Audio
Gurbani Reference
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥ ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥ ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥
Kabeer Maanas Janam Dhulanbh Hai Hoe N Baarai Baar || Kabeer Marathaa Marathaa Jag Mooaa Mar Bhee N Jaaniaa Koe || Aisae Maranae Jo Marai Bahur N Maranaa Hoe ||29|| Kabeer Jis Maranae Thae Jag Ddarai Maerae Man Aanandh || Maranae Hee Thae Paaeeai Pooran Paramaanandh ||22|| Kabeer Eihu Than Jaaeigaa Kavanai Maarag Laae || Kai Sangath Kar Saadhh Kee Kai Har Kae Gun Gaae ||28||
Index
| S.N | Time | Ang | Pankti(English) |
| 1 | 2:50 | 440 | Man Thoon Joth Saroop Hai Aapanaa Mool Pashhaan || |
| 2 | 3:48 | 1364 | Kabeer Maanas Janam Dhulanbh Hai Hoe N Baarai Baar || |
| 3 | 4:00 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 4 | 4:52 | 368 | Aaeiaa Maran Dhhuraahu Houmai Roeeai || |
| 5 | 5:04 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 6 | 7:47 | 1376 | Kabeer Man Jaanai Sabh Baath Jaanath Hee Aougan Karai || |
| 7 | 9:14:00 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 8 | 9:42:00 | 103 | Thoon Maeraa Pithaa Thoonhai Maeraa Maathaa || Thoon Maeraa Bandhhap Thoon Maeraa Bhraathaa || |
| 9 | 10:24:00 | 1376 | Kabeer Man Jaanai Sabh Baath Jaanath Hee Aougan Karai || |
| 10 | 11:17:00 | 368 | Aaeiaa Maran Dhhuraahu Houmai Roeeai || Guramukh Naam Dhhiaae Asathhir Hoeeai ||1|| |
| 11 | 12:59:00 | 1364 | Kabeer Marathaa Marathaa Jag Mooaa Mar Bhee N Jaaniaa Koe || Aisae Maranae Jo Marai Bahur N Maranaa Hoe ||29|| |
| 12 | 15:59:00 | 1364 | Kabeer Jis Maranae Thae Jag Ddarai Maerae Man Aanandh || Maranae Hee Thae Paaeeai Pooran Paramaanandh ||22|| |
| 13 | 17:49:00 | 1 | Hukamai Andhar Sabh Ko Baahar Hukam N Koe || |
| 14 | 17:56:00 | 1239 | Ghalae Aavehi Naanakaa Sadhae Outhee Jaahi ||1|| |
| 15 | 21:11:00 | 188 | Kaa Kee Maaee Kaa Ko Baap || Naam Dhhaareek Jhoothae Sabh Saak ||1|| |
| 16 | 28:43:00 | 1102 | Pehilaa Maran Kabool Jeevan Kee Shhadd Aas || Hohu Sabhanaa Kee Raenukaa Tho Aao Hamaarai Paas ||1|| |
| 17 | 33:28:00 | 253 | Ath Sundhar Kuleen Chathur Mukh N(g)iaanee Dhhanavanth || Mirathak Keheeahi Naanakaa Jih Preeth Nehee Bhagavanth ||1|| |
| 18 | 37:30:00 | 1364 | Kabeer Eihu Than Jaaeigaa Kavanai Maarag Laae || |
| 19 | 37:55:00 | 1364 | Kai Sangath Kar Saadhh Kee Kai Har Kae Gun Gaae ||28|| |
| 20 | 38:23:00 | 325 | Aisae Ghar Ham Bahuth Basaaeae || |
| 21 | 40:20:00 | 842 | Jis Dhaa Saahib Ddaadtaa Hoe || This No Maar N Saakai Koe || |
| 22 | 41:13:00 | 962 | Thoo Bhagathaa Kai Vas Bhagathaa Thaan Thaeraa ||10|| |
| 23 | 42:50:00 | 969 | Raam Kabeeraa Eaek Bheae Hai Koe N Sakai Pashhaanee ||6||3|| |
| 24 | 43:25:00 | 1075 | Har Kaa Saevak So Har Jaehaa || |
| 25 | 44:21:00 | 327 | Jih Maranai Sabh Jagath Tharaasiaa || So Maranaa Gur Sabadh Pragaasiaa ||1|| |
