Audio
Gurbani Reference
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ ਦੇਖਹੁ ਅਚਰਜੁ ਭਇਆ ॥ ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥
Jinaa Baath Ko Bahuth Andhaesaro Thae Mittae Sabh Gaeiaa || Sehaj Sain Ar Sukhaman Naaree Oodhh Kamal Bigasaeiaa ||1|| Dhaekhahu Acharaj Bhaeiaa || Jih Thaakur Ko Sunath Agaadhh Bodhh So Ridhai Gur Dhaeiaa || Rehaao || Joe Dhooth Mohi Bahuth Santhaavath Thae Bhaeiaanak Bhaeiaa || Karehi Baenathee Raakh Thaakur Thae Ham Thaeree Saranaeiaa ||2|| Jeh Bhanddaar Gobindh Kaa Khuliaa Jih Praapath Thih Laeiaa || Eaek Rathan Mo Ko Gur Dheenaa Maeraa Man Than Seethal Thhiaa ||3|| Eaek Boondh Gur Anmrith Dheeno Thaa Attal Amar N Muaa || Bhagath Bhanddaar Gur Naanak Ko Soupae Fir Laekhaa Mool N Laeiaa ||4||3||14||
Index
| S.N | Time | Ang | Pankti(English) |
| 1 | 1:11 | 1064 | Vaddai Bhaag Eihu Sareer Paaeiaa || |
| 2 | 3:09 | 1415 | Houmai Anthar Mail Hai Sabadh N Kaadtehi Dhhoe || Naanak Bin Naavai Mailiaa Mueae Janam Padhaarathh Khoe ||20|| |
| 3 | 4:40 | 612 | Jinaa Baath Ko Bahuth Andhaesaro Thae Mittae Sabh Gaeiaa || |
| 4 | 9:08 | 612 | Sehaj Sain Ar Sukhaman Naaree Oodhh Kamal Bigasaeiaa ||1|| |
| 5 | 12:20 | 1364 | Kabeer Jaa Dhin Ho Mooaa Paashhai Bhaeiaa Anandh || Mohi Miliou Prabh Aapanaa Sangee Bhajehi Guobindh ||6|| |
| 6 | 14:47 | 1382 | Fareedhaa Eihu Than Bhoukanaa Nith Nith Dhukheeai Koun || Kannee Bujae Dhae Rehaan Kithee Vagai Poun ||88|| |
| 7 | 16:10 | 676 | Dhaath Piaaree Visariaa Dhaathaaraa || |
| 8 | 24:19 | 612 | Dhaekhahu Acharaj Bhaeiaa || |
| 9 | 24:31 | 612 | Jih Thaakur Ko Sunath Agaadhh Bodhh So Ridhai Gur Dhaeiaa || Rehaao || |
| 10 | 27:40 | 612 | Joe Dhooth Mohi Bahuth Santhaavath Thae Bhaeiaanak Bhaeiaa || |
| 11 | 30:38 | 612 | Karehi Baenathee Raakh Thaakur Thae Ham Thaeree Saranaeiaa ||2|| |
| 12 | 34:39 | 262 | Prabh Kaa Simaran Sabh Thae Oochaa || |
| 13 | 36:50 | 335 | Koee Gaavai Ko Sunai Har Naamaa Chith Laae || |
| 14 | 41:24 | 612 | Jeh Bhanddaar Gobindh Kaa Khuliaa Jih Praapath Thih Laeiaa || |
| 15 | 44:16 | 1427 | Ghatt Ghatt Mai Har Joo Basai Santhan Kehiou Pukaar || |
| 16 | 45:05 | 1075 | Lakh Chouraaseeh Jon Sabaaee || Maanas Ko Prabh Dheeee Vaddiaaee || |
| 17 | 46:10 | 377 | Bhee Paraapath Maanukh Dhaehureeaa || Gobindh Milan Kee Eih Thaeree Bareeaa || |
| 18 | 46;48 | 473 | Bhanddahu Hee Bhandd Oopajai Bhanddai Baajh N Koe || |
| 19 | 47;02 | 207 | Thumaree Kirapaa Thae Maanukh Dhaeh Paaee Hai Dhaehu Dharas Har Raaeiaa ||1|| |
| 20 | 48:44 | 612 | Eaek Rathan Mo Ko Gur Dheenaa Maeraa Man Than Seethal Thhiaa ||3|| |
| 21 | 49:28 | 589 | Rathan Guroo Kaa Sabadh Hai Boojhai Boojhanehaar || |
| 22 | 53:14 | 612 | Eaek Boondh Gur Anmrith Dheeno Thaa Attal Amar N Muaa || |
| 23 | 53:32 | 616 | Anmrith Naam Paramaesar Thaeraa Jo Simarai So Jeevai || |
| 24 | 56:07 | 612 | Bhagath Bhanddaar Gur Naanak Ko Soupae Fir Laekhaa Mool N Laeiaa ||4||3||14|| |
| 25 | 59:02 | 428 | Eis Jug Mehi Sobhaa Naam Kee Bin Naavai Sobh N Hoe || |
| S.N | Time | Ang | Pankti(Punjabi) |
| 1 | 1:11 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 2 | 3:09 | 1415 | ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥ ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥ |
| 3 | 4:40 | 612 | ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ |
| 4 | 9:08 | 612 | ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ |
| 5 | 12:20 | 1364 | ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥ ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥ |
| 6 | 14:47 | 1382 | ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥ |
| 7 | 16:10 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 8 | 24:19 | 612 | ਦੇਖਹੁ ਅਚਰਜੁ ਭਇਆ ॥ |
| 9 | 24:31 | 612 | ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ |
| 10 | 27:40 | 612 | ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ |
| 11 | 30:38 | 612 | ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ |
| 12 | 34:39 | 262 | ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ |
| 13 | 36:50 | 335 | ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥ |
| 14 | 41:24 | 612 | ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ |
| 15 | 44:16 | 1427 | ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ |
| 16 | 45:05 | 1075 | ਲਖ ਚਉਰਾਸੀਹ ਜੋਨਿ ਸਬਾਈ ॥ ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 17 | 46:10 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 18 | 46;48 | 473 | ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ |
| 19 | 47;02 | 207 | ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ |
| 20 | 48:44 | 612 | ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ |
| 21 | 49:28 | 589 | ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ |
| 22 | 53:14 | 612 | ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ |
| 23 | 53:32 | 616 | ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥ |
| 24 | 56:07 | 612 | ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥ |
| 25 | 59:02 | 428 | ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ |




