ਮਨ ਪਵਿੱਤਰ ਕਿਦਾਂ ਹੋਵੇ How should the mind be pure

ਮਨ ਪਵਿੱਤਰ ਕਿਦਾਂ ਹੋਵੇ | How should the mind be pure

Audio

0:00 / 0:00

Gurbani Reference

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥

Bhaanddaa Hashhaa Soe Jo This Bhaavasee || Bhaanddaa Ath Maleen Dhhothaa Hashhaa N Hoeisee || Guroo Dhuaarai Hoe Sojhee Paaeisee || Eaeth Dhuaarai Dhhoe Hashhaa Hoeisee || Mailae Hashhae Kaa Veechaar Aap Varathaaeisee || Math Ko Jaanai Jaae Agai Paaeisee || Jaehae Karam Kamaae Thaehaa Hoeisee || Anmrith Har Kaa Naao Aap Varathaaeisee || Chaliaa Path Sio Janam Savaar Vaajaa Vaaeisee || Maanas Kiaa Vaechaaraa Thihu Lok Sunaaeisee || Naanak Aap Nihaal Sabh Kul Thaarasee ||1||4||6||

Author Guru Nanak Dev Ji
Ang 730
Raag Raag Suhi (ਸੂਹੀ)
Scripture Shri Guru Granth Saheb Ji

Index

S.N Time Ang Pankti(English)
1 1:42 1075 Lakh Chouraaseeh Jon Sabaaee || Maanas Ko Prabh Dheeee Vaddiaaee ||
2 3:10 730 Bhaanddaa Hashhaa Soe Jo This Bhaavasee ||
3 3:30 885 Maattee Maattee Hoee Eaek ||
4 4:25 1427 Ghatt Ghatt Mai Har Joo Basai Santhan Kehiou Pukaar ||
5 4:38 440 Man Thoon Joth Saroop Hai Aapanaa Mool Pashhaan ||
6 8:23 730 Bhaanddaa Ath Maleen Dhhothaa Hashhaa N Hoeisee ||
7 11:58 558 Man Mailai Sabh Kishh Mailaa Than Dhhothai Man Hashhaa N Hoe ||
8 12:19 789 Naavan Chalae Theerathhee Man Khottai Than Chor || Eik Bhaao Lathhee Naathiaa Dhue Bhaa Charreeas Hor ||
9 16:05 676 Dhaath Piaaree Visariaa Dhaathaaraa ||
10 19:39 71 Eih Jagath Bharam Bhulaaeiaa Viralaa Boojhai Koe ||1||
11 20:25 198 Niramal Oudhak Govindh Kaa Naam || Majan Karath Pooran Sabh Kaam ||1||
12 21:35 558 Jap Man Maerae Thoo Eaeko Naam ||
13 21:50 558 Sathigur Dheeaa Mo Ko Eaehu Nidhhaan ||1|| Rehaao ||
14 22:42 730 Guroo Dhuaarai Hoe Sojhee Paaeisee || Eaeth Dhuaarai Dhhoe Hashhaa Hoeisee ||
15 28:16 358 Dheevaa Maeraa Eaek Naam Dhukh Vich Paaeiaa Thael ||
16 29:01 358 Oun Chaanan Ouhu Sokhiaa Chookaa Jam Sio Mael ||1||
17 32:40 919 Mann Dhhovahu Sabadh Laagahu Har Sio Rehahu Chith Laae ||
18 34:12 491 Raam Raam Sabh Ko Kehai Kehiai Raam N Hoe ||
19 36:41 730 Mailae Hashhae Kaa Veechaar Aap Varathaaeisee ||
20 39:07 730 Math Ko Jaanai Jaae Agai Paaeisee ||
21 40:07 730 Jaehae Karam Kamaae Thaehaa Hoeisee ||
22 45:42 726 Jo This Bhaavai Naanakaa Saaee Gal Changee ||22||2||
23 45:47 613 Thum Karahu Bhalaa Ham Bhalo N Jaaneh Thum Sadhaa Sadhaa Dhaeiaalaa ||
24 47:31 730 Anmrith Har Kaa Naao Aap Varathaaeisee ||
25 48:34 730 Chaliaa Path Sio Janam Savaar Vaajaa Vaaeisee ||
26 51:05 730 Maanas Kiaa Vaechaaraa Thihu Lok Sunaaeisee ||
27 52:11 646 Sathigur Agai Dtehi Po Sabh Kishh Jaanai Jaan ||
28 53:14 646 Aasaa Manasaa Jalaae Thoo Hoe Rahu Mihamaan ||
29 54:07 730 Naanak Aap Nihaal Sabh Kul Thaarasee ||1||4||6||
30 58:14 485 Sabh Gobindh Hai Sabh Gobindh Hai Gobindh Bin Nehee Koee ||
S.N Time Ang Pankti(Punjabi)
1 1:42 1075 ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥
2 3:10 730 ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥
3 3:30 885 ਮਾਟੀ ਮਾਟੀ ਹੋਈ ਏਕ ॥
4 4:25 1427 ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
5 4:38 440 ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
6 8:23 730 ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
7 11:58 558 ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥
8 12:19 789 ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
9 16:05 676 ਦਾਤਿ ਪਿਆਰੀ ਵਿਸਰਿਆ ਦਾਤਾਰਾ ॥
10 19:39 71 ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥
11 20:25 198 ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਮਜਨੁ ਕਰਤ ਪੂਰਨ ਸਭਿ ਕਾਮ ॥੧॥
12 21:35 558 ਜਪਿ ਮਨ ਮੇਰੇ ਤੂ ਏਕੋ ਨਾਮੁ ॥
13 21:50 558 ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥
14 22:42 730 ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥
15 28:16 358 ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
16 29:01 358 ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
17 32:40 919 ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
18 34:12 491 ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
19 36:41 730 ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
20 39:07 730 ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
21 40:07 730 ਜੇਹੇ ਕਰਮ ਕਮਾਇ ਤੇਹਾ ਹੋਇਸੀ ॥
22 45:42 726 ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥
23 45:47 613 ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
24 47:31 730 ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
25 48:34 730 ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
26 51:05 730 ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
27 52:11 646 ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
28 53:14 646 ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
29 54:07 730 ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
30 58:14 485 ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥

Comments

Your email address will not be published. Required fields are marked *

This site is protected by reCAPTCHA and the Google Privacy Policy and Terms of Service apply.

This site uses Akismet to reduce spam. Learn how your comment data is processed.