| 26 | 46:10:00 | 536 | Jagath Mai Jhoothee Dhaekhee Preeth || |
| 27 | 46:16:00 | 1429 | Jo Oupajiou So Binas Hai Paro Aaj Kai Kaal || Naanak Har Gun Gaae Lae Shhaadd Sagal Janjaal ||52|| |
| 28 | 48:41:00 | 327 | Ab Kaisae Maro Maran Man Maaniaa || |
| 29 | 50:57:00 | 603 | Sabadh Marahu Fir Jeevahu Sadh Hee Thaa Fir Maran N Hoee || |
| 30 | 56:52:00 | 327 | Mar Mar Jaathae Jin Raam N Jaaniaa ||1|| Rehaao || |
| S.N | Time | Ang | Pankti(Punjabi) |
| 1 | 2:50 | 440 | ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ |
| 2 | 3:48 | 1364 | ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ |
| 3 | 4:00 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 4 | 4:52 | 368 | ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ |
| 5 | 5:04 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 6 | 7:47 | 1376 | ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ |
| 7 | 9:14:00 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 8 | 9:42:00 | 103 | ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ |
| 9 | 10:24:00 | 1376 | ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ |
| 10 | 11:17:00 | 368 | ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥ |
| 11 | 12:59:00 | 1364 | ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥ |
| 12 | 15:59:00 | 1364 | ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ |
| 13 | 17:49:00 | 1 | ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ |
| 14 | 17:56:00 | 1239 | ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ |
| 15 | 21:11:00 | 188 | ਕਾ ਕੀ ਮਾਈ ਕਾ ਕੋ ਬਾਪ ॥ ਨਾਮ ਧਾਰੀਕ ਝੂਠੇ ਸਭਿ ਸਾਕ ॥੧॥ |
| 16 | 28:43:00 | 1102 | ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ |
| 17 | 33:28:00 | 253 | ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥ |
| 18 | 37:30:00 | 1364 | ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥ |
| 19 | 37:55:00 | 1364 | ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥ |
| 20 | 38:23:00 | 325 | ਐਸੇ ਘਰ ਹਮ ਬਹੁਤੁ ਬਸਾਏ ॥ |
| 21 | 40:20:00 | 842 | ਜਿਸ ਦਾ ਸਾਹਿਬੁ ਡਾਢਾ ਹੋਇ ॥ ਤਿਸ ਨੋ ਮਾਰਿ ਨ ਸਾਕੈ ਕੋਇ ॥ |
| 22 | 41:13:00 | 962 | ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥ |
| 23 | 42:50:00 | 969 | ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥੬॥੩॥ |
| 24 | 43:25:00 | 1075 | ਹਰਿ ਕਾ ਸੇਵਕੁ ਸੋ ਹਰਿ ਜੇਹਾ |
| 25 | 44:21:00 | 327 | ਜਿਹ ਮਰਨੈ ਸਭੁ ਜਗਤੁ ਤਰਾਸਿਆ ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥੧॥ |
| 26 | 46:10:00 | 536 | ਜਗਤ ਮੈ ਝੂਠੀ ਦੇਖੀ ਪ੍ਰੀਤਿ ॥ |
| 27 | 46:16:00 | 1429 | ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ |
| 28 | 48:41:00 | 327 | ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥ |
| 29 | 50:57:00 | 603 | ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ |
| 30 | 56:52:00 | 327 | ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥ ਰਹਾਉ ॥ |




