun Changiaaeeaa Thath || |
| 19 | 36:33:00 | 381 | Baajh Thhooneeaa Shhaparaa Thhaamihaaa Neeghariaa Ghar Paaeiaa Rae || |
| 20 | 37:19:00 | 337 | Surag Baas N Baashheeai Ddareeai N Narak Nivaas || Honaa Hai So Hoee Hai Manehi N Keejai Aas ||1|| |
| 21 | 39:16:00 | 381 | Bin Jarreeeae Lai Jarriou Jarraavaa Thhaevaa Acharaj Laaeiaa Rae ||2|| |
| 22 | 40:12:00 | 973 | Baanaarasee Thap Karai Oulatt Theerathh Marai Agan Dhehai Kaaeiaa Kalap Keejai || Asumaedhh Jag Keejai Sonaa Garabh Dhaan Dheejai Raam Naam Sar Thoo N Poojai ||1|| Shhodd Shhodd Rae Paakhanddee Man Kapatt N Keejai || |
| 23 | 43:44:00 | 1420 | Vin Boliaa Sabh Kishh Jaanadhaa Kis Aagai Keechai Aradhaas || |
| 24 | 44:33:00 | 1246 | Jis Kee Vasath Soee Lai Jaaeigaa Ros Kisai Sio Keejai || |
| 25 | 45:00:00 | 515 | Vaahu Vaahu Baanee Nirankaar Hai This Jaevadd Avar N Koe || |
| 26 | 45:27:00 | 2 | Jin Saeviaa Thin Paaeiaa Maan || |
| 27 | 45:50:00 | 381 | Dhaadhee Dhaadh N Pahuchanehaaraa Choopee Nirano Paaeiaa Rae || |
| 28 | 48:08:00 | 149 | Naanak Bolan Jhakhanaa Dhukh Shhadd Mangeeahi Sukh || Sukh Dhukh Dhue Dhar Kaparrae Pehirehi Jaae Manukh || Jithhai Bolan Haareeai Thithhai Changee Chup ||2|| |
| 29 | 55:27:00 | 381 | Maal Dhuleechai Baithee Lae Mirathak Nain Dhikhaalan Dhhaaeiaa Rae ||3|| |
| 30 | 56:53:00 | 485 | Sabh Gobindh Hai Sabh Gobindh Hai Gobindh Bin Nehee Koee || |
| 31 | 57:19:00 | 485 | Saap Kunch Shhoddai Bikh Nehee Shhaaddai || |
| 32 | 58:38:00 | Bhai Gurdas Varan Vaar 10, Pauri 9 of 23 | Doorahu Daykhi Dandauti Kari Chhadi Singhaasanu Hari Jee Aaay | |
| S.N | Time | Ang | Pankti(Punjabi) |
| 1 | 1:26 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 2 | 2:04 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 3 | 2:54 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 4 | 3:34 | 1399 | ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥ |
| 5 | 4:57 | 1399 | ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥ |
| 6 | 6:58 | 1372 | ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ |
| 7 | 8:02 | 381 | ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ |
| 8 | 12:36 | 381 | ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥ |
| 9 | 16:44 | 381 | ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥ |
| 10 | 17:12 | 1285 | ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ |
| 11 | 17:38 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 12 | 17:59 | 2 | ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ |
| 13 | 18:53 | 295 | ਸਾਸਿ ਸਾਸਿ ਸਿਮਰਹੁ ਗੋਬਿੰਦ ॥ |
| 14 | 19:21 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 15 | 20:47 | 1356 | ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ |
| 16 | 25:08:00 | 1366 | ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥ |
| 17 | 29:00:00 | 381 | ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥ |
| 18 | 32:25:00 | 470 | ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ |
| 19 | 36:33:00 | 381 | ਬਾਝੁ ਥੂਨੀਆ ਛਪਰਾ ਥਾਮ੍ਹ੍ਹਿਆ ਨੀਘਰਿਆ ਘਰੁ ਪਾਇਆ ਰੇ ॥ |
| 20 | 37:19:00 | 337 | ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥ |
| 21 | 39:16:00 | 381 | ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥ |
| 22 | 40:12:00 | 973 | ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ |
| 23 | 43:44:00 | 1420 | ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥ |
| 24 | 44:33:00 | 1246 | ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ |
| 25 | 45:00:00 | 515 | ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ |
| 26 | 45:27:00 | 2 | ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ |
| 27 | 45:50:00 | 381 | ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥ |
| 28 | 48:08:00 | 149 | ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ |
| 29 | 55:27:00 | 381 | ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥ |
| 30 | 56:53:00 | 485 | ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ |
| 31 | 57:19:00 | 485 | ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ |
| 32 | 58:38:00 | Bhai Gurdas Varan Vaar 10, Pauri 9 of 23 | ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣੁ ਹਰਿ ਜੀ ਆਏ। |




