Audio
Gurbani Reference
ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਮਹਲਾ ੯ ॥ ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥
Ik Oankaar Sathigur Prasaadh || Raag Gourree Mehalaa 9 || Saadhho Man Kaa Maan Thiaago || Kaam Krodhh Sangath Dhurajan Kee Thaa Thae Ahinis Bhaago ||1|| Rehaao || Sukh Dhukh Dhono Sam Kar Jaanai Aour Maan Apamaanaa || Harakh Sog Thae Rehai Atheethaa Thin Jag Thath Pashhaanaa ||1|| Ousathath Nindhaa Dhooo Thiaagai Khojai Padh Nirabaanaa || Jan Naanak Eihu Khael Kathan Hai Kinehoon Guramukh Jaanaa ||2||1||
Index
| Time | Ang | Pankti |
| 01:00 | 188 | Dhulabh Dhaeh Paaee Vaddabhaagee ||Naam N Japehi Thae Aatham Ghaathee ||1|| |
| 01:31 | 1064 | Vaddai Bhaag Eihu Sareer Paaeiaa || |
| 02:27 | 1366 | Kabeer Maanas Janam Dhulanbh Hai Hoe N Baarai Baar || |
| 02:55 | 1075 | Lakh Chouraaseeh Jon Sabaaee ||Maanas Ko Prabh Dheeee Vaddiaaee || |
| 06:05 | 219 | Saadhho Man Kaa Maan Thiaago || |
| 10:22 | 1160 | Jab Lag Maeree Maeree Karai ||Thab Lag Kaaj Eaek Nehee Sarai || |
| 15:37 | 1160 | Jab Maeree Maeree Mitt Jaae ||Thab Prabh Kaaj Savaarehi Aae ||1|| |
| 16:56 | 139 | Akhee Baajhahu Vaekhanaa Vin Kannaa Sunanaa || |
| 20:37 | 1384 | Eik Jaagandhae Naa Lehanih Eikanhaa Suthiaa Dhaee Outhaal ||113|| |
| 22:27 | 1160 | Jab Lag Singh Rehai Ban Maahi ||Thab Lag Ban Foolai Hee Naahi || |
| 24:23 | 1160 | Jab Hee Siaar Singh Ko Khaae ||Fool Rehee Sagalee Banaraae ||2|| |
| 30:38 | 219 | Saadhho Man Kaa Maan Thiaago || |
| 31:00 | 219 | Kaam Krodhh Sangath Dhurajan Kee Thaa Thae Ahinis Bhaago || |
| 31:47 | 377 | Bhee Paraapath Maanukh Dhaehureeaa ||Gobindh Milan Kee Eih Thaeree Bareeaa || |
| 32:20 | 337 | Jon Shhaadd Jo Jag Mehi Aaeiou ||Laagath Pavan Khasam Bisaraaeiou ||1|| |
| 33:40 | 219 | Kaam Krodhh Sangath Dhurajan Kee Thaa Thae Ahinis Bhaago | |
| 34:46 | 318 | Naanak Soee Dhinas Suhaavarraa Jith Prabh Aavai Chith ||Jith Dhin Visarai Paarabreham Fitt Bhalaeree Ruth ||1|| |
| 37:07 | 219 | Sukh Dhukh Dhono Sam Kar Jaanai Aour Maan Apamaanaa || |
| 39:31 | 595 | Naam Beej Santhokh Suhaagaa Rakh Gareebee Vaes || |
| 41:56 | 1024 | Guramath Shhoddehi Oujharr Jaaee ||Manamukh Raam N Japai Avaaee || |
| 46:53 | 219 | Harakh Sog Thae Rehai Atheethaa Thin Jag Thath Pashhaanaa ||1|| |
| 49:32 | 219 | Ousathath Nindhaa Dhooo Thiaagai Khojai Padh Nirabaanaa || |
| 53:22 | 1418 | Jinaa Sathigur Purakh N Saeviou Sabadh N Keetho Veechaar ||Oue Maanas Joon N Aakheean Pasoo Dtor Gaavaar || |
| 55:37 | 219 | Jan Naanak Eihu Khael Kathan Hai Kinehoon Guramukh Jaanaa ||2||1|| |
| 57:05 | 676 | Dhaath Piaaree Visariaa Dhaathaaraa || |
| 58:20 | 937 | Laekh N Mittee Hae Sakhee Jo Likhiaa Karathaar || |
| ਸਮਾ | ਅੰਗ | ਪੰਕਤੀ |
| 01:00 | 188 | ਦੁਲਭ ਦੇਹ ਪਾਈ ਵਡਭਾਗੀ ॥ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ |
| 01:31 | 1064 | ਵਡੈ ਭਾਗਿ ਇਹੁ ਸਰੀਰੁ ਪਾਇਆ ॥ |
| 02:27 | 1366 | ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ |
| 02:55 | 1075 | ਲਖ ਚਉਰਾਸੀਹ ਜੋਨਿ ਸਬਾਈ ॥ਮਾਣਸ ਕਉ ਪ੍ਰਭਿ ਦੀਈ ਵਡਿਆਈ ॥ |
| 06:05 | 219 | ਸਾਧੋ ਮਨ ਕਾ ਮਾਨੁ ਤਿਆਗਉ ॥ |
| 10:22 | 1160 | ਜਬ ਲਗੁ ਮੇਰੀ ਮੇਰੀ ਕਰੈ ॥ਤਬ ਲਗੁ ਕਾਜੁ ਏਕੁ ਨਹੀ ਸਰੈ ॥ |
| 15:37 | 1160 | ਜਬ ਮੇਰੀ ਮੇਰੀ ਮਿਟਿ ਜਾਇ ॥ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥ |
| 16:56 | 139 | ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ |
| 20:37 | 1384 | ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥ |
| 22:27 | 1160 | ਜਬ ਲਗੁ ਸਿੰਘੁ ਰਹੈ ਬਨ ਮਾਹਿ ॥ਤਬ ਲਗੁ ਬਨੁ ਫੂਲੈ ਹੀ ਨਾਹਿ ॥ |
| 24:23 | 1160 | ਜਬ ਹੀ ਸਿਆਰੁ ਸਿੰਘ ਕਉ ਖਾਇ ॥ਫੂਲਿ ਰਹੀ ਸਗਲੀ ਬਨਰਾਇ ॥੨॥ |
| 30:38 | 219 | ਸਾਧੋ ਮਨ ਕਾ ਮਾਨੁ ਤਿਆਗਉ ॥ |
| 31:00 | 219 | ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ |
| 31:47 | 377 | ਭਈ ਪਰਾਪਤਿ ਮਾਨੁਖ ਦੇਹੁਰੀਆ ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ |
| 32:20 | 337 | ਜੋਨਿ ਛਾਡਿ ਜਉ ਜਗ ਮਹਿ ਆਇਓ ॥ਲਾਗਤ ਪਵਨ ਖਸਮੁ ਬਿਸਰਾਇਓ ॥੧॥ |
| 33:40 | 219 | ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ |
| 34:46 | 318 | ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ |
| 37:07 | 219 | ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ |
| 39:31 | 595 | ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ |
| 41:56 | 1024 | ਗੁਰਮਤਿ ਛੋਡਹਿ ਉਝੜਿ ਜਾਈ ॥ਮਨਮੁਖਿ ਰਾਮੁ ਨ ਜਪੈ ਅਵਾਈ ॥ |
| 46:53 | 219 | ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ |
| 49:32 | 219 | ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ |
| 53:22 | 1418 | ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ |
| 55:37 | 219 | ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥ |
| 57:05 | 676 | ਦਾਤਿ ਪਿਆਰੀ ਵਿਸਰਿਆ ਦਾਤਾਰਾ ॥ |
| 58:20 | 937 | ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ |




